Guru Granth Sahib Translation Project

Guru Granth Sahib Spanish Page 650

Page 650

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ ¡Oh Nanak! Todo lo que sea que hagan los Gurmukhs es aprobado porque están entonados en el nombre de Dios.
ਪਉੜੀ ॥ Pauri
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Ofrezco mi cuerpo y mi mente en sacrificio a aquellos que son los discípulos del gurú.
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ Veo sólo a aquellos que recuerdan el nombre de Dios.
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ Yo canto las alabanzas de Dios escuchando su alabanza y escribo su gloria en mi corazón.
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ Alabo el nombre de Dios amorosamente y lavo la mugre de todos mis pecados.
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ Benditos y bellos son el lugar y el cuerpo en donde mi gurú posa sus pies.
ਸਲੋਕੁ ਮਃ ੩ ॥ Shalok, Mehl Guru Amar Das ji, El tercer canal divino.
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ Sin el gurú la sabiduría no es obtenida y la paz no llega a habitar en la mente.
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ ¡Oh Nanak! Estando privados del nombre los Manmukhs desperdician sus vidas en vano y así parten de la tierra.
ਮਃ ੩ ॥ Mehl Guru Amar Das Ji, El tercer canal divino.
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ Los ascetas y los buscadores se han cansado de encontrar el nombre de Dios.
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ Sin el gurú nadie ha podido encontrar el nombre de Dios y en la compañía del gurú uno se encuentra con la verdad.
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Sin el nombre, toda comida y toda ropa son desperdiciadas y malditos son los poderes milagrosos y malditas son las acciones piadosas.
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ El verdadero poder milagroso y la verdadera buena acción son los cuales con los que Dios nos bendice.
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ ¡Oh Nanak! El verdadero poder milagroso y la verdadera buena acción es la presencia del nombre de Dios en la mente.
ਪਉੜੀ ॥ Pauri
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ Somos los trovadores del señor y deberíamos cantar sus alabanzas noche y día.
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ Cantamos sólo las alabanzas de Dios y escuchamos sólo su alabanza.
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ Solamente El señor es el dador de todos , el mundo entero es el mendigo y todas las criaturas piden a Dios.
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ ¡Oh señor misericordias! Sé compasivo y danos tus regalos, pues bendices aún a los gusanos que están debajo de las piedras.
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ ¡Oh Nanak! Benditos son aquellos que han meditado en el nombre de Dios en la compañía del gurú.
ਸਲੋਕੁ ਮਃ ੩ ॥ Shalok, Mehl Guru Amar Das ji, El tercer canal divino.
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ Obtener conocimiento no es más que seguir el sendero del mundo, si las pasiones viven en el interior.
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ Todos se han agotado leyendo en el ego y todos han sido destruidos en la dualidad.
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ Los que piensan en la palabra del gurú , son los sabios de verdad.
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ Él busca y encuentra la esencia de todo en su interior y logra la puerta de la salvación.
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ Él encuentra el tesoro de la virtudes, a Dios y medita en él de manera espontánea.
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ¡Oh Nanak! Bendito es el comerciante que se apoya en el nombre de Dios en la compañía del gurú.
ਮਃ ੩ ॥ Mehl Guru Amar Das ji, El tercer canal divino.
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ Nadie gana el juego de la vida si no vence a su propia mente. Inténtalo si quieres.
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ Los que visten los atuendos religiosos se han agotado de vagar por los lugares de peregrinaje, pero aún así no han podido conquistar a su mente.
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ Los Gurmukhs conquistan a su mente y permanecen entonados en la verdad.
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ¡Oh Nanak! Quemando el ego a través de la palabra del gurú , la mugre de la maldad de la mente es lavada.
ਪਉੜੀ ॥ Pauri
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ¡Oh hermano mío! ¡Oh Santos de Dios! Ven a encontrarme y engarcen el nombre de Dios en mi mente.
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ¡Oh devotos! Denme el adorno del nombre de Dios y denme el atuendo de la disculpa.
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ Me encanta este tipo de adorno y también complace mucho a mi señor.
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ Recita el nombre de Dios noche y día porque él disipa todas las aflicciones y todos los pecados en un instante.
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ El que tiene la gracia del señor, recita el nombre volviéndose Gurmukh y gana el juego de su vida.


© 2017 SGGS ONLINE
error: Content is protected !!
Scroll to Top