Guru Granth Sahib Translation Project

Guru Granth Sahib Spanish Page 1022

Page 1022

ਗੰਗਾ ਜਮੁਨਾ ਕੇਲ ਕੇਦਾਰਾ ॥ El Ganges y el Yamuna, Vrindavan y Kedarnath,
ਕਾਸੀ ਕਾਂਤੀ ਪੁਰੀ ਦੁਆਰਾ ॥ Kashi, Mathura y Dwarika Puri donde habitaba Krishna,
ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥ Ganga Sagar, donde el Ganges se une al Océano, y Triveni, donde los tres ríos se unen y los sesenta y ocho lugares de peregrinaje, todos se sumergieron en su ser.
ਆਪੇ ਸਿਧ ਸਾਧਿਕੁ ਵੀਚਾਰੀ ॥ Él mismo es el adepto, el buscador y el contemplativo.
ਆਪੇ ਰਾਜਨੁ ਪੰਚਾ ਕਾਰੀ ॥ Él mismo es el rey de todos.
ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥ Él mismo se asienta en el trono siendo un juez y por su gracia la duda y el miedo son disipados.
ਆਪੇ ਕਾਜੀ ਆਪੇ ਮੁਲਾ ॥ Él mismo es el quazi, Él mismo el mulá.
ਆਪਿ ਅਭੁਲੁ ਨ ਕਬਹੂ ਭੁਲਾ ॥ Él es inolvidable y nunca puede ser olvidado.
ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥ Él es señor compasivo y no odia a nadie.
ਜਿਸੁ ਬਖਸੇ ਤਿਸੁ ਦੇ ਵਡਿਆਈ ॥ El que tiene su gracia es glorificado.
ਸਭਸੈ ਦਾਤਾ ਤਿਲੁ ਨ ਤਮਾਈ ॥ Él da a todos y no tiene ni una pizca de avaricia.
ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥ Él mismo es visible y es invisible y prevalece por todas partes.
ਕਿਆ ਸਾਲਾਹੀ ਅਗਮ ਅਪਾਰੈ ॥ ¿Cómo podría yo alabar al señor insondable e infinito?
ਸਾਚੇ ਸਿਰਜਣਹਾਰ ਮੁਰਾਰੈ ॥ Él es la encarnación de la verdad.
ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥ El que tiene su gracia, se une a su ser.
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ En su gloriosa puerta están Brahma, Vishnu y Shiva, ellos le sirven a su Dios infinito e insondable.
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥ Millones más le lloran y le suplican con su alma en pena, son tantos que no los puedo contar.
ਸਾਚੀ ਕੀਰਤਿ ਸਾਚੀ ਬਾਣੀ ॥ Verdadera es su palabra y gloria y
ਹੋਰ ਨ ਦੀਸੈ ਬੇਦ ਪੁਰਾਣੀ ॥ No puedo ver más que su alabanza en las vedas ni en los puranas.
ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥ El nombre de Dios es la riqueza de mi vida, lo alabo y no me apoyo en nadie más que en él.
ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥ El señor es verdadero a lo largo de las épocas y lo será en el futuro también.
ਕਉਣੁ ਨ ਮੂਆ ਕਉਣੁ ਨ ਮਰਸੀ ॥ ¿Quién es aquel que no ha muerto y quién no morirá?
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥ Dice Nanak, el de baja casta, oh hombre, entónate en Dios y así ve su presencia.
ਮਾਰੂ ਮਹਲਾ ੧ ॥ Maru Mehl, Guru Nanak Dev Ji, El primer canal divino.
ਦੂਜੀ ਦੁਰਮਤਿ ਅੰਨੀ ਬੋਲੀ ॥ La novia está media ciega y media sorda, está guiada por el otro.
ਕਾਮ ਕ੍ਰੋਧ ਕੀ ਕਚੀ ਚੋਲੀ ॥ Se encuentra llena de maldad y su vestir es de lujuria y de enojo.
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥ El Señor está en su hogar, pero ella no lo conoce, ni tiene serenidad porque no duerme con él en paz.
ਅੰਤਰਿ ਅਗਨਿ ਜਲੈ ਭੜਕਾਰੇ ॥ ਮਨਮੁਖੁ ਤਕੇ ਕੁੰਡਾ ਚਾਰੇ ॥ En la mente está el fuego de los deseos y el Manmukh busca en las cuatro direcciones.
ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥ Sin servir al gurú verdadero uno no podría encontrar la dicha y toda la gloria está en las manos del señor verdadero.
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ El que elimina su lujuria, enojo y ego,
ਤਸਕਰ ਪੰਚ ਸਬਦਿ ਸੰਘਾਰੇ ॥ Y elimina las cinco pasiones a través de la palabra y
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥ Armada con la espada de la sabiduría y todas sus ansiedades son sofocadas.
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ De la sangre de la madera y del esperma del padre,
ਮੂਰਤਿ ਸੂਰਤਿ ਕਰਿ ਆਪਾਰਾ ॥ El señor creó el bello cuerpo humano.
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥ Sólo tu luz prevalece en todos, eres el creador y el señor omnipotente.
ਤੁਝ ਹੀ ਕੀਆ ਜੰਮਣ ਮਰਣਾ ॥ Tú has creado el nacimiento y la muerte,
ਗੁਰ ਤੇ ਸਮਝ ਪੜੀ ਕਿਆ ਡਰਣਾ ॥ El gurú me ha revelado ésta verdad y ahora no temo a la muerte.
ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥ Eres muy compasivo y a cada quien él ve con compasión, sus aflicciones se acaban.
ਨਿਜ ਘਰਿ ਬੈਸਿ ਰਹੇ ਭਉ ਖਾਇਆ ॥ El que habita en su propio hogar, ahuyenta la muerte.
ਧਾਵਤ ਰਾਖੇ ਠਾਕਿ ਰਹਾਇਆ ॥ Él ha controlado su mente y el loto de su corazón ha florecido.
ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥ Sus órganos sensoriales se llenan del néctar del nombre y el señor es su amigo eterno.
ਮਰਣੁ ਲਿਖਾਇ ਮੰਡਲ ਮਹਿ ਆਏ ॥ Llegamos a este mundo con la muerte inscrita en nuestro destino,
ਕਿਉ ਰਹੀਐ ਚਲਣਾ ਪਰਥਾਏ ॥ La muerte es inminente y nadie va a quedar para siempre y tendría que caminar hacia el más allá.
ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥ La voluntad de Dios es eterna, los que aceptan su voluntad llegan a la corte verdadera y son glorificados.
ਆਪਿ ਉਪਾਇਆ ਜਗਤੁ ਸਬਾਇਆ ॥ El mundo entero fue creado por Dios.
ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥ Aquel que ha expandido este mundo ha asignado diferentes tareas a cada uno.


© 2017 SGGS ONLINE
error: Content is protected !!
Scroll to Top