Guru Granth Sahib Translation Project

Guru Granth Sahib Urdu Page 306

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ جس پر میرا مالک مہربان ہوتا ہے، گرو اس گروسکھ کو تعلیم دیتا ہے ۔
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ نانک بھی اس گروسکھ کے قدموں کی خاک کا طلب گار ہے، جو خود نام کا ذکر کرتا ہے اور دوسروں سے کرواتا ہے۔ 2۔
ਪਉੜੀ ॥ پؤڑی۔
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ اے حقیقی صادق رب! ایسے بہت کم افراد ہیں ، جو آپ کی ذات پر غور و فکر کرتے ہیں۔
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ جو لوگ پوری طرح یکسو ذہن کے ساتھ ایک رب کی پرستش کرتے ہیں، ان کی برکت سے بہت سے انسان کھاتے ہیں۔
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ اے رب! یوں تو ساری کائنات آپ کا دھیان کرتی ہے؛ لیکن مقبول وہی ہوتا ہے، جسے آپ پسند کرتے ہیں۔
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ جو لوگ ستگرو کی خدمت سے بے نیاز ہوکر کھانے پینے اور پہناوے کی لذتوں میں مگن رہتے ہیں، وہ ہر بار کوڑھ کی مرض کے ساتھ پیدا ہوتے ہیں۔
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ ایسے لوگ تو سامنے میٹھی باتیں کرتے ہیں؛ لیکن اس کے بعد زہر گھول کر نکالتے ہیں۔
ਮਨਿ ਖੋਟੇ ਦਯਿ ਵਿਛੋੜੇ ॥੧੧॥ ایسے دل کے کھوٹے لوگوں کو واہے گرو نے جدا کردیا ہے۔ 11۔
ਸਲੋਕ ਮਃ ੪ ॥ شلوک محلہ 4 ۔
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ اس اجنبی نے دوسرے اجنبی کو جوؤں سے بھرا ہوا نیلا اور سیاہ پوشاک پہنایا ہے۔
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ اس دنیا میں اسے کوئی قریب بیٹھنے نہیں دیتا؛ لیکن بہت سے خود پسند غلاظت میں ملوس ہوکر (واپس) آئے ۔
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ جو شخص توہین اور غیبت کے لیےمشاورت کرکے بھیجا گیا تھا، وہاں بھی ان دونوں کا منہ کالا کیا گیا۔
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ اے بھائی! ساری دنیا میں سنا گیا کہ اجنبی کو نوکر کے ساتھ جوتیاں(کھانی)پڑیں اور خوب ہلکا ہوکر گھر لوٹ آیا۔
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ اگر رشتے داروں کے سامنے اجنبی کو جگہ ملی، تو بیوی اور بھتیجوں نےاسے گھر میں لاکر جگہ دے دی۔
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ اس کی دنیا اور آخرت دونوں رائیگاں گئیں اور اب بھوکا اور پیاسا آنسو بہاتا ہے۔
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ کائنات کا خالق و مالک رب قابلِ ستائش ہے، جس نے عدل کی کرسی پر بیٹھ کر سچا انصاف کروایا۔
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ جو شخص کامل ستگرو کی توہین کرتا ہے، اسے حقیقی مالک سزا دے کر مار ڈالتا ہے۔
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ یہ عدل کی بات اس رب نے خود کہی ہے، جو اس کائنات کا خالق ہے۔ 1۔
ਮਃ ੪ ॥ محلہ 4۔
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ جس کا مالک غریب ہو، اس کا نوکر کہاں پیٹ بھرکر کھاسکتا ہے؟
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ اگر آقا کے گھر میں کوئی چیز ہو، تو اسے اس کا نوکر حاصل کرسکتا ہے؛ لیکن اگر ہے ہی نہیں، تو وہ اسے کہاں سے لے سکتا ہے۔
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ جس کی خدمت کرنے پر بھی حساب کا مطالبہ ہوگا، وہ خدمت دشوار گزار اور بے کار ہے۔
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ اے نانک! جس رب اور گرو کا دیدار (انسانی پیدائش کو) کامیاب (کرتا) ہے، اس کی خدمت کرو؛ تاکہ دوبارہ کوئی حساب نہ مانگے۔ 2۔
ਪਉੜੀ ॥ پؤڑی۔
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ اے نانک! سنت غور و فکر کرتے ہیں اور چاروں وید کہتے ہیں کہ
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ بھگت جو بات اپنی زبان سے کہتے ہیں، وہ یقیناً پورے ہوجاتے ہیں۔
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ معتقد ساری کائنات میں مقبول ہوجاتے ہیں،ہر کسی کو ان کی شان سننا پسند ہے۔
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ جو احمق لوگ سنتوں کی مخالفت و عداوت کرتے، انہیں خوشی حاصل نہیں ہوتی۔
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ وہ خطا کار تو کبر میں جلتا ہے؛ لیکن سنتوں کی خوبیوں کو ترستا ہے۔
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ ان گنہ گار انسانوں کے قبضہ قدرت میں بھی کیا ہے؟ چونکہ ابتدا ہی سے برا طور طریقہ ان کا مقدر ہے۔
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ جسے اس پربرہما نے نیست و نابود کیا ہے، وہ کسی کا بھی رفیق نہیں۔
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ یہ مذہب کا عدل ہے کہ جو بغض و عداوت سے پاک شخص سے عناد رکھتا ہے، وہ تباہ ہوجاتا ہے۔
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ جنہوں نے سنتوں کو بے عزت کیا ہے، وہ بھٹکتے رہتے ہیں۔
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ جب درخت جڑوں سمیت اکھاڑ دیا جاتا ہے، اس کی شاخیں بھی سوکھ جاتی ہیں۔ 12۔
ਸਲੋਕ ਮਃ ੪ ॥ شلوک محلہ 4 ۔


© 2025 SGGS ONLINE
error: Content is protected !!
Scroll to Top