Guru Granth Sahib Translation Project

Guru Granth Sahib Urdu Page 1295

Page 1295

ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥ میں رب کے نیک بندوں کی شان بیان کرنے سے قاصر ہوں، کیونکہ مالک نے انہیں بلند و بالا بنایا ہے۔
ਤੁਮ੍ਹ੍ਹ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ اے رب! تو ہی عظیم تاجر ہے، ہم تیرے بندے ہیں اور تو ہی ہمیں کامیاب تجارت عطا کرتا ہے۔
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥ نبی نانک عاجزی سے دعا کرتے ہیں: اے مالک اپنی رحمت سے ہمیں اپنے نام کی دولت دے کر رخصت کر۔ 4۔ 2۔
ਕਾਨੜਾ ਮਹਲਾ ੪ ॥ کانڑا محلہ 4۔
ਜਪਿ ਮਨ ਰਾਮ ਨਾਮ ਪਰਗਾਸ ॥ اے دل! رام کے روشن نام کا ورد کرو۔
ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥ جو شخص تیرے سچے بندوں سے میل رکھتا ہے، وہ دنیاوی مصروفیات کے بیچ بھی خود کو الگ رکھتا ہے۔ 1۔ وقفہ۔
ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥ جب رب کے سچے بندوں سے ملاقات ہوتی ہے، تو وہ رب ظاہر ہو جاتا ہے اور دنیاوی برائیوں کے دروازے کھل جاتے ہیں۔
ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥ ہر دن خوشی سے بھرا ہوا ہے، دل شاداب ہے، رب سے ملنے کی تڑپ پیدا ہوچکی ہے۔ 1۔
ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥ جو سانسیں لی ہیں اور جو نوالے کھائے ہیں، سب میں رب کی محبت محسوس کی ہے۔
ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥ ایک پل میں سب گناہ جل کر راکھ ہو گئے، اور مایا کے بندھن بھی ٹوٹ گئے۔ 2۔
ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ ہم کیا حیثیت رکھتے ہیں، کیا عمل کرتے ہیں؟ ہم تو جاہل اور نادان ہیں پھر بھی رب ہمیں بچاتا ہے۔
ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥ ہم اپنے گناہوں سے بھرے ہوئے بھاری پتھر کی مانند ہیں، صرف سچے لوگوں کی سنگت سے ہی پار ہو سکتے ہیں۔ 3۔
ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥ مالک نے جتنی کائنات پیدا کی ہے، وہ سب بلند و بالا ہے، اور ہم حقیر ہیں جو برائیوں میں گرے ہوئے ہیں۔
ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥ اے نانک جب صادق گرو ملتا ہے تو ہمارے تمام گناہ مٹ جاتے ہیں اور وہ ہمیں مالک رب سے ملادیتا ہے۔ 3۔
ਕਾਨੜਾ ਮਹਲਾ ੪ ॥ کانڑا محلہ 4۔
ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥ میرے دل نے گرو کے فرمان سے رام نام کا ذکر کیا۔
ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥ جگت کے مالک رب نے مجھ پر مہربانی کی، جس سے بری سوچ اور دوئی کا بھرم سب مٹ گیا۔ 1۔ وقفہ۔
ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥ رب کے بے شمار روپ اور رنگ ہیں، وہ ہر دل میں چھپا ہوا بسا ہے۔
ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥ جب رب کے پیارے سنتوں سے ملاقات ہوئی تو وہ رب ظاہر ہو گیا، اور نفسانی خواہشات کے دروازے کھل گئے۔ 1۔
ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥ سنتوں کی شان بہت عظیم ہے، جنہوں نے اپنے دل میں رب کے رنگ و رس کو بسا رکھا ہے۔
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥ جب رب کے سنتوں سے ملاپ ہوا تو وہ رب بھی مل گیا، جیسے بچھڑا گائے کو دیکھ کر لپک جاتا ہے۔ 2۔
ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥ رب اپنے بندوں میں ہی بستا ہے، اور وہ بندے سب لوگوں سے افضل اور عظیم ہیں۔
ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥ جن کے دل میں رب بس گیا ہو، ان کے اندر ایسی خوشبو ہوتی ہے کہ ساری بدبوئیں دور ہو جاتی ہیں۔ 3۔
ਤੁਮਰੇ ਜਨ ਤੁਮ੍ਹ੍ਹ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥ اے رب! ہم تیرے بندے ہیں، تو نے ہی ہمیں پیدا کیا ہے، اب ہمیں اپنا کہہ کر بچا لے۔
ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥ نانک کہتا ہے رب ہی میرا ساتھی میرا بھائی میری ماں باپ رشتہ دار اور سب کچھ ہے۔ 4۔ 4۔
ਕਾਨੜਾ ਮਹਲਾ ੪ ॥ کانڑا محلہ 4۔
ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥ اے میرے من یکسوئی سے ہر ہر رام (رب) کے نام کا ذکر کر۔
ਹਰਿ ਹਰਿ ਵਸਤੁ ਮਾਇਆ ਗੜਿ੍ਹ੍ਹ ਵੇੜ੍ਹ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥ بر (رب) کا نام ایک قیمتی خزانہ ہے، جو مایا کے قلعے میں بند ہے، اسے گرو کے کلام کے ذریعہ جیتنا چاہیے۔ 1۔ وقفہ۔
ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥ میں جھوٹے بھرم میں بہت بھٹکتا رہا، بیٹے اور بیوی کی محبت و لگاؤ میں لالچ میں مبتلا رہا۔
ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥ جیسے درخت کی معمولی چھاؤں پل میں مٹ جاتی ہے، ویسے ہی یہ جسمانی دیوار بھی لمحوں میں ختم ہو جاتی ہے۔ 1۔
ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥ ہمیں وہ بھلے بندے جان سے بھی پیارے لگتے ہیں، جن سے مل کر من میں سچی یقین پیدا ہوتی ہے۔
ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥ جب ان کے واسطے سے رب کا علم حاصل ہو جائے تو دل میں رب رچ بس جاتا ہے، اور وہ رب سچی محبت کے رنگ میں ہم سے جڑ جاتا ہے۔ 2۔


© 2025 SGGS ONLINE
error: Content is protected !!
Scroll to Top