Guru Granth Sahib Translation Project

guru granth sahib japanese page-961

Page 961

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥ プルナ・サットグルの声は蜜ですが、それは彼の心の中にあり、彼は優雅になります
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥ グルは生と死のサイクルを断ち切り、常に幸せを得ます。2
ਪਉੜੀ ॥ パウリ
ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥ おやまあ!あなたを好きな生き物はあなたを理解しています
ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥ あなたにとって大切な生き物はあなたの法廷で成功します
ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥ あなたが思いやりを持っていた人の誇りは消えました
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥ あなたが喜んでいた方の罪と悪徳はすべて滅ぼされました
ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥ 世界の主が属していた側は、恐れを知らなくなりました
ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥ あなたが親切にしてきた人は真実になりました
ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥ 火でさえあなたが喜んでいる人に触れません
ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥ あなたはいつもグルからアドバイスを受けた人に親切です。7
ਸਲੋਕ ਮਃ ੫ ॥ おやまあ!私に良いことをしてください
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ 私はいつもサットグルの足元に倒れてあなたの名前を唱えます
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ 悲しみが打ち砕かれるように、私の心と体の中にいてください
ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ どんな種類の恐れも影響しないように、あなたの手で私を守ってください
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ 昼も夜もあなたを賛美しますので、この仕事に従事し続けてください
ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ 聖人と交わることによって、エゴの病気は取り除かれます
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ すべての生き物の中に神は一人だけです
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ 真理はグルの恩寵によってのみ達成され、私もその至高の真理に到達しました
ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ ねえディーンダヤル!憐れみを持って、あなたの賞賛を寄付してください
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ ナナクよ!神に会えてうれしいのは、神への愛です。1
ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ パレス 5
ਮਃ ੫ ॥ 人は心の中で一つの神を唱え続け、神に避難するべきです
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ 彼だけを愛しなさい、彼以外に愛のための場所はありません
ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ あなたはドナーにそれを求めるべきです、あなたは彼からすべてを手に入れます
ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ あなたの心と体のすべての呼吸と食物、人生のすべての呼吸と食物を消費しながら、唯一の神について瞑想してください
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ 真の神の名は、グルの助けを借りて得られる真の宝です
ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ それらの聖徒は非常に幸運であり、その心の中で神は彼らの心に定住しました
ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ 海、地球、空では、瞑想している神はただ一人であり、他の誰も瞑想していません
ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥ ナナクよ!私は神の意志によってのみ名前を瞑想し、唱えます。2
ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ パウリ
ਪਉੜੀ ॥ おやまあ!あなたが番人である人を誰が殺すことができますか
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ あなたが誰の保護者であるか、彼は3つの世界すべてを征服しました
ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ 同行者の顔が明るくなります
ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ あなたと仲良くなる人は誰でもとても純粋になります
ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ あなたの恵みが見られる人、彼の行為は説明するように求められていません
ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ あなたの幸せを受け取る人は、世界の9つの富を楽しんでいます
ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ 主!あなたが賛成している人がどうしてどんな種類の誘惑を持つことができますか
ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ あなたが憐れみを持っている人は、あなたのバジャン・バンギに夢中になっています
ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥ シュロカ・マハラ 5
ਸਲੋਕ ਮਹਲਾ ੫ ॥ ああ、私の主よ!私の一生が聖徒たちと過ごすことができるように親切にしてください
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥ あなたを忘れた人々は、誕生と死において不幸であり、彼らの苦しみは決して終わりません。1
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥ パレス 5
ਮਃ ੫ ॥ 難しい谷や山を登るときも、川を渡るときも、サットグルを心の中で覚えておきましょう
ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥ 神の名を唱えることは道を妨げません。2
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥ パウリ
ਪਉੜੀ ॥


© 2025 SGGS ONLINE
error: Content is protected !!
Scroll to Top