Guru Granth Sahib Translation Project

Guru Granth Sahib Spanish Page 1060

Page 1060

ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥ Dios siempre permanece imbuido en la devoción de Dios y el señor mismo nos apega a su devoción por su gracia.
ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥ La mente siempre vaga en el cuerpo y
ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥ Deja la paz espiritual para Maya y se aferra al dolor.
ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥ Sin encontrar al gurú verdadero nadie puede encontrar la dicha y todo es la maravilla de Dios.
ਆਪਿ ਅਪਰੰਪਰੁ ਆਪਿ ਵੀਚਾਰੀ ॥ Dios mismo es el infinito, él mismo se reflexiona en su ser y
ਆਪੇ ਮੇਲੇ ਕਰਣੀ ਸਾਰੀ ॥ Él mismo hace que uno cometa buenas o malas acciones.
ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥ ¿Qué puede hacer uno? pues él señor mismo le une a su ser por su gracia.
ਆਪੇ ਸਤਿਗੁਰੁ ਮੇਲੇ ਪੂਰਾ ॥ Él mismo une a uno al gurú verdadero y perfecto y
ਸਚੈ ਸਬਦਿ ਮਹਾਬਲ ਸੂਰਾ ॥ Le hace convertirse en un guerrero a través de la palabra verdadera.
ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥ Él mismo bendice a uno con la gloria y uno se aferra a la verdad.
ਘਰ ਹੀ ਅੰਦਰਿ ਸਾਚਾ ਸੋਈ ॥ El señor habita en el corazón y
ਗੁਰਮੁਖਿ ਵਿਰਲਾ ਬੂਝੈ ਕੋਈ ॥ Sólo un extraordinario conoce este misterio.
ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥ Aquel en cuyo corazón llega a habitar el tesoro del nombre, canta las alabanzas de Dios.
ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥ Uno vaga por todo el mundo buscando la verdad, pero no busca en su interior.
ਮਾਇਆ ਮੋਹਿ ਬਧਾ ਜਮਕਾਲੇ ॥ Envuelto en Maya él está atrapado en las garras de Yama.
ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥ Él vaga en la dualidad y la soga de la muerte no es soltada.
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ No hay una verdadera meditación, austeridad o auto Control que valga,
ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ A no ser que uno practique la palabra del gurú.
ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ El que logra la verdad a través de la palabra, se sumerge en la verdad suprema.
ਕਾਮ ਕਰੋਧੁ ਸਬਲ ਸੰਸਾਰਾ ॥ La lujuria y el enojo controlan al mundo entero, y
ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥ Aunque los seres humanos actúan bien, permanecen afligidos más y más por el dolor.
ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥ Los que sirven al gurú verdadero están en dicha y el gurú les une al señor a través de la palabra.
ਪਉਣੁ ਪਾਣੀ ਹੈ ਬੈਸੰਤਰੁ ॥ El agua, el aire y el fuego, construyen al cuerpo y
ਮਾਇਆ ਮੋਹੁ ਵਰਤੈ ਸਭ ਅੰਤਰਿ ॥ Y los humanos están muy impregnados por la Maya y el deseo.
ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥ Quien sea que conoce al señor creador, es purgado de Maya y del deseo.
ਇਕਿ ਮਾਇਆ ਮੋਹਿ ਗਰਬਿ ਵਿਆਪੇ ॥ Algunos están afligidos por Maya, el deseo y el ego, y
ਹਉਮੈ ਹੋਇ ਰਹੇ ਹੈ ਆਪੇ ॥ Perdidos por la idea del “yo soy” se pierden en su ser.
ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥ No toman conciencia de su muerte y así se van de este mundo arrepintiéndose.
ਜਿਨਿ ਉਪਾਏ ਸੋ ਬਿਧਿ ਜਾਣੈ ॥ Sólo conoce el sendero aquél que creó la creación.
ਗੁਰਮੁਖਿ ਦੇਵੈ ਸਬਦੁ ਪਛਾਣੈ ॥ Quien sea que es bendecido con la palabra por el gurú, lo obtiene.
ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥ El esclavo Nanak medita siempre en el nombre de Dios.
ਮਾਰੂ ਮਹਲਾ ੩ ॥ Maru Mehl, Guru Amar Das ji, El tercer canal divino.
ਆਦਿ ਜੁਗਾਦਿ ਦਇਆਪਤਿ ਦਾਤਾ ॥ El señor benévolo existe desde tiempo inmemorial,
ਪੂਰੇ ਗੁਰ ਕੈ ਸਬਦਿ ਪਛਾਤਾ ॥ Es vivenciado a través de la palabra del guru perfecto.
ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥ ¡Oh Dios! Los que te alaban se sumergen en tu ser y tú mismo les unes a tu ser.
ਅਗਮ ਅਗੋਚਰੁ ਕੀਮਤਿ ਨਹੀ ਪਾਈ ॥ Oh Dios, infinito e imperceptible eres tú, inapreciable e invaluable.
ਜੀਅ ਜੰਤ ਤੇਰੀ ਸਰਣਾਈ ॥ Todos buscan tu santuario.
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥ Así como deseas tú, así nos hace actuar y tú mismo nos muestras el sendero.
ਹੈ ਭੀ ਸਾਚਾ ਹੋਸੀ ਸੋਈ ॥ Eres Verdad y siempre lo serás.
ਆਪੇ ਸਾਜੇ ਅਵਰੁ ਨ ਕੋਈ ॥ Él mismo es el creador y no hay nadie más.
ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥ El señor, el dador de éxtasis cuida de todos y los conduce también.
ਅਗਮ ਅਗੋਚਰੁ ਅਲਖ ਅਪਾਰਾ ॥ ¡Oh señor insondable, inalcanzable, invisible e infinito!
ਕੋਇ ਨ ਜਾਣੈ ਤੇਰਾ ਪਰਵਾਰਾ ॥ Nadie conoce tus límites.
ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥ Tú mismo conoces tu propio ser y nos revelas tu ser a través de la instrucción del gurú.
ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ¡Oh sin forma! Los bajos mundos, las esferas, las regiones, las formas, sobre todas éstas, tu comando rige omnipotente.


© 2017 SGGS ONLINE
error: Content is protected !!
Scroll to Top