Guru Granth Sahib Translation Project

Guru Granth Sahib Spanish Page 1017

Page 1017

ਮਾਰੂ ਮਹਲਾ ੫ ਘਰੁ ੩ ਅਸਟਪਦੀਆ Maru Mehl, Guru Arjan Dev Ji, El quinto canal divino, La tercera casa, Ashtapadis.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥ Después de vagar por muchas encarnaciones, he obtenido la vida preciosa humana.
ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥ ¡Oh tonto! ¿por qué estás tan deslumbrado por los sabores vanos e insípidos?
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ El néctar del nombre habita en tu corazón , pero te apegas a los asuntos mundiales.
ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥ Eres el comerciante de joyas del nombre de Dios, pero cargas pura arena.
ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ El hogar donde tienes que quedarte para siempre, no lo tomas en cuenta.
ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥ No has alabado al señor, el dador eterno de éxtasis, ni siquiera por un instante.
ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥ No te acordaste del recinto verdadero donde tienes que ir y no te apegaste al señor.
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥ Viendo a tu esposa, a tus hijos, mansiones y otras posesiones, te involucraste en ellos.
ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥ Pero has actuado de acuerdo como Dios lo planeó; así como el señor te llevó, así condujiste tu vida.
ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥ ¡Oh Nanak! Cuando el señor fue compasivo encontré la sociedad de los santos y medité en Dios.
ਮਾਰੂ ਮਹਲਾ ੫ ॥ Maru Mehl, Guru Arjan Dev Ji , El quinto canal divino.
ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥ Dios me ha salvado por su gracia y me uní a la sociedad de los santos.
ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥ Mi lengua recita el nombre de Dios con regocijo y estoy teñido con el color carmesí del señor.
ਮੇਰੇ ਮਾਨ ਕੋ ਅਸਥਾਨੁ ॥ ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥ Es él más íntimo conocedor de mi corazón, mi único amigo y mi compañero.
ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥ He buscado el santuario del señor creador.
ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥ He adorado a Dios por la gracia del gurú y ahora ni el yama se me acerca.
ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥ El señor abre para mí la puerta de la salvación para mí y los santos atesoran el tesoro de su nombre,
ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥ Él es el salvador y el sabio protector de todos.
ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥ Aquel en cuya mente llega a habitar el nombre, sus aflicciones acaban.
ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥ ni la muerte, ni la oscuridad de la conciencia lo amenazan, tampoco el vicio, ni los altibajos de la vida.
ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥ El que posee los ríos del néctar del nombre y los poderes milagrosos y sobrenaturales,
ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥ Es el señor insondable, inalcanzable y más allá de todo, es siempre perfecto en el principio, ahora y en el final.
ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥ Los Vedas, los adeptos, los buscadores, los sabios y los dioses cantan las alabanzas de Dios.
ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥ Ellos permanecen en dicha recordando su señor que no tiene ningún fin.
ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥ Enalteciendo a Dios en el corazón, todos los pecados son erradicados en un instante.
ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥ El nombre de Dios es el más inmaculado y nos da el mérito de haberse bañado en los lugares de peregrinación.
ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥ Él es el poder, el intelecto, la intuición y toda riqueza.
ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥ Dice Nanak ¡Oh Dios! Que nunca me olvide de tí.
ਮਾਰੂ ਮਹਲਾ ੫ ॥ Maru Mehl, Guru Arjan Dev Ji, El quinto canal divino.
ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥ Alguien corte el árbol en dos partes, pero el árbol no se queja,
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥ Sino que sirve aún a aquel que le hace daño sin culparle de nada.
ਮਨ ਮੇਰੇ ਰਾਮ ਰਉ ਨਿਤ ਨੀਤਿ ॥ ¡Oh mente mía! Alaba a Dios sin parar,
ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥ Escucha la instrucción de los santos que meditan el señor compasivo.


© 2017 SGGS ONLINE
error: Content is protected !!
Scroll to Top