Guru Granth Sahib Translation Project

Guru Granth Sahib Spanish Page 849

Page 849

ਬਿਲਾਵਲ ਕੀ ਵਾਰ ਮਹਲਾ ੪ Var de Bilawal, Mehl Guru Ram Das ji, El cuarto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸਲੋਕ ਮਃ ੪ ॥ Shalok, Mehl Guru Ram Das ji, El cuarto canal divino.
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ En la tonada de Rag Bilawal, le canto solamente al ser sublime, a Dios nuestro.
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ Escuchando la instrucción del gurú, la obedezco en mi mente, pues tal fue el destino perfecto inscrito por Dios en mi frente.
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ Yo canto sus alabanzas noche y día y enaltezco su nombre en mi corazón.
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ Ahora mi mente y cuerpo han florecido, pues en mi corazón vivo entonado con todo amor con él.
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ A través de la luz de la sabiduría del gurú, la oscuridad de la ignorancia se ha disipado.
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ Nanak vive viendo a Dios. ¡Oh Dios! Visítame aunque sea por un instante.
ਮਃ ੩ ॥ Mehl Guru Amar Das ji, El tercer canal divino.
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ Canta en el tono de Raag Bilawal cuando recitas el nombre de Dios.
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ La melodía se ve bella a través de la palabra cuando uno medita en el señor de manera natural.
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ Si uno deja la música y sirve al señor entonces seráhonrado en su corte.
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ ¡Oh Nanak! Meditando en Dios volteando hacia el gurú, el ego de la mente es eliminado.
ਪਉੜੀ ॥ Pauri
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ ¡Oh Dios! Eres insondable y tú has creado todo.
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ Todo lo que aparece en el mundo, tú prevaleces en todo.
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ Tú mismo permaneces en el trance absoluto y tú mismo te alabas.
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ ¡Oh devotos! Mediten en Dios noche y día y él les liberará.
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥ Cualquiera que haya servido a Dios, ha encontrado la paz y se ha sumergido en el nombre de Dios.
ਸਲੋਕ ਮਃ ੩ ॥ Shalok, Mehl Guru Ram Das ji, El cuarto canal divino.
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ Cantar Raag Bilawal involucrándose en la dualidad es imposible y el Manmukh no encuentra ningún refugio en ningún lado.
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥ A través de engaños uno no se vuelve el Devoto de Dios y no obtiene al señor trascendente.
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ A través de la obstinación de la mente uno no logra éxito.
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥ ¡Oh Nanak! El que reflexiona en su ser en la compañía del gurú, elimina su ego.
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ El señor trascendente es todo y llega a habitar en la mente.
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥ Él se ha liberado del ciclo del nacimiento y muerte y su luz se ha fundido con la luz divina.
ਮਃ ੩ ॥ Mehl Guru Amar Das ji, El tercer canal divino.
ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥ ¡Oh queridos! Canten Raag Bilawal y entónense en Dios.
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥ Así serás liberado del ciclo del nacimiento y muerte y así permanecerás sumergido en la verdad.
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ Si uno camina en el sendero del gurú verdadero, siempre vivirá en éxtasis a través de la música de Bilawal.
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥ Alaba a Dios con toda concentración en la sociedad de los santos.
ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥ ¡Oh Nanak! Bello es aquel que permanecen unidos a Dios volteando hacia el gurú.
ਪਉੜੀ ॥ Pauri
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥ El señor que habita en todos los seres vivos es el mejor amigo de sus devotos.
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥ Todo está en las manos de Dios y los devotos están en éxtasis para siempre.
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ El señor es el bienqueriente de sus devotos y así los devotos están despreocupados.
ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ Él es el maestro de todos y por eso todos los devotos lo recuerdan.
ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥ Ningún ser ordinario le puede igualar sino se frustran y mueren.


© 2017 SGGS ONLINE
error: Content is protected !!
Scroll to Top