Guru Granth Sahib Translation Project

Guru Granth Sahib Urdu Page 1267

Page 1267

ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ جب محبوب رب نے دل کے گھر میں آ کر ٹھکانا لگا لیا، تو ہم نے اسی کی حمد و ثنا شروع کر دی۔
ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥ رب نے کامل گرو سے وصال کروا دیا، تو میرے سب ساتھی اور سجن خوش ہوگئے۔ 3۔
ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥ کامل گرو نے ہمارے سارے کام پورے کر دیے جس سے سات سنگی سہیلیاں خوشی سے جھوم اٹھیں۔
ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥ نانک کہتا ہے کہ مجھے خوشی دینے والا محبوب رب مل گیا، اب وہ کبھی دور نہیں جاتا۔ 3۔
ਮਲਾਰ ਮਹਲਾ ੫ ॥ ملار محلہ 5۔
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ راجاؤں سے لے کر کیڑوں تک اور کیڑوں سے لے کر دیوتاؤں تک سبھی اپنے گناہوں کے سبب جنم مرن کا دکھ بھوگتے ہیں۔
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥ جو رحم دل رب کو چھوڑ کر دوسروں کی پوجا کرتے ہیں، وہ اپنی جان کے دشمن اور راہزن ہیں۔ 1۔
ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ جو رب کو بھول جاتے ہیں وہ درد و تکلیف میں مرتے ہیں۔
ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ایسے لوگ بار بار مختلف جنموں میں بھٹکتے ہیں اور انہیں کہیں بھی ٹھہراؤ نہیں ملتا۔ 1۔ وقفہ۔
ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ جو لوگ مالک کو چھوڑ کر اوروں کی طرف دیکھتے ہیں، وہ احمق بے عقل اور گدھے جیسے ہیں۔
ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥ کاغذ کی کشتی سے سمندر پار نہیں کیا جا سکتا، مگر لوگ جھوٹ بولتے ہیں کہ وہ پار ہوگئے ہیں۔ 2۔
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ شیو برہما ، دیو اور راکشس سبھی موت کی آگ میں جل رہے ہیں۔
ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ੍ਹ ਨ ਡਾਰਹੁ ਪ੍ਰਭ ਕਰਤੇ ॥੩॥੪॥ نانک دعا کرتا ہے: اے خالق ہمیں اپنے قدموں کی پناہ سے دور نہ کر۔ 3۔ 4۔
ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ راگو ملار محلہ 5 دوپدے گھرو 1
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ میرے رب کے جو فقیری اختیار کرنے والے ہیں۔
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥ میں ان کے بغیر ایک لمحہ بھی نہیں رہ سکتا کیونکہ میری محبت انہی سے جڑی ہوئی ہے۔ 1۔ وقفہ۔
ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥ ان کی صحبت سے مجھے رب یاد آتا ہے، سنتوں کی مہربانی سے میں بیدار ہوا ہوں۔
ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥ ان کے وعظ سن کر میرا من صاف ہو گیا اور میں رب کی خوبیاں خوشی سے گانے لگا۔ 1۔
ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥ یہ دل میں نے ان سنت دوستوں کے حوالے کر دیا ہے، جو مہربان اور میرے نصیب سے مجھے ملے ہیں۔
ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥ نانک کہتا ہے کہ ان کے قدموں کی خاک سے مجھے وہ خوشی ملی ہے جسے بیان نہیں کیا جا سکتا۔ 2۔ 1۔ 5۔
ਮਲਾਰ ਮਹਲਾ ੫ ॥ ملار محلہ 5۔
ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ اے ماں! مجھے میرے محبوب رب سے ملا دو۔
ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ جس دل میں محبوب رب بستا ہے، وہاں کی سب سہیلیاں خوشی سے سرشار رہتی ہیں۔ 1۔ وقفہ۔
ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ مجھ میں سب خامیاں ہیں، میرا رب ہمیشہ مہربان ہے، میں ہے صفات ہوں، میرے پاس کیا عقل ہے؟
ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥੧॥ جو رب میں رنگی ہوئی ہے، اگر میں اس کے برابر ہونے کا خیال لاؤں تو یہ میری ہٹ دھرمی ہے۔ 1۔
ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥ میں بے سہارا ہو کر خوشی دینے والے گرو کی پناہ میں آئی ہوں۔
ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥ اے نانک اس نے ایک لمحے میں میرا سب دکھ دور کر دیا اور میری راتیں خوشی سے گزر رہی ہیں۔ 2۔ 2۔ 6۔
ਮਲਾਰ ਮਹਲਾ ੫ ॥ ملار محلہ 5۔
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ اے بادل صادق !گرو عشق و علم کی بارش برسا ذرا بھی دیر نہ کر۔
ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥ اے پیارے خوشی کی بارش برسا دے، تیرے برسانے سے دل کو سہارا ملے گا، ہمیشہ کی خوشی اور جوش دل میں پیدا ہوگا۔ 1۔ وقفہ۔
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ہم تیرے ہی آسرا پر ہیں، اے مالک! تو نے دل سے ہمیں کیوں بھلا دیا ہے ؟


© 2025 SGGS ONLINE
error: Content is protected !!
Scroll to Top