Guru Granth Sahib Translation Project

guru granth sahib japanese page-931

Page 931

ਓਹੁ ਬਿਧਾਤਾ ਮਨੁ ਤਨੁ ਦੇਇ ॥ 彼は創造主であり、彼は心と体を与えます
ਓਹੁ ਬਿਧਾਤਾ ਮਨਿ ਮੁਖਿ ਸੋਇ ॥ その知恵は心と口の中にあります
ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥ 神は世界のいのちであり、神以外には誰もいません
ਨਾਨਕ ਨਾਮਿ ਰਤੇ ਪਤਿ ਹੋਇ ॥੯॥ ナナクよ!神の名に浸ったままの者は栄光を受けます。6
ਰਾਜਨ ਰਾਮ ਰਵੈ ਹਿਤਕਾਰਿ ॥ 有益なラムの名を唱え続ける人、
ਰਣ ਮਹਿ ਲੂਝੈ ਮਨੂਆ ਮਾਰਿ ॥ 彼は心を殺し、世界の戦場で戦います
ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥ 昼も夜も、彼は神の色に浸っています
ਤੀਨਿ ਭਵਨ ਜੁਗ ਚਾਰੇ ਜਾਤਾ ॥ そのような人は3つの世界と4つの時代すべてで人気になります
ਜਿਨਿ ਜਾਤਾ ਸੋ ਤਿਸ ਹੀ ਜੇਹਾ ॥ 神を理解した者は神のようになります
ਅਤਿ ਨਿਰਮਾਇਲੁ ਸੀਝਸਿ ਦੇਹਾ ॥ 彼の心は純粋になり、彼の体は成功します
ਰਹਸੀ ਰਾਮੁ ਰਿਦੈ ਇਕ ਭਾਇ ॥ 畏敬の念を持って、ラムは彼の心に住んでいます
ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥ 彼の中に、言葉があり、真実への情熱があります。10
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ 心の中で怒ってはいけません、誰もこの世界に住むべきではないので、ナマムリットを飲みなさい
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ 王、マハラジャ、物乞いはこの世に住んでおらず、四つの時代すべてに誕生と死のサイクルがあります
ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ 私がいつもここにいると言った後でも、誰もここに住んでいません。では、私は誰に懇願すべきですか
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ ラムという名前は生き物の救世主であり、グルは知恵と名声を与えます。11
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ 公の場で死んだ生き物と女性の恥は死に、今、彼女はベールを開けて歩きます
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ 彼女の義母マヤはバオリになり、マヤの義母への恐れは彼女の頭から消えました
ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ 彼の主は彼を愛と愛情をもって彼に召されました、彼の心はその言葉によって喜びで満たされています
ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥ 彼女は赤い主の愛に彩られ、顔に赤みをもたらします。彼女はグルに納得しています。12
ਲਾਹਾ ਨਾਮੁ ਰਤਨੁ ਜਪਿ ਸਾਰੁ ॥ 名前の形で宝石を唱えることは本当の利点です
ਲਬੁ ਲੋਭੁ ਬੁਰਾ ਅਹੰਕਾਰੁ ॥ 貪欲、貪欲、そしてエゴ
ਲਾੜੀ ਚਾੜੀ ਲਾਇਤਬਾਰੁ ॥ 生き物は名前の名前を得るために世界にやって来ました
ਮਨਮੁਖੁ ਅੰਧਾ ਮੁਗਧੁ ਗਵਾਰੁ ॥ しかし、マヤの労働者になったマヤは、世界から手ぶらで騙して戻ってきます
ਲਾਹੇ ਕਾਰਣਿ ਆਇਆ ਜਗਿ ॥ ナナクよ!真の利益は、神の名において資本を受け取ることによってのみもたらされます
