Guru Granth Sahib Translation Project

Guru Granth Sahib Spanish Page 1112

Page 1112

ਅਨਦਿਨੁ ਰਤੜੀਏ ਸਹਜਿ ਮਿਲੀਜੈ ॥ La novia que ama a Dios de manera espontánea se une a él.
ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥ Así la dicha suprema es obtenida y uno puede sumergirse en señor eliminando el enojo y el ego.
ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥ A través del gurú la novia imbuida en la verdad se une a Dios, pero el Manmukh entra en el ciclo del nacimiento y muerte.
ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ Cuando bailas en la devoción de Dios, ¿por qué te pones un velo en la cara?
ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥ Dice Guru Nanak, a través del gurú uno conoce su propio ser, tal es la esencia de la sabiduría.
ਤੁਖਾਰੀ ਮਹਲਾ ੧ ॥ Tukari, Mehl Guru Nanak Dev Ji, El primer canal divino.
ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥ Mi señor es muy maravilloso y yo lo alabo.
ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥ Desde que el gurú me ha revelado a Dios, no busco a nadie más.
ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥ Cuando el señor así lo desea, es compasivo conmigo y el gurú me ha revelado a Dios.
ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥ El señor primordial, la vida de la vida, es obtenido de forma espontánea.
ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥ ¡Oh misericordioso! Cuando eres compasivo uno nada a través del océano terrible de la vida. Bendíceme con tu nombre verdadero.
ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥ Dice Nanak, soy el esclavo de tus esclavos y eres tú quien lo sostiene todo.
ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥ El gurú prevalece en el señor y en la forma del gurú el señor se regocija de la palabra.
ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ El señor en la forma del gurú es el soporte de los tres mundos y no se puede conocer su misterio.
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ El creador de millones de especies, de todos tipos y clases, cuyos Regalos se incrementan cada día.
ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥ Él es el creador y destructor, y todo lo que él desea, eso es lo que viene a suceder.
ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥ Dice Guru Nanak,el gurú hace una guirnalda de diamante y es atravesado por el diamante.
ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥ Los virtuosos se inmergen con los virtuosos y la frente de uno es marcada con el nombre del señor.
ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥ Cuando fue sumergido en la verdad suprema entonces sus idas y venidas cesaron.
ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥ Él conoció la verdad sumergiéndose en la verdad y la verdad complace su mente.
ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥ No existe nada más alto que el uno verdadero así el ser verdadero se inmerge en el señor verdadero.
ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ Dios ha complacido mi mente y estoy liberado de las ataduras.
ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥ ¡Oh Nanak! Encontrando a Dios mi luz se fundió con la luz divina.
ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥ El gurú verdadero es el lugar donde uno busca a Dios (el hogar verdadero).
ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥ A través de la obstinación de la mente el señor no es obtenido y sólo un gurmukh logra la sabiduría.
ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥ El señor siempre muestra la compasión y aquel a quien bendice con la verdad es aprobado.
ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥ Él es eterno, no entra en ningún vientre y habita en el recinto verdadero.
ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥ Si la luz de Dios se manifiesta en uno entonces no le piden cuentas día con día.
ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥ ¡Oh Nanak! El verdadero siempre permanece absorbido en la alabanza de Dios y tal ser nada a través del mar de las existencias.
ਤੁਖਾਰੀ ਮਹਲਾ ੧ ॥ Tukhari, Mehl Guru Nanak Dev Ji, El primer canal divino.
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥ ¡Oh mente mía! Eres tonto e imbécil, ¿Por qué no conoces la verdad?
ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥ Deja ya los vicios y aférrate a las virtudes.
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥ Pruebas miles de sabores, realizas todos tus hábitos, así no vas a encontrar a Dios.
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥ ¿Cómo podrás nadar a través del océano del mundo y traspasar el mortífero sendero de Yama?
ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥ Nunca has conocido la importancia de los himnos de Dios, ¿Qué vas a hacer en el mortífero sendero de Yama?
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥ Alabando a Dios a través del guru uno puede ser emancipado.
ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥ ¡Oh mente mía! deja a un lado los apegos al hogar y
ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥ Adora al señor despegado y primordial.


© 2017 SGGS ONLINE
error: Content is protected !!
Scroll to Top