Guru Granth Sahib Translation Project

Guru Granth Sahib Urdu Page 996

Page 996

ਮਾਰੂ ਮਹਲਾ ੪ ਘਰੁ ੩ مارو محلہ 4 گھرو 3
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥ جس نے گرو کے بتائے ہوئے راستے پر چل کر رب کے نام کا خزانہ پایا، اس نے ہی حقیقی عزت اور مقام حاصل کیا۔
ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥ یہی نام دنیا اور آخرت میں انسان کا ساتھی بنتا ہے اور آخر میں نجات دلاتا ہے۔
ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥ جہاں دنیاوی راستے تنگ اور مشکل ہوتے ہیں، وہاں صرف رب ہی رہائی عطا کرتا ہے۔ 1۔
ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥ اے میرے سچے گرو! مجھے رب کا نام مضبوطی سے عطا کردے۔
ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ اے ماں! رب کے سوا نہ میرا کوئی ماں باپ ہے، نہ کوئی بیٹا، نہ کوئی رشتہ دار۔ 1۔ وقفہ۔
ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥ میں رب کے عشق میں مبتلا ہوں، اے ماں! کوئی مجھے اس سے ملا دے۔
ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥ جو مجھے میرے محبوب رب سے ملا دے، میں اس کے آگے اپنی جان نچھاور کر دوں گا۔
ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥ عظیم گرو بہت مہربان ہے اور رب ہی وہ ذریعہ ہیں، جو رب سے ملانے میں دیر نہیں کرتا۔ 2۔
ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥ جنہوں نے رب کا نام یاد نہیں کیا، وہ بدنصیب موت کے منہ میں جا گرتے ہیں۔
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥ وہ بار بار مختلف یُونِیوں میں بھٹکتے ہیں، مرتے اور پیدا ہوتے رہتے ہیں۔
ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥ وہ یم (موت کے دربان) کے قید میں عذاب سہتے ہیں اور رب کے دربار میں سخت سزا پاتے ہیں۔ 3۔
ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥ اے رب! میں تیری پناہ میں آیا ہوں، مجھے اپنے ساتھ ملالے۔
ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥ اے زندگی بخشنے والے رب! کرم فرماکر مجھے گرو کی پناہ میں رکھ ۔
ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥ اے نانک! رب خود مہربان ہوکر اسے اپنے ساتھ ملالیتا ہے۔ 4۔ 1۔ 3۔
ਮਾਰੂ ਮਹਲਾ ੪ ॥ مارو محلہ 4۔
ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥ اے ہری! میں ہر جگہ رب کے نام کے خزانے کے بارے میںمیں پوچھتا پھرتا ہوں، کوئی مجھے بتا دے کہ یہ دولت کہاں سے ملتی ہے؟
ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥ جو مجھے رب سے ملا دے، میں اس پر قربان ہوجاؤں۔
ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥ میرے دل میں اپنے محبوب کی بہت محبت ہے، میرا ساجن مجھے کیسے ملے گا؛ تاکہ میں اس میں مگن ہوجاؤں۔ 1۔
ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥ اے میرے پیارے دل! رب کا نام ہی میری اصل دولت ہے۔
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥ کامل گرو نے میرے اندر رب کے نام کو پختہ کر دیا ہے، اسی سے صبر اور سچی خوشی نصیب ہوتی ہے۔ 1۔ وقفہ۔
ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥ ہری خود ہی اپنے چاہنے والوں کو گرو کے ذریعے ملاتا ہے اور انہیں اپنی دولت عطا کرتا ہے۔
ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥ اے بھگتو! اپنے دل میں فیصلہ کرکے دیکھ لو، گرو کے بغیر رب کی محبت حاصل نہیں ہوتی۔
ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥ ہری گرو کے دل میں خود رہتا ہے، رب سے ملانے والے اس گرو کو شاباش ہے۔ 2۔
ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥ رب کی بھکتی کا خزانہ، کامل گرو کے پاس موجود ہے۔
ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥ گرو جب خوش ہوتا ہے، تو اس خزانے کا دروازہ کھول دیتا ہے اور اس کے الفاظ سے بھگتوں کے دلوں میں روشنی پیدا ہوجاتی ہے۔
ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥ مگر بدنصیب لوگ، جو گرو کی طرف نہیں آتے، وہ بھوک سے تڑپتے رہتے ہیں، حالانکہ پانی پاس ہی موجود ہوتا ہے۔ 3۔
ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥ گرو ہی سب سے بڑا داتا ہے، میں اس سے یہی تحفہ مانگتا ہوں۔
ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥ میں جیسے بچھڑے ہوئے کو رب سے ملادے، یہی میری سب سے بڑی آرزو ہے۔
ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥ نانک کہتے ہیں کہ اگر گرو کو میری دعا منظور ہو، تو وہ میرے دل کی پکار ضرور سنے گا۔ 4۔ 2۔ 4۔
ਮਾਰੂ ਮਹਲਾ ੪ ॥ مارو محلہ 4۔
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥ گرو نے رب کی کہانی سنائی اور اس کی بدولت رب کا ذکر میرے دل میں بس گیا۔
ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥ جن خوش نصیبوں نے رب کی کہانی سنی اور دھیان لگایا، انہوں نے اعلیٰ مقام اور نجات حاصل کرلی ہے۔


© 2025 SGGS ONLINE
error: Content is protected !!
Scroll to Top