Guru Granth Sahib Translation Project

Guru Granth Sahib Spanish Page 1298

Page 1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ ¡Oh Dios! Los devotos te contemplan con toda contemplación. El nombre de Dios es el recinto de paz y los santos reciben la dicha recitando el nombre de Dios.
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥ ¡Oh Dios! Los santos te alaban uniéndose al gurú verdadero.
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ ¡Oh Dios! Aquellos en cuyos corazones tú habitas, cosechan la dicha y cruzan el océano terrible de la vida junto con los devotos.
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥ ¡Oh Nanak! Apégame a tu servicio. Sólo tú eres el señor omnipresente.
ਕਾਨੜਾ ਮਹਲਾ ੫ ਘਰੁ ੨ Kanara, Mehl Guru Arjan Dev Ji, La quinta casa, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ Alaba al señor misericordioso.
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥ Él es el destructor de la pena, el dador de dicha, él es el verdadero gurú y encontrándolo todos los poderes son obtenidos.
ਸਿਮਰਤ ਨਾਮੁ ਮਨਹਿ ਸਾਧਾਰੈ ॥ Recordando el nombre de Dios la paz llega a la mente,
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥ Recitando el nombre de Dios millones de pecadores han nadado a través.
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ Los que recuerdan a su gurú,
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥ Las aflicciones no le afectan ni siquiera en los sueños.
ਜਾ ਕਉ ਸਤਿਗੁਰੁ ਅਪਨਾ ਰਾਖੈ ॥ Aquel a quien el gurú verdadero protege ,
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥ Este devoto recita el nombre de Dios a través de su lengua.
ਕਹੁ ਨਾਨਕ ਗੁਰਿ ਕੀਨੀ ਮਇਆ ॥ Dice Nanak el gurú ha sido compasivo conmigo,
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥ Y mi semblante reverbera aquí y en el más allá.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਆਰਾਧਉ ਤੁਝਹਿ ਸੁਆਮੀ ਅਪਨੇ ॥ ¡Oh señor! Yo me dedico a tu alabanza,
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ Sentado o parado, despierto o dormido yo recito tu nombre.
ਤਾ ਕੈ ਹਿਰਦੈ ਬਸਿਓ ਨਾਮੁ ॥ El nombre de Dios llega a habitar en el corazón de aquel,
ਜਾ ਕਉ ਸੁਆਮੀ ਕੀਨੋ ਦਾਨੁ ॥੧॥ A quien el señor mismo bendice con el nombre.
ਤਾ ਕੈ ਹਿਰਦੈ ਆਈ ਸਾਂਤਿ ॥ La paz llega a habitar en el corazón de aquel,
ਠਾਕੁਰ ਭੇਟੇ ਗੁਰ ਬਚਨਾਂਤਿ ॥੨॥ Que se encuentra con el señor a través de la palabra del gurú.
ਸਰਬ ਕਲਾ ਸੋਈ ਪਰਬੀਨ ॥ El todopoderoso es aquel,
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥ A quien el gurú confiere el mantra del nombre de Dios.
ਕਹੁ ਨਾਨਕ ਤਾ ਕੈ ਬਲਿ ਜਾਉ ॥ ¡Oh Nanak! Ofrezco mi ser en sacrificio a aquel,
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥ Que ha encontrado el nombre de Dios en la era de kali.
ਕਾਨੜਾ ਮਹਲਾ ੫ ॥ Kanar, Mehl Guru Arjan Dev Ji, El quinto canal divino.
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ ¡Oh lengua mía! Alaba a Dios,
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥ Alaba a los santos un millón de veces porque es ahí donde habitan los pies del señor.
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ Uno no encuentra la puerta por más que trate de encontrar,
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥ Cuando el señor es compasivo entonces uno se dedica a su meditación.
ਕੋਟਿ ਕਰਮ ਕਰਿ ਦੇਹ ਨ ਸੋਧਾ ॥ El cuerpo no es purificado a pesar de realizar miríada de ritos,
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥ Sin embargo ,en la sociedad de los santos la mente encuentra la sabiduría.
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ La sed y el deseo no son saciados, disfrutando de los placeres de Maya.
ਨਾਮੁ ਲੈਤ ਸਰਬ ਸੁਖ ਪਾਇਆ ॥੩॥ Recitando el nombre de Dios toda la dicha es obtenida.
ਪਾਰਬ੍ਰਹਮ ਜਬ ਭਏ ਦਇਆਲ ॥ ¡Oh Nanak! Cuando el señor supremo es compasivo,
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥ Uno se libera de los asuntos mundiales.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਐਸੀ ਮਾਂਗੁ ਗੋਬਿਦ ਤੇ ॥ Yo sólo pido a mi señor que
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ Yo recite el nombre de Dios sirviendo a los santos y que así encuentre el estado de éxtasis.
ਪੂਜਾ ਚਰਨਾ ਠਾਕੁਰ ਸਰਨਾ ॥ Que yo alabe a mi señor en el santuario de sus pies.
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ Lo sea que el señor haga eso es bueno para mí.
ਸਫਲ ਹੋਤ ਇਹ ਦੁਰਲਭ ਦੇਹੀ ॥ El precioso cuerpo de aquél se vuelve fructífero,


© 2017 SGGS ONLINE
error: Content is protected !!
Scroll to Top