Guru Granth Sahib Translation Project

Guru Granth Sahib Urdu Page 1149

Page 1149

ਮੂਲ ਬਿਨਾ ਸਾਖਾ ਕਤ ਆਹੈ ॥੧॥ جڑ کے بغیر بھلا شاخ کیسے ہوسکتی ہے۔ 1۔
ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ اے میرے دل، مالک گرو کا دھیان کرو،
ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥ وہی جنم جنم کی میل دھو کر سبھی بندھن کاٹ کر رب کے ساتھ ملا دیتا ہے۔ 1۔ وقفہ۔
ਤੀਰਥਿ ਨਾਇ ਕਹਾ ਸੁਚਿ ਸੈਲੁ ॥ تیرتھوں پر نہانے سے پتھر دل کیسے پاک ہو سکتا ہے ؟
ਮਨ ਕਉ ਵਿਆਪੈ ਹਉਮੈ ਮੈਲੁ ॥ من کو تو خودی کی میل لگی رہتی ہے۔
ਕੋਟਿ ਕਰਮ ਬੰਧਨ ਕਾ ਮੂਲੁ ॥ کروڑوں رسمیں اور کرم کانڈ بھی محض بندھنوں کی جڑ ہیں۔
ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥ رب کے ذکر کے بغیر سبھی عمل بے معنی ہیں۔ 2۔
ਬਿਨੁ ਖਾਏ ਬੂਝੈ ਨਹੀ ਭੂਖ ॥ کھائے بغیر بھوک نہیں بجھتی۔
ਰੋਗੁ ਜਾਇ ਤਾਂ ਉਤਰਹਿ ਦੂਖ ॥ بیماری دور ہو تب ہی دکھ ختم ہوتا ہے۔
ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥ انسان کام، غصہ، لالچ اور مایا کے جال میں پھنسا ہوا ہے۔
ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥ لیکن جس رب نے اسے پیدا کیا ہے، اسے وہ یاد ہی نہیں کرتا۔ 3۔
ਧਨੁ ਧਨੁ ਸਾਧ ਧੰਨੁ ਹਰਿ ਨਾਉ ॥ سنت مہاتما اور رب کا نام مبارک ہے
ਆਠ ਪਹਰ ਕੀਰਤਨੁ ਗੁਣ ਗਾਉ ॥ بر وقت رب کے گن گاؤ۔
ਧਨੁ ਹਰਿ ਭਗਤਿ ਧਨੁ ਕਰਣੈਹਾਰ ॥ رب کی بھگتی مبارک ہے اور رب کا بھجن کرنے والا بھی مبارک ہے۔
ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥ نانک رب کے دربار میں جا کر کہتا ہے کہ وہی عظیم ہے۔ 4۔ 32۔ 45۔
ਭੈਰਉ ਮਹਲਾ ੫ ॥ بھیرو محلہ 5۔
ਗੁਰ ਸੁਪ੍ਰਸੰਨ ਹੋਏ ਭਉ ਗਏ ॥ اگر گرو مہربان ہوجائے تو سبھی خوف مٹ جاتے ہیں اور
ਨਾਮ ਨਿਰੰਜਨ ਮਨ ਮਹਿ ਲਏ ॥ من میں رب کا پاکیزہ نام بس جاتا ہے۔
ਦੀਨ ਦਇਆਲ ਸਦਾ ਕਿਰਪਾਲ ॥ غریب پرور رب ہمیشہ کرم کرتا ہے،
ਬਿਨਸਿ ਗਏ ਸਗਲੇ ਜੰਜਾਲ ॥੧॥ جس سے سبھی جھنجھٹ ختم ہوجاتے ہیں۔ 1۔
ਸੂਖ ਸਹਜ ਆਨੰਦ ਘਨੇ ॥ سنتوں کی صحبت میں سکون سچائی اور اعلی خوشی حاصل ہوتی ہے۔
ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥ سادھو حضرات کی صحبت میں زبان سے امرت ہری نام کا ذکر کرنے سے سبھی خوف جاتے ہیں۔ 1۔ وقفہ۔
ਚਰਨ ਕਮਲ ਸਿਉ ਲਾਗੋ ਹੇਤੁ ॥ اگر رب کے قدموں سے محبت ہوجائے، تو
ਖਿਨ ਮਹਿ ਬਿਨਸਿਓ ਮਹਾ ਪਰੇਤੁ ॥ پل میں غرور کا بھوت ختم ہوجاتا ہے۔
ਆਠ ਪਹਰ ਹਰਿ ਹਰਿ ਜਪੁ ਜਾਪਿ ॥ آٹھ پہر رب کا ذکر کرو،
ਰਾਖਨਹਾਰ ਗੋਵਿਦ ਗੁਰ ਆਪਿ ॥੨॥ وہ گرو رب خود ہی سب کی حفاظت کرنے والا ہے۔ 2۔
ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥ رب اپنے بندوں کا ہمیشہ خیال رکھتا ہے اور
