Guru Granth Sahib Translation Project

guru granth sahib japanese page-935

Page 935

ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥ 彼には宗教についての知識も瞑想もありません
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥ 名前がなければ、恐れを知らず、プライドの悲しみを理解することはできません
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥ 疲れたのに、どうすれば目的地にたどり着くことができますか。私の人生は、交差のないナイヤ・バブサガルで続いています
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥ そのような聖徒でさえ、神の色に浸っている私の仲間ではありません、それなら私は誰に文句を言うべきですか
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥ ナナクよ!あなたがあなたの最愛の人を愛し続けるならば、合併する主は彼に加わります
ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥ 私を引き離した彼には、グルの計り知れない愛が加わります。37
ਪਾਪੁ ਬੁਰਾ ਪਾਪੀ ਕਉ ਪਿਆਰਾ ॥ 罪は悪いですが、罪人はそれを美しいと思います
ਪਾਪਿ ਲਦੇ ਪਾਪੇ ਪਾਸਾਰਾ ॥ 罪深い人は罪の重荷を頭に負い、罪を広め続けます
ਪਰਹਰਿ ਪਾਪੁ ਪਛਾਣੈ ਆਪੁ ॥ 彼が罪をあきらめて自分自身を認めるならば
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥ 彼は悲しみ、断絶、怒りを感じません
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥ どうすれば彼は地獄に落ちてヤマカルから逃げるのを避けることができますか
ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥ どうして彼は誕生と死のサイクルを忘れることができますか?嘘は悪く、カールは偽りの男をむさぼり食う
ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ 世界の罠に囚われた心は、さらに罠に囚われます
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥ ハリナームなしで彼の解放はどのように可能ですか?彼は罪に閉じ込められることによって台無しにされます。38
ਫਿਰਿ ਫਿਰਿ ਫਾਹੀ ਫਾਸੈ ਕਊਆ ॥ 動物のカラスは何度も何度も閉じ込められ続けますが
ਫਿਰਿ ਪਛੁਤਾਨਾ ਅਬ ਕਿਆ ਹੂਆ ॥ それから彼は後悔します、罠を取り除くために今彼には何も起こり得ません
ਫਾਥਾ ਚੋਗ ਚੁਗੈ ਨਹੀ ਬੂਝੈ ॥ 彼が罠に閉じ込められたときでさえ、彼は主題を盗み続けます、しかし彼はそれを理解していません
ਸਤਗੁਰੁ ਮਿਲੈ ਤ ਆਖੀ ਸੂਝੈ ॥ 彼がサットグルを見つけた場合、彼は自分の目で罠とローブの知識を持つでしょう
ਜਿਉ ਮਛੁਲੀ ਫਾਥੀ ਜਮ ਜਾਲਿ ॥ 魚が閉じ込められているように、生き物は死の罠に閉じ込められています
ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥ そうでなければ、ドナーの教祖がいない人からの救いを期待しないでください、
ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥ 生物は何度も何度も生まれ、何度も何度も死に続けます
ਇਕ ਰੰਗਿ ਰਚੈ ਰਹੈ ਲਿਵ ਲਾਇ ॥ 彼が神の色について瞑想し続けるなら、
ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥ 彼は動きがなく、再び絞首刑にされる必要はありません。36
ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ 男の体は魂を兄弟と兄弟と呼び続けますが、彼が死ぬとき、彼の兄弟は彼を見知らぬ人としてさえ見ません
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥ 魂の兄弟は来世に入り、彼の体の形をした彼の妹は切断の火で焼かれます
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥ 父親の家に住み、娘はおもちゃで遊ぶことで結婚可能になり、
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ 彼女が夫を見つけたいのなら、彼女は真のグルに仕えるべきです
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥ 真実を和解させるのはサティグルであるという事実を理解している知識のある人はごくわずかです
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥ タクールジは彼の手にすべての祝福を持っているので、彼はそれを彼が望む誰にでも与えます
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ グルムクになったら、そのようなスピーチを考えることはめったにありません
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ この声は偉大な人によって作曲され、これは生き物を彼の本当の家に住むようにします。40
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥ 神は(要素を)壊して世界を創造し、破壊することによって世界を創造し、それを歪めて再創造し、生き物を創造し破壊します
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ 彼は干上がり、全能の屈託のない神で満たされた湖を補充します
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ 混乱して忘れられた生き物は狂ってしまい、運がなければ何も達成されません
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ グルを通して、神がすべての生き物の命のひもを手に持っていることが知られています。彼が生き物を欲しがるところはどこでも、彼らはそこに移動します
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥ 神を賛美し、常に神の色に浸っている人は、二度と後悔することはありません
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥ 真理を求める人々は、グルを通して真理の道を理解し、真の故郷に住み着きます
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥ このバブサガルを横切る道は非常に困難であり、欲望からの欲求なしにのみ横断することができます
ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥ グルの恩寵によって自己認識を理解する人は、人生から自由になります。41
ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥ このマヤは私のものであり、この富は私自身のものです。そうは言っても、多くの人が世界を去りましたが、このマヤは誰とも一緒に行きませんでした
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥ 魂のガチョウは絶望して世界を去りますが、マヤはこれを忘れます
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ 夢中に陥った心は嘘つきであり、死はそれを見てきました。死後、生物のデメリットはそれと共にあります
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥ 彼が資質を持っているなら、彼の不純な心は悪徳から離れて純粋な心に融合します


© 2025 SGGS ONLINE
error: Content is protected !!
Scroll to Top