Guru Granth Sahib Translation Project

Guru Granth Sahib Urdu Page 1219

Page 1219

ਸਾਰਗ ਮਹਲਾ ੫ ॥ سارنگ محلہ 5۔
ਹਰਿ ਕੇ ਨਾਮ ਕੀ ਗਤਿ ਠਾਂਢੀ ॥ ہری کے نام کا مقام بہت اونچا ہے۔
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥ ویدوں، پرانوں، اور شاستروں میں تلاش کرتے ہوئے سنتوں نے بھی یہی نتیجہ نکالا ہے۔ 1۔ وقفہ۔
ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥ شیو، برہما اور اندرا بھی اس مایا میں الجھے رہے اور اس میں جلتے رہے۔
ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥ لیکن جب انہوں نے اپنے مالک کا ذکر کیا، تو وہ پرسکون ہو گئے، ان کے تمام دکھ، درد اور بھرم مٹ گئے۔ 1۔
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥ جو بھی انسان اس دنیا کے سمندر سے پار ہوا ہے، وہ صرف اور صرف ہری کی بھگتی کے ذریعے ہی ہوا ہے۔
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥ اے نانک! میری دعا ہے کہ مجھے بھی سنتوں کی خدمت نصیب ہو، تاکہ میں اپنے مالک کا دیدار کرسکوں۔2۔ 52۔ 75۔
ਸਾਰਗ ਮਹਲਾ ੫ ॥ سارنگ محلہ 5۔
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ اے زبان! ہری کے امرت بھری گُن گاؤ۔
ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥ ہری ہری کا نام جپو، اس کی کہانیاں سنو اور اس کے نام کا بلند آواز میں ذکر کرو۔ 1۔ وقفہ۔
ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥ ہری کا نام سب سے قیمتی خزانہ ہے، اسی دولت کو جمع کرو، اور دل و جان سے محبت کرو۔
ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥ باقی تمام دنیاوی چیزوں کو جھوٹا سمجھو، ، رام نام ہی حقیقی فائدے کی چیز ہے۔ 1۔
ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥ روح اور زندگی کی نجات صرف ایک ہی ذات کے ساتھ جڑنے میں ہے،اسی لیے اسی کے ساتھ محبت رکھو۔
ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥ اے نانک! اسی رب کی پناہ میں آ جاؤ، جو سب کو روزی دیتا ہے۔ 2۔ 53۔ 76۔
ਸਾਰਗ ਮਹਲਾ ੫ ॥ سارنگ محلہ 5۔
ਹੋਤੀ ਨਹੀ ਕਵਨ ਕਛੁ ਕਰਣੀ ॥ مجھ سے کوئی اچھا عمل نہیں ہوسکتا۔
ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥ سنت حضرات سے مل کر رب کی پناہ میں آکر تحفظ پالیا ہے۔ 1۔ وقفہ۔
ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥ یہ جسم پانچ بڑی برائیوں کا شکار ہے اور یہ برائیوں والا عمل جسم میں مرض پیدا کرتا ہے۔
ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥ خواہشات بےانتہا ہیں، زندگی کے دن گنے چنے ہیں اور بڑھاپا جسم کی طاقت کو کھاتا جارہا ہے۔ 1۔
ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ اے بےسہاروں کے سہارا دینے والے! اے رحم دل رب! تُو ہی سبھی گناہوں اور خوف کو دور کرنے والا ہے۔
ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥ اے نانک! میری یہی دعا ہے کہ میں تیرے قدموں کو دیکھ کر زندہ رہوں۔ 2۔ 54۔ 77۔
ਸਾਰਗ ਮਹਲਾ ੫ ॥ سارنگ محلہ 5۔
ਫੀਕੇ ਹਰਿ ਕੇ ਨਾਮ ਬਿਨੁ ਸਾਦ ॥ ہری کے نام کے بغیر، سبھی ذائقے بے مزہ ہیں۔
ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥ ہری کا جہری ذکر امرت بھرا ہے، جو دن رات خوشی کا باعث بنتا ہے۔ 1۔ وقفہ۔
ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥ رب کے ذکر سے بہت بڑی راحت اور سکون ملتا ہے اور تمام دکھ دور ہو جاتے ہیں۔
ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥ سنتوں کی سنگت میں ہری کا نام سب سے بڑی کمائی ہے، اسی کو اپنا خزانہ بنا کر گھر لے جاؤ۔ 1۔
ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥ سب سے اونچا، اور سب سے بلند وہی ہے،جس کی شان کی کوئی حد نہیں۔
ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥ اے نانک! میں اس کی عظمت کو بیان نہیں کر سکتا،بس حیران ہو کر اس کا دیدار کرتا رہتا ہوں۔ 2۔ 55۔ 78۔
ਸਾਰਗ ਮਹਲਾ ੫ ॥ سارنگ محلہ 5۔
ਆਇਓ ਸੁਨਨ ਪੜਨ ਕਉ ਬਾਣੀ ॥ انسان اس دنیا میں رب کے الفاظ سننے اور پڑھنے آیا ہے۔
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ لیکن اگر وہ ہری کا نام چھوڑ کر دنیاوی لالچ میں پڑ جائے،تو اس کی زندگی بےکار گزر جاتی ہے۔ 1۔ وقفہ۔
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ اے میرے من! سمجھ، اور بیدار ہوجا، سنتوں نے جو ناقابلِ بیان باتیں کہیں، انہیں سمجھو۔
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ ہری کے نام کو دل میں بسالو، تبھی اس دنیاوی چکر سے نجات حاصل ہوسکتی ہے۔ 1۔
ਉਦਮੁ ਸਕਤਿ ਸਿਆਣਪ ਤੁਮ੍ਹ੍ਰੀ ਦੇਹਿ ਤ ਨਾਮੁ ਵਖਾਣੀ ॥ اے مالک! اگر تُو مجھے طاقت، کوشش اور حکمت دے،تو میں ہمیشہ تیرا نام بیان کرتا رہوں۔
ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ اے نانک! وہی لوگ حقیقی بھگت ہیں، جنہیں رب خود پسند کرتا ہے۔ 2۔ 56۔ 79۔
ਸਾਰਗ ਮਹਲਾ ੫ ॥ سارنگ محلہ 5۔
ਧਨਵੰਤ ਨਾਮ ਕੇ ਵਣਜਾਰੇ ॥ حقیقی دولت وہ ہے جو ہری کے نام کے سوداگر کماتے ہیں۔
ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥ ان کے ساتھ محبت کا تعلق قائم کرو اور گرو کی تعلیم پر غور کرتے ہوئے، ہری کے نام کی کمائی کرو۔ 1۔ وقفہ۔


© 2025 SGGS ONLINE
error: Content is protected !!
Scroll to Top