ਭਗਤ ਜਨਾ ਕੇ ਸਾਸ ਨਿਹਾਰੈ ॥ اپنے بھکتوں کی ہر سانس کا دھیان رکھتا ہے۔
ਮਾਨਸ ਕੀ ਕਹੁ ਕੇਤਕ ਬਾਤ ॥ انسان کی کیا حیثیت ہے،
ਜਮ ਤੇ ਰਾਖੈ ਦੇ ਕਰਿ ਹਾਥ ॥੩॥ رب ہی اپنے بندوں کو یم سے بچاتا ہے۔ 3۔
ਨਿਰਮਲ ਸੋਭਾ ਨਿਰਮਲ ਰੀਤਿ ॥ تب ہی نیکی کی روشنی چمکتی ہے،
ਪਾਰਬ੍ਰਹਮੁ ਆਇਆ ਮਨਿ ਚੀਤਿ ॥ جب رب کو دل میں یاد رکھا جائے، تو انسان پاک ہوجاتا ہے۔
ਕਰਿ ਕਿਰਪਾ ਗੁਰਿ ਦੀਨੋ ਦਾਨੁ ॥ اے نانک! گرو نے کرم فرماکر یہ انمول تحفہ دیا ہے اور
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥ نام نما خوشیوں کا خزانہ حاصل ہوگیا ہے۔ 4۔ 33۔ 46۔
ਭੈਰਉ ਮਹਲਾ ੫ ॥ بھیرو محلہ 5۔
ਕਰਣ ਕਾਰਣ ਸਮਰਥੁ ਗੁਰੁ ਮੇਰਾ ॥ میرا گرو سب کچھ کرنے اور کرانے میں قادر ہے۔
ਜੀਅ ਪ੍ਰਾਣ ਸੁਖਦਾਤਾ ਨੇਰਾ ॥ وہی روح اور جسم کو سکون دینے والا اور قریب ہے۔
ਭੈ ਭੰਜਨ ਅਬਿਨਾਸੀ ਰਾਇ ॥ وہی سبھی خوفوں کو ختم کرنے والا اور لازوال بادشاہ ہے۔
ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥ جس کے دیدار سے سبھی دکھ ختم ہو جاتے ہیں۔ 1۔
ਜਤ ਕਤ ਪੇਖਉ ਤੇਰੀ ਸਰਣਾ ॥ جہاں بھی تیری پناہ دیکھتا ہوں،
ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥ میں سچے گرو کے چرنوں پر قربان جاتا ہوں۔ 1۔ وقفہ۔
ਪੂਰਨ ਕਾਮ ਮਿਲੇ ਗੁਰਦੇਵ ॥ گرو دیو سے ملنے پر سبھی کام پورے ہوگئے ہیں،
ਸਭਿ ਫਲਦਾਤਾ ਨਿਰਮਲ ਸੇਵ ॥ وہ سبھی پھل دینے والا اور نیک خدمت کو قبول کرنے والا ہے۔
ਕਰੁ ਗਹਿ ਲੀਨੇ ਅਪੁਨੇ ਦਾਸ ॥ رب نے مہربانی سے اپنے داس کا ہاتھ پکڑ ليا اور
ਰਾਮ ਨਾਮੁ ਰਿਦ ਦੀਓ ਨਿਵਾਸ ॥੨॥ اور اس کے دل میں اپنے نام کو بسادیا ہے۔ 2۔
ਸਦਾ ਅਨੰਦੁ ਨਾਹੀ ਕਿਛੁ ਸੋਗੁ ॥ بھکتوں کے دل میں ہمیشہ سرور کی کیفیت بنی رہتی ہے اور کوئی غم نہیں رہتا۔
ਦੂਖੁ ਦਰਦੁ ਨਹ ਬਿਆਪੈ ਰੋਗੁ ॥ انہیں کوئی دکھ درد یا بیماری نہیں ستاتی۔
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥ سب کچھ تیرا ہی ہے اور تو ہی کارساز ہے۔
ਪਾਰਬ੍ਰਹਮ ਗੁਰ ਅਗਮ ਅਪਾਰ ॥੩॥ صادق گرو ہی ربِ برتر ہے، جو سمجھ سے پرے اور لامحدود ہے۔3
ਨਿਰਮਲ ਸੋਭਾ ਅਚਰਜ ਬਾਣੀ ॥ ਪਾਰਬ੍ਰਹਮ ਪੂਰਨ ਮਨਿ ਭਾਣੀ ॥ تیری عظمت نہایت پاکیزہ ہے، اور تیرا کلام حیرت انگیز ہے۔ یہ کامل رب کو بھی محبوب لگتا ہے۔
ਜਲਿ ਥਲਿ ਮਹੀਅਲਿ ਰਵਿਆ ਸੋਇ ॥ وہ پانی زمین اور آسمان میں ہر جگہ پھیلا ہوا ہے،
ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥ نانک کہتے ہیں کہ سب کچھ رب ہی کر رہا ہے۔ 4۔ 34۔ 47۔
ਭੈਰਉ ਮਹਲਾ ੫ ॥ بھیرو محلہ 5۔
ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥ یہ من اور تن رب کے قدموں میں ہی محو ہے۔


© 2025 SGGS ONLINE
error: Content is protected !!
Scroll to Top