Guru Granth Sahib Translation Project

Guru Granth Sahib Urdu Page 308

Page 308

ਮਃ ੪ ॥ محلہ 4۔
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ جنہیں رب خود حسن عطا کرتا ہے، ان کے قدموں میں کل کائنات بھی ڈال دیتا ہے۔
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ ہمیں اسی وقت ڈرنا چاہیے، اگر ہم خود کچھ کریں۔ رب خود اپنی مہارت میں خود اضافہ کررہا ہے۔
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥ اے بھائی! یاد رکھو جس رب نے اپنی قدرت سے انسانوں کو گرو کے درپیش جھکایا ہے، یہ دنیااس صادق محبوب کے لیے اکھاڑا ہے،
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥ جس میں کائنات کا مالک رب اپنے بھگتوں کی حفاظت کرتا ہے اور تہمت لگانے والے شریروں کا منہ کالا کرواتا ہے۔
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥ ستگرو کا حسن روز بروز بڑھتا جاتا ہے۔ واہے گرو خود ہی ہمیشہ اپنے معتقدوں کو اپنی حمد و ثنا اور پرستش کرواتا ہے۔
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥ اے گورسکھو! دن رات نام کا ذکر کرو اور خالق ہری کو ستگرو کے ذریعے اپنے دل میں بسالو۔
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ اے گورسکھو! ستگرو کا کلام بالکل حق سمجھو؛ کیونکہ خالقِ کائنات اعلیٰ رب خود ستگرو کے منہ سے یہ باتیں بیان کرواتا ہے۔
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥ محبوب رب گورسکھوں کا چہرہ روشن کرتا ہے اور ساری کائنات میں گرو کی تعریف و توصیف کرواتا ہے۔
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥ نانک ہری کا غلام ہے۔ ہری کے غلاموں کی ہری خود ہی عزت و آبرو رکھتا ہے۔ 2۔
ਪਉੜੀ ॥ پؤڑی۔
ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥ اے میرے سچے بادشاہ! آپ خود ہی سچے مالک ہیں۔
ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥ اے رب! ہمیں صادق نام نما سرمایہ محفوظ کرواؤ؛ کیونکہ ہم تیرے ہی سوداگر ہیں۔
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥ جو شخص سچے نام کا ورد کرتا ہے، سچے نام کی سودارگری کرتا ہے، وہ خوبیوں کا وعظ کرتا ہے، وہ دنیا سے منفرد ہے۔
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥ جنہوں نے گرو کے کلام سے دل کو سنوار لیا ہے، وہی شخص خادم بندہ بن کر واہے گرو سے جاملے ہیں۔
ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥ اے رب ! آپ سچے مالک ناقابل رسائی ہیں (لیکن) گرو کے کلام سے ہی آپ کا ادراک ہوتا ہے۔ 14۔
ਸਲੋਕ ਮਃ ੪ ॥ شلوک محلہ 4۔
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥ جس شخص کے دل میں دوسروں کو رنجیدہ کرنے کا احساس ہوتا ہے، اس شخص کا کبھی فائدہ نہیں ہوتا۔
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥ اس شخص کے وعدہ پر کوئی پھروسہ نہیں کرتا، وہ ہمیشہ بیابان میں کھڑا پکارتا رہتا ہے۔
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ جس شخص کے دل میں چغلی ہوتی ہے، وہ چغل خور کے نام سے مشہور ہوجاتا ہے، اس کی ساری کیہوئی کمائی بے نتیجہ ہوجاتی ہے۔
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ ایسا شخص اجنبیوں کے بارے میں مسلسل چغل خوری کرتا رہتا ہے، اس بری عادت کی وجہ سے وہ کسی کے رو برو بھی نہیں جاسکتا، نتیجتاً اس کا چہرہ کالا ہوجاتا ہے۔
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ اس کلی یوگ میں جسم عمل نما سرزمین ہے، اس میں انسان جیسا بیج بوتا ہے، وہی پھل کھاتا ہے۔
ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ صرف باتوں کے ذریعے کبھی انصاف نہیں ہوتا، اگر زہر کھالیا جائے، تو فوراً موت ہوجاتی ہے۔
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥ اے بھائی! سچے رب کا انصاف دیکھو، جیسا کوئی عمل کرتا ہے، اسی طرح اس کا پھل پاتا ہے۔
ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥ رب نے نانک کو یہ علم دیا ہے اور وہ رب کے در کی یہ باتیں بیان کررہا ہے۔ 1۔
ਮਃ ੪ ॥ محلہ 4۔
ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ جو شخص گرو کے سامنے رہ کر بھی الگ ہوگیا ہو۔ انہیں حق کے دربار میں کوئی سہارا نہیں ملتا۔
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ اگر کوئی ان ناقدین سے ملاقات بھی کرتا ہے، تو اس کا چہرہ بھی پھیکا اور سیاہ پڑجاتا ہے (یعنی لوگ اسے نگاہ حقارت سے دیکھتے ہیں)۔
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ چونکہ جولوگ ستگرو کی جانب سے دھتکارے ہوئے ہیں، وہ دنیا بھی دھتکارے ہوئے ہیں اور وہ ہمیشہبھٹکتے رہتے ہیں۔
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ جو شخص گرو کی مذمت کرتا ہے، وہ ہمیشہ روتا پھرتا ہے۔
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ان کی پیاس کبھی نہیں بجھتی اور ہمیشہ بھوک بھوک چلاتا ہے۔
ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ کوئی ان کی باتوں پر بھروسہ نہیں کرتا، اسی لیے وہ ہمہ وقت سوچ و فکر میں ہی ڈوبا رہتا ہے۔
ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ جو لوگ گرو کی تعریف و توصیف کو قبول نہیں کرتے، انہیں دنیا اور آخرت میں جگہ نہیں ملتی۔
ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ جو لوگ گرو سے لعنت زدہ شخص سے ملاقات کرتے ہیں، وہ بھی اپنا کچھ عزت و وقار گنوا دیتے ہیں۔


© 2025 SGGS ONLINE
error: Content is protected !!
Scroll to Top