Guru Granth Sahib Translation Project

guru granth sahib japanese page-889

Page 889

ਨਿਹਚਲ ਆਸਨੁ ਬੇਸੁਮਾਰੁ ॥੨॥ その永遠の場所の栄光は計り知れません。2
ਡਿਗਿ ਨ ਡੋਲੈ ਕਤਹੂ ਨ ਧਾਵੈ ॥ その場所は決して落ちたり揺れたりすることはありません
ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ グルの恩寵によってのみ、人はこの場所に到達します
ਭ੍ਰਮ ਭੈ ਮੋਹ ਨ ਮਾਇਆ ਜਾਲ ॥ そこでは、混乱、恐れ、執着の網は信者に影響を与えません
ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥ 神はゼロサマディに住む人々に慈悲深くなります。3
ਤਾ ਕਾ ਅੰਤੁ ਨ ਪਾਰਾਵਾਰੁ ॥ 終わりも終わりもありません
ਆਪੇ ਗੁਪਤੁ ਆਪੇ ਪਾਸਾਰੁ ॥ 彼自身は秘密であり、世界の広がりに現れています
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ナナクよ!ハリネームの味が生まれる途中で、
ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥ そのような素晴らしい味は説明できません。4.9.20
ਰਾਮਕਲੀ ਮਹਲਾ ੫ ॥ ラムカリ・マハラ 5
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ 聖人たちに会ったとき、私はパラブラフマーを思い出しました、
ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ 彼らと付き合うことによって、心に満足感が得られました
ਸੰਤਹ ਚਰਨ ਮਾਥਾ ਮੇਰੋ ਪਉਤ ॥ 私の頭は聖徒の足元で頭を下げ、
ਅਨਿਕ ਬਾਰ ਸੰਤਹ ਡੰਡਉਤ ॥੧॥ 何度も私は彼らに頭を下げます。1
ਇਹੁ ਮਨੁ ਸੰਤਨ ਕੈ ਬਲਿਹਾਰੀ ॥ この心は聖徒に犠牲にされます、
ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ 真の幸福を得て、私を優しく守ってくれた人たち。1.滞在
ਸੰਤਹ ਚਰਣ ਧੋਇ ਧੋਇ ਪੀਵਾ ॥ 私は聖徒の足を洗って飲みます
ਸੰਤਹ ਦਰਸੁ ਪੇਖਿ ਪੇਖਿ ਜੀਵਾ ॥ 彼の哲学を通して、私は命を得ているのです。
ਸੰਤਹ ਕੀ ਮੇਰੈ ਮਨਿ ਆਸ ॥ 私の心には聖人への希望しかありません
ਸੰਤ ਹਮਾਰੀ ਨਿਰਮਲ ਰਾਸਿ ॥੨॥ 彼らのサービスは私たちの純粋な量です。2
ਸੰਤ ਹਮਾਰਾ ਰਾਖਿਆ ਪੜਦਾ ॥ 聖徒は垂れ幕を守った、つまり罪を覆ったのです
ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ 私は彼の恵みに決して悲しんでいません
ਸੰਤਹ ਸੰਗੁ ਦੀਆ ਕਿਰਪਾਲ ॥ 憐れみ深い主は聖徒を支え、
ਸੰਤ ਸਹਾਈ ਭਏ ਦਇਆਲ ॥੩॥ 親切な聖人たちが私の助け手になりました。3
ਸੁਰਤਿ ਮਤਿ ਬੁਧਿ ਪਰਗਾਸੁ ॥ 今、心には心と知性の光があります
ਗਹਿਰ ਗੰਭੀਰ ਅਪਾਰ ਗੁਣਤਾਸੁ ॥ 聖徒は深く真面目で、美徳の貯蔵庫です
ਜੀਅ ਜੰਤ ਸਗਲੇ ਪ੍ਰਤਿਪਾਲ ॥ 彼はすべての生き物の守護者です
ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥ ナナクは聖人たちに会えてうれしいです。4.10.21
ਰਾਮਕਲੀ ਮਹਲਾ ੫ ॥ ラムカリ・マハラ 5
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ねえ生き物!家、王国、富はあなたにとって役に立たない
