Guru Granth Sahib Translation Project

Guru Granth Sahib Urdu Page 826

Page 826

ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥ اے نانک! میں جو تکلیف مٹانے والے رب کی پناہ میں آیا ہوں اور ظاہر و باطن میں اسے ہی دیکھتا ہوں۔ 2۔ 22۔ 108۔
ਬਿਲਾਵਲੁ ਮਹਲਾ ੫ ॥ بلاولو محلہ 5۔
ਦਰਸਨੁ ਦੇਖਤ ਦੋਖ ਨਸੇ ॥ اے رب! تیرے دیدار سے ہی سارا گناہ مٹ جاتا ہے۔
ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥ اس لیے تو کبھی بھی ہماری نظر سے دور نہ ہونا اور ہمیشہ روح کے ساتھ بسے رہنا۔ 1۔ وقفہ۔
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥ اے میرے محبوب! تو میری زندگی کی بنیاد ہے اور تو ہی میرا مالک ہے۔
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥ وہ باطن سے باخبر رب ہرجگہ بسا ہوا ہے۔ 1۔
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥ میں تیری کون کون سی خوبیاں بیان کرکے تیرا دھیان کروں۔
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥ اے رب! زندگی کی ہر ایک سانس سے تجھے ہی یاد کرتا رہتا ہوں۔ 2۔
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥ اے رب! تو مخزن فضل اور غریب پرور ہے،
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥ اپنی مخلوقات کی پرورش و پرداخت کرتا ہے۔ 3۔
ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥ یہ خادم آٹھوں پہر تیرے نام کے ذکر میں ہی مصروف رہتا ہے۔
ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥ اے نانک! رب نے خود ہی اپنی محبت میرے دل میں ڈال دی ہے۔ 4۔ 23۔ 106۔
ਬਿਲਾਵਲੁ ਮਹਲਾ ੫ ॥ بلاولو محلہ 5۔
ਤਨੁ ਧਨੁ ਜੋਬਨੁ ਚਲਤ ਗਇਆ ॥ اے انسان! تیرا جسم، تیری دولت اور جوانی ختم ہوگئی ہے۔
ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥ مگر تو نے رام کے نام کا جہری ذکر نہیں کیا اور دن رات برائیوں میں ہی گزر گیا۔ 1۔ وقفہ۔
ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥ ہر روز مختلف اقسام کا کھانا کھاکر منہ کا دانت بھی گھس کر کمزور ہوگیا ہے۔
ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥ تو میری میری کرکے لٹ گیا ہے اور گناہ کرتے ہوئے تیرے جسم میں کبھی رحم نہیں آیا۔ 1۔
ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥ اے انسان! یہ کائنات بڑی برائیوں اور غموں کا گہرا سمندر ہے، جس میں تو ڈوبا ہوا ہے۔
ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥ اے نانک! جو لوگ مالک کی پناہ میں آگئے ہیں، رب نے انہیں بازو سے پکڑ کر تکلیف کے سمندر سے نکال لیا ہے۔ 2۔ 24۔ 110۔
ਬਿਲਾਵਲੁ ਮਹਲਾ ੫ ॥ بلاولو محلہ 5۔
ਆਪਨਾ ਪ੍ਰਭੁ ਆਇਆ ਚੀਤਿ ॥ اے میرے دوستوں! جب اپنا رب یاد آیا، تو
ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥ مجھے نجات مل گئی اور میرے شریر دشمن بلاوجہ ہی وقت ضائع کرتے رہے۔ 1۔ وقفہ۔
ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥ جب خالق نے میری تصدیق کی، تو تمام امراض اور مصائب دور ہوگئے۔
ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥ جب میں نے محبوب کے نام کو اپنے دل کا ہار بنالیا، تو دل میں خوشی، سکون اور بڑا سرور پیدا ہوگیا۔ 1۔
ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥ اے رب! میری زندگی جسم اور دولت یہ سب تیرا ہی عطا کردہ سرمایہ ہے اور تو ہی میرا قادر مالک ہے۔
ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥ تو ہی اپنے غلام کا محافظ ہے اور غلام نانک ہمیشہ تیرا شاگرد ہے۔ 2۔ 25۔ 111۔
ਬਿਲਾਵਲੁ ਮਹਲਾ ੫ ॥ بلاولو محلہ 5۔
ਗੋਬਿਦੁ ਸਿਮਰਿ ਹੋਆ ਕਲਿਆਣੁ ॥ گوند کا ذکر کرنے سے نجات مل گئی ہے۔
ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ اس باطن سے باخبر کا ذکر کرنے سے تمام مصائب ٹل گئے ہیں اور حقیقی خوشی حاصل ہوگئی ہے۔ 1۔ وقفہ۔
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ جس نے انسانوں کو وجود بخشا ہے، اسی نے انہیں خوش کیا ہے اور معتقدین کو اسی کا حقیقی سہارا ہے۔
ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ رب نے خود ہی اپنے پرستاروں کی عزت رکھی ہے اور وہ تو خوف مٹانے والے رب ہی پر فخر کرتا ہے۔ 1۔
ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ واہے گرو نے تلاش کرکے شہوت پرست شیاطین کو دل سے نکال دیا ہے اور اب سب سے دوستی ہوگئی ہے اور تمام برائیاں مٹ گئی ہیں۔
ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥ اے نانک! میں تو رب کے خوبیوں کا ذکر کرکے ہی زندہ ہوں اور دل میں حقیقی خوشی اور سرور پیدا ہوگیا ہے۔ 2۔ 26۔ 112۔
ਬਿਲਾਵਲੁ ਮਹਲਾ ੫ ॥ بلاولو محلہ 5۔
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥ پربرہما رب مہربان ہوگیا ہے۔
ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥ صادق گرو نے ہر کام سنوار دیا ہے اور نام کا ذکر کرکے سادھو حضرات خوش حال ہوگئے ہیں۔ 1۔ وقفہ۔
ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥ واہے گرو نے اپنے خادم کی تائید کی ہے، بایں سبب اس کے تمام مجرم خاک میں مل گئے ہیں۔
ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥੧॥ اس نے خادم کو گلے سے لگا کر رکھا ہے اور اپنی پناہ میں رکھ کر اسے نجات عطا کیا ہے۔ 1۔


© 2017 SGGS ONLINE
error: Content is protected !!
Scroll to Top