Guru Granth Sahib Translation Project

Guru Granth Sahib Spanish Page 1057

Page 1057

ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ Él sólo recita el nombre de Dios a través de la palabra del gurú.
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥ Él elimina Maya y el apego recitando el nombre de Dios noche y día.
ਗੁਰ ਸੇਵਾ ਤੇ ਸਭੁ ਕਿਛੁ ਪਾਏ ॥ Sirviendo al gurú uno logra todo lo que quiera,
ਹਉਮੈ ਮੇਰਾ ਆਪੁ ਗਵਾਏ ॥ Él elimina el ego, el apego y la dualidad de su mente.
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥ El señor mismo nos bendice con la dicha y uno es glorificado a través de la palabra del gurú.
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥ La palabra del gurú es el néctar del nombre.
ਅਨਦਿਨੁ ਹਰਿ ਕਾ ਨਾਮੁ ਵਖਾਣੀ ॥ El que recita el nombre de Dios sin parar,
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥ En su corazón llega a habitar el señor verdadero y su corazón se vuelve inmaculado.
ਸੇਵਕ ਸੇਵਹਿ ਸਬਦਿ ਸਲਾਹਹਿ ॥ El devoto permanece imbuido en la devoción de Dios,
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥ Él lo alaba a través de la palabra del gurú y enamorándose canta sus alabanzas.
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥ Él mismo le une a su ser a aquél por su gracia a través de la palabra del gurú y su mente se llena de la fragancia del sándalo,
ਸਬਦੇ ਅਕਥੁ ਕਥੇ ਸਾਲਾਹੇ ॥ Que alaba a Dios y recita el evangelio inefable a través de la palabra
ਮੇਰੇ ਪ੍ਰਭ ਸਾਚੇ ਵੇਪਰਵਾਹੇ ॥ Mi señor es autosuficiente,
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥ El señor mismo nos une a su ser a través de la palabra y sabemos la palabra del gurú.ñ
ਮਨਮੁਖੁ ਭੂਲਾ ਠਉਰ ਨ ਪਾਏ ॥ Manmukh vaga en la duda y no encuentra ningún recinto de la dicha.
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥ Y él actúa de acuerdo con el destino escrito por Dios.
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥ Está embebido del veneno y busca el veneno por todas partes, así sufre los dolores del nacimiento y de la muerte.
ਆਪੇ ਆਪਿ ਆਪਿ ਸਾਲਾਹੇ ॥ ¡Oh Dios! En realidad tú mismo te alabas,
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥ Sólo tú tienes tus virtudes.
ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥ Tú mismo eres verdadero, verdadera es tu palabra y eres insondable e invisible.
ਬਿਨੁ ਗੁਰ ਦਾਤੇ ਕੋਇ ਨ ਪਾਏ ॥ Sin el dador guru nadie puede encontrar a Dios.
ਲਖ ਕੋਟੀ ਜੇ ਕਰਮ ਕਮਾਏ ॥ Aunque trate de mil formas.
ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥ Aquel en cuyo corazón el señor llega a habitar por la gracia del gurú, alaba a Dios a través de la palabra.
ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥ Sólo aquellos que así lo tienen escrito en su destino, encuentran a Dios.
ਸਾਚੀ ਬਾਣੀ ਸਬਦਿ ਸੁਹਾਏ ॥ Ellos se han embellecido a través de la verdadera palabra.
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥ Nanak, el esclavo, canta las alabanzas de Dios noche y día y se ha sumergido en él.
ਮਾਰੂ ਮਹਲਾ ੩ ॥ Maru Mehl, Guru Amar Das ji, El tercer canal divino.
ਨਿਹਚਲੁ ਏਕੁ ਸਦਾ ਸਚੁ ਸੋਈ ॥ Eterno es sólo el único Dios verdadero,
ਪੂਰੇ ਗੁਰ ਤੇ ਸੋਝੀ ਹੋਈ ॥ Tal es la sabiduría que he obtenido a través del perfecto Guru.
ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥ Aquellos que están empapados con el elixir del señor, recuerdan siempre a Dios y por la instrucción del Guru obtienen el escudo de la humildad.
ਅੰਦਰਿ ਰੰਗੁ ਸਦਾ ਸਚਿਆਰਾ ॥ Los que están imbuidos en el señor, son siempre verdaderos.
ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥ Ellos aman el nombre de Dios a través de la palabra del gurú.
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥ El señor, el dador de los nueve tesoros, llega a habitar en su corazón y él ha hecho a Maya a un lado.
ਰਈਅਤਿ ਰਾਜੇ ਦੁਰਮਤਿ ਦੋਈ ॥ Ambos, los súbditos y los reyes están copados por la dualidad.
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥ Sin servir al gurú verdadero nadie puede conocer a Dios.
ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥ El que medita sólo en el único señor, permanecen dichosos y su reinado se volverá eterno.
ਆਵਣੁ ਜਾਣਾ ਰਖੈ ਨ ਕੋਈ ॥ Nadie nos puede proteger del ciclo del nacimiento y muerte y
ਜੰਮਣੁ ਮਰਣੁ ਤਿਸੈ ਤੇ ਹੋਈ ॥. Así nacimos y morimos una y otra vez.
ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥ Medita en el señor en compañía del gurú y así uno logra el cuarto estado de éxtasis.
ਸਚੁ ਸੰਜਮੁ ਸਤਿਗੁਰੂ ਦੁਆਰੈ ॥ El gurú verdadero es encontrado a través de la verdad y el contentamiento y
ਹਉਮੈ ਕ੍ਰੋਧੁ ਸਬਦਿ ਨਿਵਾਰੈ ॥ Es a través de la palabra que el ego y el enojo son disipados.
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥ Sirviendo al gurú verdadero uno siempre vive en dicha y es bendecido con una vida llena de júbilo y virtudes.
ਹਉਮੈ ਮੋਹੁ ਉਪਜੈ ਸੰਸਾਰਾ ॥ El mundo entero nace del ego y del apego y
ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥ Y si se olvida del nombre del señor, muere.
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥ Sin servir al gurú verdadero uno no logra el nombre y la verdadera utilidad viene del nombre.
ਸਚਾ ਅਮਰੁ ਸਬਦਿ ਸੁਹਾਇਆ ॥ El que acepta la voluntad de Dios a través de la palabra,
ਪੰਚ ਸਬਦ ਮਿਲਿ ਵਾਜਾ ਵਾਇਆ ॥ La melodía de los cinco sonidos primordiales vibran y resuenan en su mente.


© 2017 SGGS ONLINE
error: Content is protected !!
Scroll to Top