Guru Granth Sahib Translation Project

Guru Granth Sahib Spanish Page 1297

Page 1297

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥ ¡Oh Dios! Eres grande, lo más grandioso y lo que desees lo haces.
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥ Dice Nanak, a través de la instrucción del gurú he probado el néctar del nombre de Dios y bendito y venerable es este gurú.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਭਜੁ ਰਾਮੋ ਮਨਿ ਰਾਮ ॥ ¡Oh mene! Canta los himnos de Dios,
ਜਿਸੁ ਰੂਪ ਨ ਰੇਖ ਵਡਾਮ ॥ Él no tiene ninguna forma ni color, es lo más grandioso.
ਸਤਸੰਗਤਿ ਮਿਲੁ ਭਜੁ ਰਾਮ ॥ Alaba a Dios en la sociedad de los santos,
ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥ Y vuélvete afortunado.
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥ Ahí donde se cantan los himnos de Dios , ahí habita éxtasis.
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥ Por lo tanto alaba el nombre de Dios. Alaba a Dios a través de la instrucción del gurú , lograrás la dicha y así que sigue alabando a Dios.
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥ ¡Oh Dios! Eres el creador del mundo entero, el señor misericordioso y eres lo todo.
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥ Dice Nanak, ¡Oh Dios! Tómame en tu santuario, yo alabo tu nombre a través de la instrucción del gurú.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਸਤਿਗੁਰ ਚਾਟਉ ਪਗ ਚਾਟ ॥ Yo beso los pies de mi gurú,
ਜਿਤੁ ਮਿਲਿ ਹਰਿ ਪਾਧਰ ਬਾਟ ॥ Y de esta manera encuentro el camino de encontrar a Dios.
ਭਜੁ ਹਰਿ ਰਸੁ ਰਸ ਹਰਿ ਗਾਟ ॥ Alaba a Dios con toda alegría,
ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥ Alaba a Dios si así lo tienes escrito en tu destino.
ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ Algunos realizan los seis ritos. Los Siddhas, los buscadores y los Yoguis realizan todo tipo de actos notorios con sus cabelleras enredadas, con rastras y sucias. Pues el señor no es obtenido a través de hipocresía.
ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥ El señor es obtenido a través de la instrucción en la sociedad de los santos porque el gurú abre la puerta de la mente y revela a Dios.
ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥ ¡Oh Dios! Eres infinito, profundo y llenas todo. Dios prevalece en el agua, la tierra y por doquier.
ਤੂ ਜਾਣਹਿ ਸਭ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥ Eres el conocedor de lo más íntimo, el omnisciente. El señor del esclavo Nanak prevalece en cada corazón.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਜਪਿ ਮਨ ਗੋਬਿਦ ਮਾਧੋ ॥ ¡Oh mente! Alaba a Dios,
ਹਰਿ ਹਰਿ ਅਗਮ ਅਗਾਧੋ ॥ Él es insondable e infinito.
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥ A través de la enseñanza del gurú el señor es obtenido.
ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥ Pues este es el Destino grabado previamente por Dios.
ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥ Uno reflexiona en los males para acumular el veneno de la riqueza, pero el señor es obtenido cantando sus himnos en la sociedad de los santos. Únete a la compañía del gurú.
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥ Así como la barra de hierro es transformada en oro, siendo tocada por la piedra filosofal, los pecadores son purificados en la sociedad de los santos. Practica la instrucción del gurú.
ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥ Como el hierro pesado es cargado en la barca de madera, quiénes viven en el error son llevados a través en la sociedad de los santos. Por eso, sirve al gurú.
ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥ Dice Gurú Nanak, cualquier persona de una de las cuatro castas que encuentra al gurú nada a través del océano de la vida y también lleva a través a su linaje entero.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਹਰਿ ਜਸੁ ਗਾਵਹੁ ਭਗਵਾਨ ॥ ¡Oh devotos! Alaben a Dios,
ਜਸੁ ਗਾਵਤ ਪਾਪ ਲਹਾਨ ॥ Alabando a Dios todos los pecados son erradicados.
ਮਤਿ ਗੁਰਮਤਿ ਸੁਨਿ ਜਸੁ ਕਾਨ ॥ Escucha la alabanza de Dios por los oídos a través de la instrucción del gurú.
ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥ El señor es muy compasivo.


© 2017 SGGS ONLINE
error: Content is protected !!
Scroll to Top