Guru Granth Sahib Translation Project

Guru Granth Sahib Urdu Page 898

Page 898

ਰਾਮਕਲੀ ਮਹਲਾ ੫ ॥ رام کلی محلہ 5۔
ਕਿਸੁ ਭਰਵਾਸੈ ਬਿਚਰਹਿ ਭਵਨ ॥ تو کس کے سہارے دنیا میں گھومنا پھرنا کررہا ہے،
ਮੂੜ ਮੁਗਧ ਤੇਰਾ ਸੰਗੀ ਕਵਨ ॥ اے نادان! یہاں تیرا کون رفیق ہے؟
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ رام ہی تیرا دوست ہے؛ لیکن تو اس کی رفتار سے نا واقف ہے۔
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ ہوس، غصہ، حرص، لگاؤ اور غرور ان پانچ چوروں کو تو اپنا رفیق سمجھ رہا ہے۔ 1۔
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ اے دوست! اُس رب کی بندگی کرو، جو تیری نجات کا ذریعہ ہے۔
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ دن رات گووند کی تعریف و توصیف کرنا چاہئے اور دل میں سادھؤں کی صحبت سے پیار کرنا چاہئے۔ 1۔ وقفہ۔
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ تکبر اور جھگڑوں میں زندگی یوں ہی گزر جاتی ہے۔
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ نفسانی لذات کے ذائقے میں تسکین نہیں ہوتی۔
ਭਰਮਤ ਭਰਮਤ ਮਹਾ ਦੁਖੁ ਪਾਇਆ ॥ ادھر ادھر بھٹک کر بڑی پریشانی کا سامنا کرنا ہوتا ہے۔
ਤਰੀ ਨ ਜਾਈ ਦੁਤਰ ਮਾਇਆ ॥੨॥ اس مایا نما خوف ناک ندی سے پار نہیں ہوا جاسکتا۔ 2۔
ਕਾਮਿ ਨ ਆਵੈ ਸੁ ਕਾਰ ਕਮਾਵੈ ॥ تو وہی کام کرتا ہے، جس سے تیرا کوئی فائدہ وابستہ نہ ہو۔
ਆਪਿ ਬੀਜਿ ਆਪੇ ਹੀ ਖਾਵੈ ॥ تو خود ہی اپنے اچھے برے اعمال کا مزہ چکھتا ہے۔
ਰਾਖਨ ਕਉ ਦੂਸਰ ਨਹੀ ਕੋਇ ॥ واہے گرو کے علاؤہ دوسرا کوئی بھی نگہبانی کرنے والا نہیں ہے۔
ਤਉ ਨਿਸਤਰੈ ਜਉ ਕਿਰਪਾ ਹੋਇ ॥੩॥ اگر اس کا فضل ہوجائے، تب ہی نجات مل سکتی ہے۔ 3۔
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ اے رب! تیرا نام گنہ گاروں کو پاک کرنے والا ہے،
ਅਪਨੇ ਦਾਸ ਕਉ ਕੀਜੈ ਦਾਨੁ ॥ اپنے غلام کو بھی نام کا تحفہ عطا کیجیے۔
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ نانک التجا کرتا ہے کہ اے رب! کرم فرما کر مجھے نجات دے دے،
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ کیوں کہ میں نے تیری ہی پناہ لی ہے۔ 4۔ 37۔ 48۔
ਰਾਮਕਲੀ ਮਹਲਾ ੫ ॥ رام کلی محلہ 5۔
ਇਹ ਲੋਕੇ ਸੁਖੁ ਪਾਇਆ ॥ جسے اس کائنات میں خوشی حاصل ہوجاتی ہے،
ਨਹੀ ਭੇਟਤ ਧਰਮ ਰਾਇਆ ॥ اس کی ملک الموت سے ملاقات نہیں ہوتی۔
ਹਰਿ ਦਰਗਹ ਸੋਭਾਵੰਤ ॥ وہ رب کی بارگاہ میں شان کا حصہ بن جاتا ہے اور
ਫੁਨਿ ਗਰਭਿ ਨਾਹੀ ਬਸੰਤ ॥੧॥ دوبارہ رحم میں نہیں جاتا۔ 1۔
ਜਾਨੀ ਸੰਤ ਕੀ ਮਿਤ੍ਰਾਈ ॥ مھجے سنت کی رفاقت معلوم ہے،
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥ انہوں نے کرم فرماکر ہری کا نام ہی عطا کیا ہے اور اتفاق سے ہی سنتوں سے ملاقات ہوتی ہے۔ 1۔ وقفہ۔
ਗੁਰ ਕੈ ਚਰਣਿ ਚਿਤੁ ਲਾਗਾ ॥ جب دل گرو کے قدموں میں لگ گیا،
