Guru Granth Sahib Translation Project

guru granth sahib japanese page-977

Page 977

ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥ ねえハリ!あなたは理解できず、目に見えず、偉大であり、すべての生きとし生けるものは美しい神について瞑想しています
ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥ あなたの恩寵と目を持つ者は、グルの口の中であなたを崇拝し続けます。1
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥ この全世界は神によって創造され、神は世界の命であり、
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥ これは、水から上昇する多くの波が上昇し、再び水に合流するように、すべての生き物とつながっています。2
ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥ 主!あなたは自分が何を生み出したかを知っていますが、私たちはあなたの素晴らしい栄光を知りません
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥ 私たちはあなたの子供です、私たちがあなたに従うことができるように、私たちの心に賛美を抱いてください。3
ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥ おやまあ!あなたは海であり、海であり、あなたを崇拝する者は誰でも、彼が望むすべての果実を手に入れます
ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥ ナナクは、私が「ハリ・ハリ」という名前を望むと言っているので、おお主よ!名前を教えてください。4.6
ਨਟ ਨਾਰਾਇਨ ਮਹਲਾ ੪ ਪੜਤਾਲ ナット・ナレイン・マハラ4調査
ੴ ਸਤਿਗੁਰ ਪ੍ਰਸਾਦਿ ॥ サティグル・プラサディ
ਮੇਰੇ ਮਨ ਸੇਵ ਸਫਲ ਹਰਿ ਘਾਲ ॥ なんてこった!神を礼拝することは成功した奉仕です
ਲੇ ਗੁਰ ਪਗ ਰੇਨ ਰਵਾਲ ॥ 上師の足を見つけ、
ਸਭਿ ਦਾਲਿਦ ਭੰਜਿ ਦੁਖ ਦਾਲ ॥ そうすれば、すべての悲惨さと貧困が取り除かれます
ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥ 神の恵みを享受してください。1.ここにいて下さい
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ この体は神様の家であり、神ご自身が美しくされたのです。この美しい神の宮殿はとても楽しく、そこには多くの宝石や宝石があります
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥ ハリは私に優しくしてくれて、自分で心の中に入ってきました。グルは私をハリに推薦してくださったので、私たちはハリに会えてうれしいです。1
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥ グルがハリの到着の知らせを告げると、心と体はハリの到着の知らせを聞いて喜びました
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥ ナナクは主を見つけたとき、主の中に没頭し、非常に幸せになりました。2.1.7
ਨਟ ਮਹਲਾ ੪ ॥ ナット・マーラ 4
ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥ オーマイハート!美しい聖人と一緒に会いましょう
ਸੁਨਿ ਅਕਥ ਕਥਾ ਸੁਖਵੰਤੀ ॥ なだめるようなハリの知られざる物語に耳を傾け、
ਸਭ ਕਿਲਬਿਖ ਪਾਪ ਲਹੰਤੀ ॥ これにより、すべての過ちと罪が取り除かれます
ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥ しかし、神は幸運によってのみ達成されます。1.ここにいて下さい
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥ カリユグでは、神の栄光を歌うことが最高の行為なので、グルの意見に従って、ハリカタとバジャンを歌います
ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥ この話を聞き、忠実に瞑想した者は誰でも、私はそれを犠牲にする。1
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥ ハリの言いようのない物語を楽しんだ彼は、すべての飢えが消え去った
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥ おお、ナナクよ!帰依者はハリ・カタを聞いて満足し、ハリ・ハリを唱えることでその形になりました。2.2.8
ਨਟ ਮਹਲਾ ੪ ॥ ナット・マーラ 4
ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥ 誰かが来てハリの栄光を教えてくれたら
ਤਿਸ ਕਉ ਹਉ ਬਲਿ ਬਲਿ ਬਾਲ ॥ 私はそれを誇りに思います
ਸੋ ਹਰਿ ਜਨੁ ਹੈ ਭਲ ਭਾਲ ॥ 彼はハリの非常に良い信者です


© 2025 SGGS ONLINE
error: Content is protected !!
Scroll to Top