Guru Granth Sahib Translation Project

Guru Granth Sahib Urdu Page 1343

Page 1343

ਧਾਵਤੁ ਰਾਖੈ ਠਾਕਿ ਰਹਾਏ اس سے چنچل دل قابو میں آجاتا ہے اور
ਸਚਾ ਨਾਮੁ ਮੰਨਿ ਵਸਾਏ ॥੪॥ سچا نام دل میں بس جاتا ہے۔ 4
ਬਿਸਮ ਬਿਨੋਦ ਰਹੇ ਪਰਮਾਦੀ ॥ خواہشات اور دکھاوے کے سب کھیل ختم ہو جاتے ہیں۔
ਗੁਰਮਤਿ ਮਾਨਿਆ ਏਕ ਲਿਵ ਲਾਗੀ ॥ گرو کی تعلیم پر یقین کر کے انسان ایک رب سے جڑ جاتا ہے۔
ਦੇਖਿ ਨਿਵਾਰਿਆ ਜਲ ਮਹਿ ਆਗੀ ॥ رب کا دیدار کر کے دل کی پیاس بجھ جاتی ہے،
ਸੋ ਬੂਝੈ ਹੋਵੈ ਵਡਭਾਗੀ ॥੫॥ ایسا راز وہی سمجھتا ہے جو نصیب والا ہو۔ 5۔
ਸਤਿਗੁਰੁ ਸੇਵੇ ਭਰਮੁ ਚੁਕਾਏ ॥ جو گرو کی خدمت کرتا ہے، اُس کے وہم دور ہو جاتے ہیں،
ਅਨਦਿਨੁ ਜਾਗੈ ਸਚਿ ਲਿਵ ਲਾਏ ॥ وہ دن رات جاگتا رہتا ہے اور سچے دھیان میں لگا رہتا ہے۔
ਏਕੋ ਜਾਣੈ ਅਵਰੁ ਨ ਕੋਇ ॥ ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥ وہ صرف ایک رب کو جانتا ہے، دوسرا کوئی نہیں مانتا اورخوشی عطا کرنے والے رب کی عبادت سے وہ پاکیزہ ہوجاتا ہے۔ 6۔
ਸੇਵਾ ਸੁਰਤਿ ਸਬਦਿ ਵੀਚਾਰਿ ॥ جب کلام کے پر غور و فکر کے ذریعے خدمت میں دھیان لگ جاتا ہے تو
ਜਪੁ ਤਪੁ ਸੰਜਮੁ ਹਉਮੈ ਮਾਰਿ ॥ تو غرور ختم ہوجاتا ہے یہی اصل عبادت، تپسیا اور ضبط ہے۔
ਜੀਵਨ ਮੁਕਤੁ ਜਾ ਸਬਦੁ ਸੁਣਾਏ ॥ جو کلام سنتا ہے، وہی زندہ ہو کر بھی آزاد ہوجاتا ہے اور
ਸਚੀ ਰਹਤ ਸਚਾ ਸੁਖੁ ਪਾਏ ॥੭॥ اور سچے راستے پر چل کر حقیقی سکون پاتا ہے۔ 7۔
ਸੁਖਦਾਤਾ ਦੁਖੁ ਮੇਟਣਹਾਰਾ ॥ رب ہی دکھ دور کرنے والا اور خوشی دینے والا ہے،
ਅਵਰੁ ਨ ਸੂਝਸਿ ਬੀਜੀ ਕਾਰਾ ॥ اُس کی عبادت کے سوا باقی سب عمل بیکار ہیں۔
ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥ نانک کا بیان ہے کہ جس نے اپنا تن، من، دھن رب کے حضور رکھ دیا ہے،
ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥ اسی نے رب کی بے مثال لذت پالی۔ 8۔2
ਪ੍ਰਭਾਤੀ ਮਹਲਾ ੧ ॥ پربھاتی محلہ 1۔
ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥ کچھ لوگ یوگ کی طرح سانس روکنے، لینے اور چھوڑنے کی مشقیں کرتے ہیں،
ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥ لیکن صادق گرو کے بغیر کچھ بھی سمجھ نہیں آتا، وہ بھٹکتے رہتے ہیں اور آخر کار ڈوب جاتے ہیں۔
ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ اندھا انسان جسم کو بار بار دھوتا ہے، لیکن اندر کی میل کبھی نہیں جاتی۔
ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ رب کے نام کے بغیر سارے اعمال بےکار ہیں، جیسے بازیگر کی چال۔ 1۔
ਖਟੁ ਕਰਮ ਨਾਮੁ ਨਿਰੰਜਨੁ ਸੋਈ ॥ اصل روحانی عمل تو رب کے پاک نام میں ہے۔
ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥ اے مالک! تُو تو صفاتوں کا سمندر ہے، اور میں صرف عیبوں سے بھرا ہوں۔ 1 ۔ وقفہ۔
ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥ انسان مایا کی دوڑ دھوپ میں لگا رہتا ہے، غلط سوچ کی وجہ سے غلط اعمال کرتا ہے۔
ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥ احمق شخص اپنے آپ کو بڑا سمجھتا ہے، مگر اصل عمل کو نہیں جانتا۔
ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥ مایا کی محبت میں پھنسا ہوا منمُکھ، صرف بد زبانی کرتا ہے۔
ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥ چُھونے دھونے کا عمل بھی بے کار ہے، اُس کا ظاہری سنگار بھی فضول ہے۔ 2
ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥ ایسے شخص کی سوچ جھوٹی ہوتی ہے، اُس کی زندگی جھگڑوں میں گزر جاتی ہے۔
ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥ وہ غرور میں ڈوبا ہوتا ہے، اور مالک کے ذائقے سے محروم رہتا ہے۔
ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥ ہری نام کے بغیر کیے گئے سب کام بے ذائقہ ہیں۔
ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥ بد فطرت لوگوں کی صحبت زندگی کو زہر بنادیتی ہے۔ 3۔
ਏ ਭ੍ਰਮਿ ਭੂਲੇ ਮਰਹੁ ਨ ਕੋਈ ॥ اے بھٹکے ہوئے لوگو! اب مزید بھٹکو مت،
ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥ صادق گرو کی خدمت سے ہمیشہ کا سکون ملتا ہے۔
ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥ گرو کے بغیر آج تک کسی کو نجات نہیں ملی،
ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥ ایسا شخص بار بار جنم لیتا اور مرتا ہے۔ 4
ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥ یہ جسم تین گُنوں سے بنا ہے اور
ਇਸ ਨੋ ਵਿਆਪੈ ਸੋਗ ਸੰਤਾਪੁ ॥ اُسے ہر وقت غم و دکھ ستاتے ہیں۔
ਸੋ ਸੇਵਹੁ ਜਿਸੁ ਮਾਈ ਨ ਬਾਪੁ ॥ ایسے رب کی عبادت کرو جس کا نہ ماں ہے نہ باپ،
ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥ اور دل سے حرص اور انا کو ختم کرو۔ 5۔
ਜਹ ਜਹ ਦੇਖਾ ਤਹ ਤਹ ਸੋਈ ॥ جہاں بھی میں دیکھتا ہوں، وہی رب موجود ہے۔
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥ لیکن صادق گرو کے بغیر نجات نہیں ہوتی۔
ਹਿਰਦੈ ਸਚੁ ਏਹ ਕਰਣੀ ਸਾਰੁ ॥ دل میں سچائی رکھنا ہی سب سے افضل عمل ہے،
ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥ باقی سب پوجا پاٹھ صرف ریاکاری ہے۔ 6
ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥ جب دو رخی سوچ ختم ہو جائے تو انسان کلام کو پہچانتا ہے،
ਘਰਿ ਬਾਹਰਿ ਏਕੋ ਕਰਿ ਜਾਣੁ ॥ اور گھر ہو یا باہر، اُسے ایک رب ہی دکھائی دیتا ہے۔
ਏਹਾ ਮਤਿ ਸਬਦੁ ਹੈ ਸਾਰੁ ॥ سچی عقل وہی ہے جو کلام پر یقین رکھتی ہے،
ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥ ورنہ دو رخی سوچ صرف رسوائی دیتی ہے۔ 7
ਕਰਣੀ ਕੀਰਤਿ ਗੁਰਮਤਿ ਸਾਰੁ ॥ گرو کی تعلیم کے مطابق سچے اعمال کرنا ہی رب کی تعریف ہے،
ਸੰਤ ਸਭਾ ਗੁਣ ਗਿਆਨੁ ਬੀਚਾਰੁ ॥ سنتوں کی صحبت میں رب کے گُن اور علم پر غور ہوتا ہے۔
ਮਨੁ ਮਾਰੇ ਜੀਵਤ ਮਰਿ ਜਾਣੁ ॥ جو اپنی خواہشات کو مار دیتا ہے، وہی زندہ ہو کر بھی آزاد ہو جاتا ہے۔
ਨਾਨਕ ਨਦਰੀ ਨਦਰਿ ਪਛਾਣੁ ॥੮॥੩॥ اے نانک! یہ سمجھ صرف رب کی نظرِ کرم سے آتی ہے۔ 8۔ 3۔


© 2025 SGGS ONLINE
error: Content is protected !!
Scroll to Top