Guru Granth Sahib Translation Project

Guru Granth Sahib Spanish Page 1152

Page 1152

ਨਿੰਦਕ ਕਾ ਕਹਿਆ ਕੋਇ ਨ ਮਾਨੈ ॥ En realidad nadie le cree al calumniador,
ਨਿੰਦਕ ਝੂਠੁ ਬੋਲਿ ਪਛੁਤਾਨੇ ॥ Y él se arrepiente hablando las falsedades,
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ Él se frota sus manos y golpea el suelo con su cabeza,
ਨਿੰਦਕ ਕਉ ਦਈ ਛੋਡੈ ਨਾਹਿ ॥੨॥ Sin embargo, aún el señor no le perdona al calumniador.
ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ El sirviente de Dios no desea mal a nadie,
ਨਿੰਦਕ ਕਉ ਲਾਗੈ ਦੁਖ ਸਾਂਗੈ ॥ El calumniador es destruido por la lanza de su malvada intención.
ਬਗੁਲੇ ਜਿਉ ਰਹਿਆ ਪੰਖ ਪਸਾਰਿ ॥ La grulla abre sus alas para parecer un cisne,
ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ Sin embargo, cuando pronuncia la primera palabra, se delata a sí mismo y es echado de la sociedad de los santos.
ਅੰਤਰਜਾਮੀ ਕਰਤਾ ਸੋਇ ॥ Dios es el conocedor de lo más íntimo,
ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ Eterno es lo que dice el devoto.
ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ El devoto de Dios es honrado en su corte, Tal es la sabiduría de Nanak.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino,
ਦੁਇ ਕਰ ਜੋਰਿ ਕਰਉ ਅਰਦਾਸਿ ॥ Yo rezo ante mi señor con las palmas juntas,
ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ Pues mi Alma, cuerpo y riqueza le pertenecen.
ਸੋਈ ਮੇਰਾ ਸੁਆਮੀ ਕਰਨੈਹਾਰੁ ॥ El hacedor de todo es mi señor y
ਕੋਟਿ ਬਾਰ ਜਾਈ ਬਲਿਹਾਰ ॥੧॥ Ofrezco mi ser en sacrificio a él un millón de veces.
ਸਾਧੂ ਧੂਰਿ ਪੁਨੀਤ ਕਰੀ ॥ Los pies de los santos me han purificado,
ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ Recordando a Dios toda la maldad de la mente es destruida y la mugre de todas las encarnaciones se ha limpiado.
ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ El que tiene el tesoro de la dicha,
ਜਾ ਕੀ ਸੇਵਾ ਪਾਈਐ ਮਾਨੁ ॥ Sirviéndolo uno siempre es honrado,
ਸਗਲ ਮਨੋਰਥ ਪੂਰਨਹਾਰ ॥ El señor cumple todos los deseos de la mente,
ਜੀਅ ਪ੍ਰਾਨ ਭਗਤਨ ਆਧਾਰ ॥੨॥ Él es el soporte de la vida de los devotos.
ਘਟ ਘਟ ਅੰਤਰਿ ਸਗਲ ਪ੍ਰਗਾਸ ॥ Él ilumina el interior de todos,
ਜਪਿ ਜਪਿ ਜੀਵਹਿ ਭਗਤ ਗੁਣਤਾਸ ॥ Recitando su nombre, el tesoro de las virtudes, los devotos pasan su vida.
ਜਾ ਕੀ ਸੇਵ ਨ ਬਿਰਥੀ ਜਾਇ ॥ Su servicio nunca es desperdiciado,
ਮਨ ਤਨ ਅੰਤਰਿ ਏਕੁ ਧਿਆਇ ॥੩॥ Y medita en Dios con tu mente y cuerpo.
ਗੁਰ ਉਪਦੇਸਿ ਦਇਆ ਸੰਤੋਖੁ ॥ A través de la instrucción del Gurú uno logra la contemplación y el contentamiento,
ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ Y lo más inmaculado, el tesoro del nombre.
ਕਰਿ ਕਿਰਪਾ ਲੀਜੈ ਲੜਿ ਲਾਇ ॥ Dice Nanak, ¡Oh señor! Sé compasivo y tómame en tu refugio,
ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥ Yo medito en tus pies noche y día.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਸਤਿਗੁਰ ਅਪੁਨੇ ਸੁਨੀ ਅਰਦਾਸਿ ॥ El guru verdadero ha escuchado mi oración,
ਕਾਰਜੁ ਆਇਆ ਸਗਲਾ ਰਾਸਿ ॥ Y todas mis tareas han sido realizadas.
ਮਨ ਤਨ ਅੰਤਰਿ ਪ੍ਰਭੂ ਧਿਆਇਆ ॥ Yo he meditado sólo en Dios con mi mente y mi cuerpo.
ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ El gurú perfecto ha disipado todo mi miedo.
ਸਭ ਤੇ ਵਡ ਸਮਰਥ ਗੁਰਦੇਵ ॥ Nuestro gurú es lo más grandioso,
ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ Él es capaz de hacer todo y en su servicio toda la dicha es obtenida.
ਜਾ ਕਾ ਕੀਆ ਸਭੁ ਕਿਛੁ ਹੋਇ ॥ Él, quien lo puede hacer todo y cada cosa,
ਤਿਸ ਕਾ ਅਮਰੁ ਨ ਮੇਟੈ ਕੋਇ ॥ ¿Quién podría ir en contra de su escrito?
ਪਾਰਬ੍ਰਹਮੁ ਪਰਮੇਸਰੁ ਅਨੂਪੁ ॥ El señor supremo es trascendente,
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ Fructífera es su visión y el gurú es su forma.
ਜਾ ਕੈ ਅੰਤਰਿ ਬਸੈ ਹਰਿ ਨਾਮੁ ॥ Aquel en cuyo interior llega a habitar el nombre de Dios,
ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ Sólo ve la presencia de Dios.
ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ Aquel cuya mente está iluminada,
ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ En su interior llega a habitar el señor supremo.
ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ Me postro ante mi gurú siempre,
ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ Ofrezco mi ser en sacrificio a él.
ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ ¡Oh Nanak! Yo bebo el agua con el que lavo los pies del guru verdadero y
ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥ Vivo recitando el nombre del guru.


© 2017 SGGS ONLINE
error: Content is protected !!
Scroll to Top