ਹੋਇ ਮਜੂਰੁ ਗਇਆ ਠਗਾਇ ਠਗਿ ॥ 真の罪人神は彼に真の尊厳を与えます。13
ਲਾਹਾ ਨਾਮੁ ਪੂੰਜੀ ਵੇਸਾਹੁ ॥ 世界に生まれた生き物は、ヤマの道に落ちることによって台無しにされています
ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ 彼には愛着を破壊する力がありません
ਆਇ ਵਿਗੂਤਾ ਜਗੁ ਜਮ ਪੰਥੁ ॥ 卑しい人の家にたくさんのお金がある場合
ਆਈ ਨ ਮੇਟਣ ਕੋ ਸਮਰਥੁ ॥ 金持ちも貧乏人も彼の富にひれ伏し、彼にひれ伏します
ਆਥਿ ਸੈਲ ਨੀਚ ਘਰਿ ਹੋਇ ॥ たくさんのお金を持っている人も愚か者と見なされます
ਆਥਿ ਦੇਖਿ ਨਿਵੈ ਜਿਸੁ ਦੋਇ ॥ 献身なしに、全世界がバウとしてさまよっています
ਆਥਿ ਹੋਇ ਤਾ ਮੁਗਧੁ ਸਿਆਨਾ ॥ しかし、すべての生き物の中に神は一人だけです、
ਭਗਤਿ ਬਿਹੂਨਾ ਜਗੁ ਬਉਰਾਨਾ ॥ 彼は彼が彼の恵みを授ける人の心の中で明らかにします。14
ਸਭ ਮਹਿ ਵਰਤੈ ਏਕੋ ਸੋਇ ॥ 時代を超えて世界を創造した神は常に安定しており、敵意がありません
ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ 愛の一形態として、彼は誕生と死のサイクルを欠いており、世界の職業から解放されています
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ 目に見えるものは何でもその形です
ਜਨਮਿ ਮਰਣਿ ਨਹੀ ਧੰਧਾ ਧੈਰੁ ॥ 彼は自分自身を創造し、彼自身はすべての心の中にいます
ਜੋ ਦੀਸੈ ਸੋ ਆਪੇ ਆਪਿ ॥ 彼自身は目に見えず、さまざまな方法で全世界と関わってきました
ਆਪਿ ਉਪਾਇ ਆਪੇ ਘਟ ਥਾਪਿ ॥ ヨガの練習においても、世界の人生は神です
ਆਪਿ ਅਗੋਚਰੁ ਧੰਧੈ ਲੋਈ ॥ 真の幸福は、献身の最高の仕事をすることによって達成されます、
ਜੋਗ ਜੁਗਤਿ ਜਗਜੀਵਨੁ ਸੋਈ ॥ しかし、無名の生き物の解放はあり得ません。15
ਕਰਿ ਆਚਾਰੁ ਸਚੁ ਸੁਖੁ ਹੋਈ ॥ 名前なしで生きることは、あなたの体に抵抗するようなものです
ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥ 主に会ってみませんか?彼はあなたの心の痛みを取り除きます
ਵਿਣੁ ਨਾਵੈ ਵੇਰੋਧੁ ਸਰੀਰ ॥ 生き物の道は、何度も何度も世界の道を歩み続けています
ਕਿਉ ਨ ਮਿਲਹਿ ਕਾਟਹਿ ਮਨ ਪੀਰ ॥ それは世界に何をもたらし、どのような利益を得ていますか
ਵਾਟ ਵਟਾਊ ਆਵੈ ਜਾਇ ॥ 名前がなければ、あらゆる場所に害があります
ਕਿਆ ਲੇ ਆਇਆ ਕਿਆ ਪਲੈ ਪਾਇ ॥ 彼は神が彼に知恵を与えたときにのみ名前の恩恵を受けます
ਵਿਣੁ ਨਾਵੈ ਤੋਟਾ ਸਭ ਥਾਇ ॥ 真のトレーダーは、神の名において商取引と取引を行います
ਲਾਹਾ ਮਿਲੈ ਜਾ ਦੇਇ ਬੁਝਾਇ ॥ では、どうして生き物を名前なしで飾ることができますか?16
ਵਣਜੁ ਵਾਪਾਰੁ ਵਣਜੈ ਵਾਪਾਰੀ ॥ 彼は究極の真実の資質を考慮する真の賢者です
ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ 彼が知識を得るのは資質です
ਗੁਣ ਵੀਚਾਰੇ ਗਿਆਨੀ ਸੋਇ ॥ 美徳の贈り主である神について瞑想する人間は、世界にまれです
ਗੁਣ ਮਹਿ ਗਿਆਨੁ ਪਰਾਪਤਿ ਹੋਇ ॥ グルの教えを通してのみ、名前の真の記憶を行うことができます
ਗੁਣਦਾਤਾ ਵਿਰਲਾ ਸੰਸਾਰਿ ॥ 神の真の価値は、理解できないマインドスピーチを超えて判断することはできません
ਸਾਚੀ ਕਰਣੀ ਗੁਰ ਵੀਚਾਰਿ ॥
ਅਗਮ ਅਗੋਚਰੁ ਕੀਮਤਿ ਨਹੀ ਪਾਇ ॥


© 2025 SGGS ONLINE
error: Content is protected !!
Scroll to Top