Guru Granth Sahib Translation Project

Guru Granth Sahib Urdu Page 1266

Page 1266

ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥ ہم رب کے اوصاف بیان کرتے ہیں، اس کے نام کا ورد کرتے ہیں اور دوئی کے جذبے کو ترک کر دیا ہے۔ 1۔
ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥ واحد وہی میرا دل رُبا اور محبوب ہے، وہی پرمانند ہے، وہی ویراگی ہے۔
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥ اے نانک رب کا دیدار ہی زندگی ہے، اگر ایک لمحے کے لیے بھی دیدار میسر آ جائے تو کافی ہے۔ 2۔ 2۔ 6۔ 6۔ 13۔ 6۔ 31۔
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ راگو ملار محلہ 5 چؤپدے گھرو 1
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥ اے انسان! تو کیا سوچتا ہے، کیا خیال کرتا ہے کون سا طریقہ اپنا رہا ہے ؟
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥ جس کا مددگار خود گوپال ہو، اُسے کسی کی بھی پرواہ نہیں ہوتی۔ 1۔
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ اے سچی سہیلی! خوشی کے بادل برس رہے ہیں، محبوب میرے گھر آ گیا ہے۔
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥ میں غریب کرم کے خزانے، سب دولتیں عطا کرنے والے مالک کے نام میں رچ بس گیا ہوں۔ 1۔ وقفہ۔
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ہم نے کئی طرح کے کھانے، لذیذ پکوان اور مٹھائیاں تیار کی ہیں۔
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥ باورچی خانے کو پاک اور صاف کیا گیا ہے، اب اے رب! تو خود آ کر یہ بھوجن قبول فرما۔ 2۔
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥ جب اس دل کے گھر کو رب نے اپنا گھر بنایا تو سب برے خصائل بھاگ گئے اور نیک صفات والے خوشی سے جھوم اٹھے۔
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥ جب وہ رنگیلا محبوب میرے دل میں آیا تو میں نے سبھی سکھ پا لیے۔ 3۔
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥ یہ سب کچھ میرے مقدر میں لکھا تھا، تب ہی کامل گرو اور سنتوں کی صحبت نصیب ہوئی۔
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥ نانک فرماتے ہیں کہ جب وہ رنگیلا محبوب مل گیا، تو پھر کوئی دکھ پاس نہیں پھٹکتا۔ 1۔
ਮਲਾਰ ਮਹਲਾ ੫ ॥ ملار محلہ 5۔
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥ جیسے ایک چھوٹا بچہ دودھ پر منحصر ہوتا ہے، ویسے ہی ہم تیرے نام پر منحصر ہیں
ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥ جب بچہ دودھ کے بغیر نہیں رہ سکتا اور ماں جب اسے دودھ دیتی ہے تو وہ سیر ہو جاتا ہے۔ 1۔
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥ اے رب! ہم تیرے بچے ہیں، اور تو ہمارا دینے والا باپ ہے۔
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥ اگر بچہ لاکھوں بار بھی خطا کرے، تب بھی اس کا واحد سہارا باپ ہی ہوتا ہے۔ 1۔ وقفہ۔
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ معصوم بچے کی عقل چنچل ہوتی ہے، وہ سانپ اور آگ جیسے خطرناک چیزوں کو بھی ہاتھ لگا لیتا ہے۔
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥ مگر ماں باپ اسے سینے سے لگاتے ہیں، تب وہ خوشی سے کھیلتا ہے۔ 2۔
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥ اے میرے مالک! جس کا تو باپ ہے، اُسے کسی چیز کی بھلا کیا کمی ہوسکتی ہے؟
ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥ تیری جھولی میں تو خزانے ہیں، جو کوئی جی سے چاہے، وہی پا لیتا ہے۔ 3۔
ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥ مهربان باپ نے حکم دیا ہے: جو بچہ منہ سے مانگی، وہ اسے دے دو۔
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥ اے نانک یہ بندہ صرف تیرے دیدار کا خواہش مند ہے، اور یہ چاہتا ہے کہ تیرے قدم میرے دل میں ہمیشہ بسے رہیں۔ 4۔ 2۔
ਮਲਾਰ ਮਹਲਾ ੫ ॥ ملار محلہ 5۔
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥ تمام طریقے اختیار کر کے میں نے سب اندیشے اور وسوسے چھوڑ دیے ہیں۔
ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥ مالک پر بھروسہ کر کے میں نے گھر میں عبادت کا کام شروع کیا ہے۔ 1۔
ਸੁਨੀਐ ਬਾਜੈ ਬਾਜ ਸੁਹਾਵੀ ॥ روحانی ساز بج رہے ہیں، خوشی بھرا نغمہ سنائی دے رہا ہے۔
ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥ علم و معرفت کی صبح ہو چکی ہے، مجھے اپنے پیارے کا دیدار نصیب ہوا ہے، اور گھر میں خوشیوں کی فضا چھا گئی ہے۔ 1۔ وقفہ۔
ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥ دل لگا کر میں نے اپنے دل و دماغ کو سنوارا ہے، اور اب میں سنتوں کے پاس جا کر پوچھتی ہوں کہ میرا رب کہاں ہے۔
ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨ ڈھونڈتے ڈھونڈتے آخرکار مجھے میرا محبوب رب مل گیا ہے، اور اب میں اس کے قدموں میں جھک کر عبادت کرتی ہوں۔ 2۔


© 2025 SGGS ONLINE
error: Content is protected !!
Scroll to Top