ਤੇਰੈ ਕਾਜਿ ਨ ਬਿਖੈ ਜੰਜਾਲੁ ॥ これらのマヤの毒はあなたには何の役にも立たないでしょう
ਇਸਟ ਮੀਤ ਜਾਣੁ ਸਭ ਛਲੈ ॥ また、親しい友人でさえ欺瞞的であることを理解してください
ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ハリナームだけがあなたと一緒に行きます。1
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ 親愛なる、ラムの名を賛美しなさい、あなたはハリの記憶を恥じるでしょう
ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ ヤマはハリのシムランをしても気になりません。1.ここにいて下さい
ਬਿਨੁ ਹਰਿ ਸਗਲ ਨਿਰਾਰਥ ਕਾਮ ॥ すべての働きは神の記憶なしには無意味です
ਸੁਇਨਾ ਰੁਪਾ ਮਾਟੀ ਦਾਮ ॥ 金、銀、お金は粘土のようなものです
ਗੁਰ ਕਾ ਸਬਦੁ ਜਾਪਿ ਮਨ ਸੁਖਾ ॥ グルの言葉を唱えることによってのみ、心は幸福を得て、
ਈਹਾ ਊਹਾ ਤੇਰੋ ਊਜਲ ਮੁਖਾ ॥੨॥ あなたの顔は世界で明るくなります。2
ਕਰਿ ਕਰਿ ਥਾਕੇ ਵਡੇ ਵਡੇਰੇ ॥ あなたの先祖も世界でビジネスをすることにうんざりしています、
ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ しかし、マヤは誰の仕事も完了しませんでした
ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ハリナームを唱える人は誰でも
ਤਾ ਕੀ ਆਸਾ ਪੂਰਨ ਹੋਇ ॥੩॥ 彼の希望はすべて満たされています。3
ਹਰਿ ਭਗਤਨ ਕੋ ਨਾਮੁ ਅਧਾਰੁ ॥ 神の献身者は神の名を信じています
ਸੰਤੀ ਜੀਤਾ ਜਨਮੁ ਅਪਾਰੁ ॥ 聖徒たちは尊い人間の誕生を勝ち取りました
ਹਰਿ ਸੰਤੁ ਕਰੇ ਸੋਈ ਪਰਵਾਣੁ ॥ ハリの聖人が何をするにしても、それは承認されます
ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥ ダス・ナナクはそれらの聖人だけに犠牲を捧げます。4.11.22
ਰਾਮਕਲੀ ਮਹਲਾ ੫ ॥ ラムカリ・マハラ 5
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ おやまあ!あなたは人々を傷つけることによって大きな富を集めます、
ਤੇਰੈ ਕਾਜਿ ਨ ਅਵਰਾ ਜੋਗ ॥ しかし、それはあなたにとって何の役にも立たないでしょうが、他の人の使用のためにここに残ります
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ あなたは富に盲目であり、大きな自我を持っています、
ਜਮ ਕੀ ਜੇਵੜੀ ਤੂ ਆਗੈ ਬੰਧ ॥੧॥ しかし、あなたはヤマの絞首刑に縛られ、来世に連れて行かれます。1
ਛਾਡਿ ਵਿਡਾਣੀ ਤਾਤਿ ਮੂੜੇ ॥ なんてばか!他人に嫉妬するのをやめ、
ਈਹਾ ਬਸਨਾ ਰਾਤਿ ਮੂੜੇ ॥ あなたはこの世界でたった一晩しかありません
ਮਾਇਆ ਕੇ ਮਾਤੇ ਤੈ ਉਠਿ ਚਲਨਾ ॥ マヤの人々よ!あなたはいつかここを去らなければなりません、
ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥ あなたは夢に夢中になっています。1.ここにいて下さい
ਬਾਲ ਬਿਵਸਥਾ ਬਾਰਿਕੁ ਅੰਧ ॥ 子供の頃、子供は無知で
ਭਰਿ ਜੋਬਨਿ ਲਾਗਾ ਦੁਰਗੰਧ ॥ 障害は思春期に発生します


© 2025 SGGS ONLINE
error: Content is protected !!
Scroll to Top