Guru Granth Sahib Translation Project

Guru Granth Sahib Urdu Page 850

Page 850

ਸਲੋਕ ਮਃ ੩ ॥ شلوک محلہ 3۔
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ درحقیقت برہمن وہی ہے، جو برہما کو پہچانتا ہے اور صادق گرو کی رضا کے مطابق زندگی گزارتا ہے۔
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ جن کے دل میں رب موجود ہوتا ہے، ان کے کبر کی بیماری دور ہوجاتی ہے۔
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ جو خوبیاں گاتے ہیں اور خوبیاں جمع کرتے ہیں، وہ اعلیٰ نور میں ضم ہوجاتے ہیں۔
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ اس کائنات میں کوئی نادر ہی برہمن ہے، جو یکسو ہو کر برہما کا ادراک کرتا ہے۔
ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥ اے نانک! جن پر صادق رب اپنی نظر کرم کرتا ہے، وہ نام میں ہی مگن رہتا ہے۔ 1۔
ਮਃ ੩ ॥ محلہ 3۔
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ جس نے صادق گرو کی خدمت نہیں کی اور نہ ہی کلام میں اعتقاد رکھا ہے،
ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ وہ کبر کے ایک بہت پرانے مرض میں مبتلا ہے، جو مختلف طریقوں کی برائیوں کے ذائقے میں پھنسا رہتا ہے۔
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ دل کی ضد کے ذریعے کام کرنے سے انسان بار بار اندام نہانی میں پڑا رہتا ہے۔
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ اس گرومکھ کی زندگی کامیاب ہے، جسے رب اپنے ساتھ ملا لیتا ہے۔
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥ اے نانک! جب رحم و کرم کرنے والا اپنی نظر کرم کرتا ہے، تب ہی انسان نام کی دولت حاصل کرتا ہے۔ 2۔
ਪਉੜੀ ॥ پؤڑی۔
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ ہری کے نام میں تمام برائیاں ہیں اس لیے گرو کی صحبت میں ہری کا دھیان کرنا چاہیے۔
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ اگر نام میں دل لگایا جائے، تو انسان جس چیز کی آرزو کرتا ہے، اسے وہی چیز مل جاتی ہے۔
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ اگر صادق گرو کے پاس دل کی گہری بات کی جائے، تو تمام خوشیاں حاصل ہوجاتی ہیں۔
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ کامل گرو انسان کو نصیحت کرتا ہے، تو ساری بھوک مٹ جاتی ہے۔
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥ ابتداء سے ہی جس کی تقدیر میں لکھا ہوتا ہے، وہی رب کی حمد و ثنا کرتا ہے۔ 3۔
ਸਲੋਕ ਮਃ ੩ ॥ شلوک محلہ 3۔
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ میرا رب اتفاق پیدا کرکے جسے گرو سے ملادیتا ہے، تو کوئی بھی ملنے والا صادق گرو کے پاس سے خالی ہاتھ نہیں لوٹتا۔
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥ صادق گرو کا دیدار کامیاب ہے،جس کی جیسی آرزو ہوتی ہے، اسے ویسا ہی نتیجہ ملتا ہے۔
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ گرو کا کلام امرت کی طرح ہے، جس سے ہر قسم کی بھوک و پیاس مٹ جاتی ہے۔
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ ہری رس پی کر مطمئن ہوگیا ہے اور دل میں سچائی کا دخول ہوگیا ہے۔
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ سچائی کا دھیان کرنے سے ابدی مقام حاصل ہوگیا ہے اور دل میں قلبی آواز گونج رہی ہے۔
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ دسوں سمتوں میں سچائی کی ہی پھیلاؤ ہے، یہ حالت گرو کی فطری کیفیت سے حاصل ہوئی ہے۔
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥ اے نانک! جن کے دل میں سچائی موجود ہے، ایسے پرستار کسی کے چھپانے سے نہیں چھپتے یعنی مقبول ہوجاتے ہیں۔ 1۔
ਮਃ ੩ ॥ محلہ 3۔
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ گرو کی خدمت سے ہی رب کو پایا جاسکتا ہے، جس پر وہ اپنا کرم کردیتا ہے۔
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ جنہیں اس نے سچی عقیدت عطافرمائی ہے، وہ انسان سے دیوتا بن گئے ہیں۔
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥ گرو کے کلام کے ذریعے جن کی طرز زندگی پاکیزہ ہوجاتی ہے، ان کا غرور مٹاکر رب انہیں اپنے ساتھ ملالیتا ہے۔
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥ اے نانک! جنہیں رب نام کی بڑائی عطا کرتا ہے، وہ بآسانی ہی اس سے ملارہتا ہے۔
ਪਉੜੀ ॥ پؤڑی
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ خالق رب نے خود ہی صادق گرو کے نام کی بڑی تعریف کی ہے۔
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ گرو کے خادم اور شاگرد اس بڑائی کو دیکھ کر ہی جی رہے ہیں اور یہی ان کے دل کو پسند ہے۔
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥ لیکن مذمت کرنے والے اور بدکار گرو کی تعریف کو برداشت نہیں کرسکتے اور اسے دوسروں کی بھلائی ناپسند ہے۔
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ جب گرو کی سچائی سے محبت قائم ہے، تو پھر کسی کی مخالفت سے کچھ نہیں ہوسکتا۔
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥ جو بات رب کو پسند ہے، وہ دن بدن ترقی کرتی رہتی ہے؛ لیکن دنیا والے یوں ہی دھکے کھاتے رہتے ہیں۔ 4۔
ਸਲੋਕ ਮਃ ੩ ॥ شلوک محلہ 3۔
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ جو دولت کی ہوس میں دل لگاتی ہے، اس کے دوہرے پن کی یہ امید قابل مذمت ہے۔
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ ہم نے فنا ہونے والی چیزوں کی محبت میں پھنس کر حقیقی خوشی کو چھوڑ دیا ہے اور رب کے نام کو بھلا کر خود تکلیف میں مبتلا ہیں۔


© 2017 SGGS ONLINE
error: Content is protected !!
Scroll to Top