Guru Granth Sahib Translation Project

Guru Granth Sahib Urdu Page 897

Page 897

ਓ‍ੁਂ ਨਮੋ ਭਗਵੰਤ ਗੁਸਾਈ ॥ اوم کو ہمارا سلام ہے،
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥ وہ رب زمین کا محافظ، خالق ہر جگہ موجود ہے۔ 1۔ وقفہ۔
ਜਗੰਨਾਥ ਜਗਜੀਵਨ ਮਾਧੋ ॥ وہ پوری کائنات کا مالک ہے، دنیا کو زندگی بخشنے والا ہے،
ਭਉ ਭੰਜਨ ਰਿਦ ਮਾਹਿ ਅਰਾਧੋ ॥ اس خوف مٹانے والی ہستی کی دل میں بندگی کرو۔
ਰਿਖੀਕੇਸ ਗੋਪਾਲ ਗੋੁਵਿੰਦ ॥ اے رشی کیش، اے گوپال گووند،
ਪੂਰਨ ਸਰਬਤ੍ਰ ਮੁਕੰਦ ॥੨॥ اے نجات عطا کرنے والے! تو عالم گیر ہے۔ 2۔
ਮਿਹਰਵਾਨ ਮਉਲਾ ਤੂਹੀ ਏਕ ॥ ایک تو ہی مہربان مولا ہے۔
ਪੀਰ ਪੈਕਾਂਬਰ ਸੇਖ ॥ دنیا میں بہت سے پیر، پیغامبر اور شیخ ہیں؛ لیکن
ਦਿਲਾ ਕਾ ਮਾਲਕੁ ਕਰੇ ਹਾਕੁ ॥ تو سب کے دلوں کا مالک ہے اور سب کے ساتھ انصاف کرتا ہے۔
ਕੁਰਾਨ ਕਤੇਬ ਤੇ ਪਾਕੁ ॥੩॥ تو قرآن کریم سے بھی زیادہ مقدس ہے۔ 3۔
ਨਾਰਾਇਣ ਨਰਹਰ ਦਇਆਲ ॥ اے نارائن نرسنگھ ! تو بڑا مہربان ہے۔
ਰਮਤ ਰਾਮ ਘਟ ਘਟ ਆਧਾਰ ॥ ذرے ذرے میں موجود رام ہر ایک کی زندگی کی بنیاد ہے۔
ਬਾਸੁਦੇਵ ਬਸਤ ਸਭ ਠਾਇ ॥ وہ واسودیو تمام جانداروں میں بستا ہے،
ਲੀਲਾ ਕਿਛੁ ਲਖੀ ਨ ਜਾਇ ॥੪॥ اس کا کھیل نہیں سمجھا جاسکتا۔ 4۔
ਮਿਹਰ ਦਇਆ ਕਰਿ ਕਰਨੈਹਾਰ ॥ اے تخلیق کرنے والے! اپنا رحم اور کرم فرما۔
ਭਗਤਿ ਬੰਦਗੀ ਦੇਹਿ ਸਿਰਜਣਹਾਰ ॥ اے خالق! مجھے اپنی عقیدت و بندگی کی توفیق عطا فرما۔
ਕਹੁ ਨਾਨਕ ਗੁਰਿ ਖੋਏ ਭਰਮ ॥ اے نانک! گرو نے میرے تمام شبہات دور کردیے ہیں اور
ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥ سچ تو یہی ہے کہ پربرہما اللّٰہ ایک ہی ہے۔ 5۔ 34۔ 45۔
ਰਾਮਕਲੀ ਮਹਲਾ ੫ ॥ رام کلی محلہ 5۔
ਕੋਟਿ ਜਨਮ ਕੇ ਬਿਨਸੇ ਪਾਪ ॥ ਹਰਿ ਹਰਿ ਜਪਤ ਨਾਹੀ ਸੰਤਾਪ ॥ کروڑوں جنموں کے سارے گناہ مٹ جاتے ہیں، ہری ہری نام کے ذکر سے کوئی تکلیف نہیں ہوتی۔
ਗੁਰ ਕੇ ਚਰਨ ਕਮਲ ਮਨਿ ਵਸੇ ॥ اگر گرو کے خوب صورت کنول قدم دل میں رہائش پذیر ہوجائے،
ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥ تو تمام بڑے عوارض بھی جسم سے دور ہوجاتے ہیں۔ 1۔
ਗੋਪਾਲ ਕੋ ਜਸੁ ਗਾਉ ਪ੍ਰਾਣੀ ॥ اے لوگو! واہے گرو کی حمد و ثنا کرو۔
ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥ صادق رب کی کہانی ناقابل بیان ہے اور روحانی نور اعلیٰ نور میں ضم ہوجاتی ہے۔ 1۔ وقفہ۔
ਤ੍ਰਿਸਨਾ ਭੂਖ ਸਭ ਨਾਸੀ ॥ تمام بھوک اور پیاس مٹ چکی ہے۔
ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥ جب سنتوں کے کرم سے لافانی رب کا ذکر کیا۔
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥ دن رات رب کی بندگی کرنی چاہیے،
ਹਰਿ ਮਿਲਣੈ ਕੀ ਏਹ ਨੀਸਾਨੀ ॥੨॥ ہری سے ملاقات کی یہی علامت ہے۔ 2۔
ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥ واہے گرو مجھ پر مہربان ہوگیا ہے، جس کے سبب تمام پریشانیاں دور ہوگئی ہیں۔
ਗੁਰ ਕਾ ਦਰਸਨੁ ਦੇਖਿ ਨਿਹਾਲ ॥ میں گرو کو دیدار کرکے مسرور ہوگیا ہوں۔
ਪਰਾ ਪੂਰਬਲਾ ਕਰਮੁ ਬਣਿ ਆਇਆ ॥ میرے پچھلے جنم کے اعمال کا نوشتہ روشن ہوگیا ہے اور
ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥ روزانہ زبان سے رب کی مدح سرائی کرتا رہتا ہوں۔ 3۔
ਹਰਿ ਕੇ ਸੰਤ ਸਦਾ ਪਰਵਾਣੁ ॥ رب کے سنت ہمیشہ قابل احترام ہوتے ہیں،
ਸੰਤ ਜਨਾ ਮਸਤਕਿ ਨੀਸਾਣੁ ॥ سنت حضرات کی پیشانی پر مقبولیت کا نام نما نشان پڑا ہوتا ہے۔
ਦਾਸ ਕੀ ਰੇਣੁ ਪਾਏ ਜੇ ਕੋਇ ॥ اے نانک! اگر کوئی شخص رب کے غلام کے قدموں کی خاک حاصل کرلے، تو
ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥ اس کی ترقی ہوجاتی ہے۔ 4۔ 35۔ 46۔
ਰਾਮਕਲੀ ਮਹਲਾ ੫ ॥ رام کلی محلہ 5۔
ਦਰਸਨ ਕਉ ਜਾਈਐ ਕੁਰਬਾਨੁ ॥ گرو کے دیدار پر قربان جانا چاہیے،
ਚਰਨ ਕਮਲ ਹਿਰਦੈ ਧਰਿ ਧਿਆਨੁ ॥ دل میں اس کے کنول قدموں کا دھیان کرنا چاہیے۔
ਧੂਰਿ ਸੰਤਨ ਕੀ ਮਸਤਕਿ ਲਾਇ ॥ اپنی پیشانی پر سنتوں کا خاک قدم لگانا چاہیے۔
ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥ اس سے کئی جنموں کی بد عقلی کی غلاظت دور ہوجاتی ہے۔ 1۔
ਜਿਸੁ ਭੇਟਤ ਮਿਟੈ ਅਭਿਮਾਨੁ ॥ جس گرو سے ملاقات کرنے سے غرور مٹ جاتا ہے،
ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥ سب پر برہما ہی نظر آتا ہے، اے رب! اپنا پورا کرم فرما۔ 1۔ وقفہ۔
ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥ گرو کی شان یہی ہے کہ ہری کے نام کا ذکر کرنا چاہیے۔
ਗੁਰ ਕੀ ਭਗਤਿ ਸਦਾ ਗੁਣ ਗਾਉ ॥ گرو سے یہی عقیدت ہے کہ ہمیشہ رب کی مدح سرائی کرو۔
ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥ گرو کی یاد کو اپنے قریب سمجھو۔
ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥ گرو کا کلام حق مان کر ان کی اطاعت کرو۔ 2۔
ਗੁਰ ਬਚਨੀ ਸਮਸਰਿ ਸੁਖ ਦੂਖ ॥ گرو کی تعلیم سے خوشی اور غم کو برابر سمجھنا چاہیے۔
ਕਦੇ ਨ ਬਿਆਪੈ ਤ੍ਰਿਸਨਾ ਭੂਖ ॥ پھر کبھی بھی بھوک و پیاس نہیں لگتی۔
ਮਨਿ ਸੰਤੋਖੁ ਸਬਦਿ ਗੁਰ ਰਾਜੇ ॥ گرو کے کلام کے ذریعے دل میں سکون و اطمینان پیدا ہوجاتا ہے۔
ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥ گووند کے جہری ذکر سے تمام گناہ چھپ جاتے ہیں۔ 3۔
ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥ گرو ہی رب اور گرو ہی گووند ہے۔
ਗੁਰੁ ਦਾਤਾ ਦਇਆਲ ਬਖਸਿੰਦੁ ॥ گرو ہی دینے والا، مہربان اور معاف کرنے والا ہے۔
ਗੁਰ ਚਰਨੀ ਜਾ ਕਾ ਮਨੁ ਲਾਗਾ ॥ اے نانک! جس کا دل گرو کے قدموں میں لگتا ہے،
ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥ وہ بڑاخوش قسمت ہے۔ 4۔ 36۔ 47۔


© 2017 SGGS ONLINE
error: Content is protected !!
Scroll to Top