Guru Granth Sahib Translation Project

guru granth sahib japanese page-948

Page 948

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ 私の主が私に平和を与えないなら、私はそれで何ができますか
ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ (彼の友人は彼に説明します)グルの恵みによって、神は瞑想することができ、彼の心に保たれるべきです
ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ ナナクは、カルタルが祝福されると、マスターは家に座っているのを見つけることができると言います。1
ਮਃ ੩ ॥ 宮殿3
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ 世の働きから逃げて一日が過ぎ、夜は眠って失われました
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ 嘘をつくことによって、彼はマヤの毒を消費しました、そして今、任意の生き物は泣きながら世界から去りました
ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ ヤマの棒は頭の上で鳴り響いており、彼は二元性にふけることによってすべての名声を失っています
ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ 主の名を一度も覚えていない人は、再び誕生と死のサイクルを得ます
ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ グルの恵みにより、心に神を持っている人はヤマに罰を感じません
ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ ナナクは彼が自然の状態で真実と団結していると言います、しかしこの安らぎは神の恵みによってのみ達成されます。2
ਪਉੜੀ ॥ パウリ
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ 神はサットグルに投票することによって誰かに彼を賛美するように従事させました
ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ 彼は何人かの偉大な男性に名前を付けることによって真実に自分自身を確立しました
ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ヴァユ・デヴタ、ヴァルナ・デヴタ、アグニ・デヴはすべて彼の指揮下で崇拝しています
ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ これらの神々は神への完全な信仰を持っており、世界の完全な創造物のままです
ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥ 神の命令はすべての人に働いており、幸福は神の命令に従うことによってのみ得られます。3
ਸਲੋਕੁ ॥
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ねえカビール!ラムのテストは、偽りの人がその上に立つことができないようなものです
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥ 命から自由な者はラーマの試練に出会う。1
ਮਃ ੩ ॥ 宮殿3
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ どうすればこの心を殺すことができ、どのようにして生き物が渇望に代わって死ぬことができますか
ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ 誰もプライドをあきらめず、言葉の達人に従わない
ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ グルの恩寵によって、プライドを失った人は人生から解放されます
ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥ ナナクは、神が恵みを授けられた者だけが救いを達成し、それから彼に障害はないと言います。2
ਮਃ ੩ ॥ 宮殿3
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ 誰もが生きることと死ぬことについて話しますが、命はどのように救われますか
ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥ 生き物が神への信仰の恐れから抑制を行使し、愛の薬を使うならば、そして
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥ 定期的に彼を賛美するなら、自然の性質は名前によって毒のような毒の海と幸せに交差します
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥ ナナクよ!思いやりとビジョンを持っている人は、人生からの解放を達成します。3
ਪਉੜੀ ॥ パウリ
ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥ 神は二元性を創造し、世界中に三倍のマヤが広がっています
ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥ ブラフマー、ヴィシュヌ、マヘシュ-これらの三神は神によって創造され、命令によってのみ機能します
ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥ 学者や占星術師はテキストを読み続けますが、彼らは本当の知識を理解していません
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥ おお、真の創造主よ!全世界があなたのゲームです
ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥ 彼はあなたが望む人を誰でも解放し、真の言葉に融合します。4
ਸਲੋਕੁ ਮਃ ੩ ॥ シュロカ・マハラ 3
ਮਨ ਕਾ ਝੂਠਾ ਝੂਠੁ ਕਮਾਵੈ ॥ 心の偽りの人は常に嘘をつきます
ਮਾਇਆ ਨੋ ਫਿਰੈ ਤਪਾ ਸਦਾਵੈ ॥ 彼は自分を禁欲主義者と呼んでいますが、お金のために動き回っています
ਭਰਮੇ ਭੂਲਾ ਸਭਿ ਤੀਰਥ ਗਹੈ ॥ 混乱して忘れられて、彼はすべての巡礼を歩き続けます、
ਓਹੁ ਤਪਾ ਕੈਸੇ ਪਰਮ ਗਤਿ ਲਹੈ ॥ しかし、そのような禁欲主義者はどのようにして究極の速度を達成できるのでしょうか
ਗੁਰ ਪਰਸਾਦੀ ਕੋ ਸਚੁ ਕਮਾਵੈ ॥ ナナクよ!真理を実践するグルの祝福を受けて、
ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥ そのような禁欲主義者だけが救いを達成します。1
ਮਃ ੩ ॥ 宮殿3
ਸੋ ਤਪਾ ਜਿ ਇਹੁ ਤਪੁ ਘਾਲੇ ॥ 真の禁欲主義者はそのような苦行を行う人です
ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥ 彼はサットグルにインタビューし、言葉の練習のために苦行を行います
ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥ サットグルの奉仕という形での苦行だけが神に受け入れられます
ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥ ナナクよ!真実の法廷を飾るのはそのような禁欲主義者だけです。2
ਪਉੜੀ ॥ パウリ
ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥ 神は世の働きを行うために昼も夜も創造されました


© 2025 SGGS ONLINE
error: Content is protected !!
Scroll to Top