ਧੰਨਿ ਧੰਨਿ ਸੰਜੋਗੁ ਸਭਾਗਾ ॥ وہ خوش قسمتی اور اتفاق مبارک ہے۔
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥ جب سنتوں کی خاک میری پیشانی پر لگی، تو
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥ تمام دکھ، تکلیف اور گناہ دور ہوگئے۔ 2۔
ਸਾਧ ਕੀ ਸਚੁ ਟਹਲ ਕਮਾਨੀ ॥ جب با عقیدت عظیم سنت کی سچی خدمت کی جاتی ہے۔”
ਤਬ ਹੋਏ ਮਨ ਸੁਧ ਪਰਾਨੀ ॥ اے لوگو! تب ہی ذہن پاک ہوتا ہے۔
ਜਨ ਕਾ ਸਫਲ ਦਰਸੁ ਡੀਠਾ ॥ جس نے مکمل طور پر سنتوں کی زیارت کی ہے،
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥ اسے ہر دل میں رب کا نام بستا ہوا محسوس ہوتا ہے۔ 3۔
ਮਿਟਾਨੇ ਸਭਿ ਕਲਿ ਕਲੇਸ ॥ تمام تنازعات کا خاتمہ ہوچکا ہے اور
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ جس سے اس کا وجود ہوا تھا، اسی میں داخل ہوگئے۔
ਪ੍ਰਗਟੇ ਆਨੂਪ ਗੋੁਵਿੰਦ ॥ ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥ گووند کی منفرد شان منکشف ہوئی ہے۔ اے نانک! کامل رب بخشنے والا ہے۔ 4۔ 38۔ 46۔
ਰਾਮਕਲੀ ਮਹਲਾ ੫ ॥ رام کلی محلہ 5۔
ਗਊ ਕਉ ਚਾਰੇ ਸਾਰਦੂਲੁ ॥ پر عاجز گائے کو متکبر شیر چرا رہا ہے،
ਕਉਡੀ ਕਾ ਲਖ ਹੂਆ ਮੂਲੁ ॥ ایک پیسے کی قیمت لاکھوں روپے ہوگئی ہے اور
ਬਕਰੀ ਕਉ ਹਸਤੀ ਪ੍ਰਤਿਪਾਲੇ ॥ ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ ہاتھی بکری کی پرورش کررہا ہے، رب نے ایسا نظر کرم کیا ہے۔ 1۔
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ اے میرے محبوب رب! تو مخزن فضل ہے،
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ میں تیری بے شمار خوبیاں بیان نہیں کرسکتا۔ 1۔ وقفہ۔
ਦੀਸਤ ਮਾਸੁ ਨ ਖਾਇ ਬਿਲਾਈ ॥ سامنے نظر آرہا بد نما گوشت لالچی بلی نہیں کھارہی،
ਮਹਾ ਕਸਾਬਿ ਛੁਰੀ ਸਟਿ ਪਾਈ ॥ غصہ ور بے رحم قصائی نے اپنے ہاتھ سے تشدد کی چھری پھینک دی ہے،
ਕਰਣਹਾਰ ਪ੍ਰਭੁ ਹਿਰਦੈ ਵੂਠਾ ॥ خالق رب دل میں بس گیا ہے،
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ پھنسی ہوئی مچھلی کا جال ٹوٹ گیا ہے۔ 2۔
ਸੂਕੇ ਕਾਸਟ ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥ سوکھا ہوا درخت سر سبز و شاداب ہوگیا ہے، بلند ریگستان پر بھی کنول کے خوبصورت پھول کھل گئے ہیں۔
ਅਗਨਿ ਨਿਵਾਰੀ ਸਤਿਗੁਰ ਦੇਵ ॥ صادق گرو نے پیاس کی آگ بجھا دی ہے اور
ਸੇਵਕੁ ਅਪਨੀ ਲਾਇਓ ਸੇਵ ॥੩॥ خادم کو اپنی خدمت میں لگادیا ہے۔ 3۔
ਅਕਿਰਤਘਣਾ ਕਾ ਕਰੇ ਉਧਾਰੁ ॥ ناشکرے انسانوں کو بھی نجات دلادیتا ہے،
ਪ੍ਰਭੁ ਮੇਰਾ ਹੈ ਸਦਾ ਦਇਆਰੁ ॥ میرا رب ہمیشہ ہی مہربان ہے،
ਸੰਤ ਜਨਾ ਕਾ ਸਦਾ ਸਹਾਈ ॥ وہ ہمیشہ سنتوں کا مددگار ہے اور
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ نانک نے بھی اس کے قدموں کی پناہ لی ہے۔ 36۔ 50۔
ਰਾਮਕਲੀ ਮਹਲਾ ੫ ॥ رام کلی محلہ 5۔


© 2017 SGGS ONLINE
error: Content is protected !!
Scroll to Top