Guru Granth Sahib Translation Project

Guru Granth Sahib Urdu Page 1338

Page 1338

ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ وہ نیک اعمال کے سنگ سے ہی حاصل ہوتا ہے۔وہ پالنہار سادھوؤں کی صحبت میں بستا ہے۔
ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥ گگرو سے مل کر تیرے در پر آئے ہیں۔نانک التجا کرتا ہے کہ اے مالک! اپنا دیدار عطا کر۔ 4۔ 1۔
ਪ੍ਰਭਾਤੀ ਮਹਲਾ ੫ ॥ پربھاتی محلہ 5۔
ਪ੍ਰਭ ਕੀ ਸੇਵਾ ਜਨ ਕੀ ਸੋਭਾ ॥ رب کی بندگی ہی بھکتوں کی زینت ہے۔
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥ جس کے دل میں رب بستا ہے، اس کے کام، غصہ اور لالچ سب مٹ جاتے ہیں۔
ਨਾਮੁ ਤੇਰਾ ਜਨ ਕੈ ਭੰਡਾਰਿ ॥ اے رب! تیرا نام ہی تیرے بندوں کا خزانہ ہے۔
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥ وہ تیرے دیدار کی چاہت میں تیرے اوصاف گاتے ہیں۔ 1۔
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ اے رب! تیری بھگتی کا راستہ بھی تو نے ہی سمجھایا ہے اور
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥ بھکتوں کے بندھن کاٹ کر انہیں آزادی بخشی ہے۔ 1۔ وقفہ۔
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥ جو عقیدت مند رب کے عشق میں رنگا ہوا ہے،
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥ وہ رب کی صحبت میں سکون حاصل کرتا ہے۔
ਜਿਸੁ ਰਸੁ ਆਇਆ ਸੋਈ ਜਾਨੈ ॥ جس کو یہ لطف عطا ہوتا ہے، وہی جان سکتا ہے۔
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥ دیکھ دیکھ کر دل حیرت میں ڈوبا رہتا ہے۔ 2۔
ਸੋ ਸੁਖੀਆ ਸਭ ਤੇ ਊਤਮੁ ਸੋਇ ॥ در اصل وہی انسان خوش اور سب سے افضل ہوتا ہے،
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥ جس کے دل میں رب کا بسیرا ہوجاتا ہے۔
ਸੋਈ ਨਿਹਚਲੁ ਆਵੈ ਨ ਜਾਇ ॥ وہی بندہ ثابت قدم رہتا ہے، وہ موت و حیات سے آزاد ہوجاتا ہے۔
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥ جو شب و روز رب کے اوصاف گاتا ہے۔ 3۔
ਤਾ ਕਉ ਕਰਹੁ ਸਗਲ ਨਮਸਕਾਰੁ ॥ سبھی اس کو سلام کرو۔
ਜਾ ਕੈ ਮਨਿ ਪੂਰਨੁ ਨਿਰੰਕਾਰੁ ॥ جس کے دل میں کامل، بے صورت رب بستا ہے۔
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ نانک عرض کرتا ہے کہ اے میرے رب! مجھ پر بھی رحم فرما۔
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥ کیونکہ تیری بندگی سے ہی غلام نجات پاتا ہے۔ 4۔ 2۔
ਪ੍ਰਭਾਤੀ ਮਹਲਾ ੫ ॥ پربھاتی محلہ 5۔
ਗੁਨ ਗਾਵਤ ਮਨਿ ਹੋਇ ਅਨੰਦ ॥ وہ جب نیک اعمال کے سنگ ملتا ہے، تب ہی حاصل ہوتا ہے۔
ਆਠ ਪਹਰ ਸਿਮਰਉ ਭਗਵੰਤ ॥ اس لیے آٹھوں پہر رب کا ذکر کرنا چاہیے۔
ਜਾ ਕੈ ਸਿਮਰਨਿ ਕਲਮਲ ਜਾਹਿ ॥ جس کے ذکر سے گناہ معاف ہوجاتے ہیں۔
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥ ہم تو اس گرو کے قدموں میں آگئے ہیں۔ 1۔
ਸੁਮਤਿ ਦੇਵਹੁ ਸੰਤ ਪਿਆਰੇ ॥ اے پیارے سنتوں! ہمیں نجات عطا کر۔
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥ تاکہ رب کا نام ذکر کرکے مجھے نجات حاصل ہوجائے۔ 1۔ وقفہ۔
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥ جس گرو نے راہ راست دکھایا ہے
ਸਗਲ ਤਿਆਗਿ ਨਾਮਿ ਹਰਿ ਗੀਧਾ ॥ سب کچھ چھوڑ کر ہری نام میں دل لگادیا ہے۔
ਤਿਸੁ ਗੁਰ ਕੈ ਸਦਾ ਬਲਿ ਜਾਈਐ ॥ اس گرو پر ہمیشہ قربان جانا چاہیے۔
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥ جس سے ہری کا ذکر حاصل ہوتا ہے۔ 2۔
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥ جس گرو نے ڈوبتے ہوئے لوگوں کو پار کردیا ہے۔
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥ جس کے فضل سے مایا کا اثر بھی نہیں ہوتا۔
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥ جس گرو نے اس دنیا و آخرت کو سنوارا،
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥ اس گرو پر میں ہمیشہ قربان جاتا ہوں۔
ਮਹਾ ਮੁਗਧ ਤੇ ਕੀਆ ਗਿਆਨੀ ॥ اس گرو نے ہمیں بڑے احمق سے دانا بنا دیا،
ਗੁਰ ਪੂਰੇ ਕੀ ਅਕਥ ਕਹਾਨੀ ॥ اس پورے گرو کی باتیں بیان سے باہر ہیں۔
ਪਾਰਬ੍ਰਹਮ ਨਾਨਕ ਗੁਰਦੇਵ ॥ ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥ گرو نانک واضح طور پر کہتے ہیں کہ صل میں برہما ہی گرو دیو ہےجو خوش نصیبی سے ہری کی خدمت کے ذریعے حاصل ہوتا ہے۔ 4۔ 3۔،
ਪ੍ਰਭਾਤੀ ਮਹਲਾ ੫ ॥ پربھاتی محلہ 5۔
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥ اس سچدانند مالک نے ہمارے سب دکھ مٹا کر سکون دیا اور اپنے نام کے ذکر میں لگایا۔
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥ رحم کر کے اس نے ہمیں اپنی خدمت میں لگا دیا اور سب گناہ مٹادیے۔ 1۔
ਹਮ ਬਾਰਿਕ ਸਰਨਿ ਪ੍ਰਭ ਦਇਆਲ ॥ جب ہم نادان بچے رحم دل رب کی پناہ میں آئے، تو
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥ اس نے ہمارے سب گناہ معاف کرکے ہمیں اپنا بنا لیا اور میرے گرو ر۔ نے مجھے بچا لیا۔ 1۔ وقفہ۔
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥ رب نے رحم کیا تو ایک پل میں سب دکھ، گناہ مٹ گئے۔
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥ ہر سانس کے ساتھ میں رب کو یاد کرتا ہوں اور اپنے سچے گرو پر قربان جاتا ہوں۔ 2۔
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥ ہمارا رب سمجھ اور حواس سے ماورا، لا محدود ہے، اس کی حد نہیں پائی جاسکتی۔
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥ جو اپنے رب کا دھیان کرتا ہے، وہی سچا فائدہ اٹھا کر دولت مند بنتا ہے۔ 3۔


© 2025 SGGS ONLINE
error: Content is protected !!
Scroll to Top