Guru Granth Sahib Translation Project

guru granth sahib japanese page-791

Page 791

ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥ 彼は自分の名前を愛することによって主の扉を見つけました
ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ 彼はグルを通して名前を受け取りました、私はそのグルに感謝しています
ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥ ああ、私の創造主!あなた自身がすべての保護者です。16
ਸਲੋਕ ਮਃ ੧ ॥ シュロカ・マハラ 1
ਦੀਵਾ ਬਲੈ ਅੰਧੇਰਾ ਜਾਇ ॥ ランプを灯すと暗闇が消えるように、
ਬੇਦ ਪਾਠ ਮਤਿ ਪਾਪਾ ਖਾਇ ॥ 同様に、ヴェーダなどのテキストを読むことは罪深い心を破壊します
ਉਗਵੈ ਸੂਰੁ ਨ ਜਾਪੈ ਚੰਦੁ ॥ 太陽が昇るときに月が見えないかのように、
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ 同じように、無知は知識の光を持つことによって消えます
ਬੇਦ ਪਾਠ ਸੰਸਾਰ ਕੀ ਕਾਰ ॥ ヴェーダの朗読は世界のビジネスになりました
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ 学者の皆さん、ヴェーダを読んで熟考してください
ਬਿਨੁ ਬੂਝੇ ਸਭ ਹੋਇ ਖੁਆਰ ॥ しかし、理解がなければ、彼らはすべて愚か者です
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ ナナクよ!グルを通してのみ、人は海を渡ることができます。1
ਮਃ ੧ ॥ 宮殿1
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ブラフマーという言葉を楽しんでおらず、その名前さえ愛していなかった人、
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ 彼は舌で青ざめて話すことで常に動揺しています
ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥ ナナクよ!人は自分の運命に書かれた仕事をしなければなりませんが、誰もそれを避けるつもりはありません。2
ਪਉੜੀ ॥ パウリ
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥ 主を賛美する者は、この世で大きな栄光を享受します
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ 彼はプライドを取り除き、真実を心に植え付けます
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥ 彼は真の言葉を通して神を賛美し、真の幸福を達成します
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ 生き物は太古の昔から再会しており、グルは彼を神と結びつけました
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥ このように、ハリ・ナームについて瞑想することによって、生物の汚れた心は純粋になります。17
ਸਲੋਕ ਮਃ ੧ ॥ シュロカ・マハラ 1
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥ ナナクよ!これらの人体の複合体と資質は花のようなものです
ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥ したがって、これらの資質の花輪を作り、神に捧げるべきです。これらの花のネックレスを作った後、他の枝を選ぶ必要はありません。1
ਮਹਲਾ ੨ ॥ パレス2
ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥ ナナクよ!夫と神々が彼らの家にいるそれらの女性のために常に春があります
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥ しかし、夫が海外に行った女性は、昼夜を問わず断絶し続けています。2
ਪਉੜੀ ॥ パウリ
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ グルの言葉を通して、主は憐れみ深く、ご自身に報いてくださいます
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥ 私は昼も夜も神を崇拝し、賛美します。私の心は究極の真実に没頭し続けています
ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ 私の主はベアントであり、誰も彼の秘密を理解していませんでした
ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ グルの足元で定期的にハリナームを唱えるべきです
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥ このようにして、望ましい果物が得られ、すべての願いが家の中で満たされます。18
ਸਲੋਕ ਮਃ ੧ ॥ シュロックマハラ1
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ まず春が来ますが、その前から最初に発達した神がいました
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥ それを開発することによって、誰もが成長します。しかし、神は誰によっても発展しません、彼は自給自足です。1
ਮਃ ੨ ॥ マハル2
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ 春の到来前から存在していたものを熟考してください
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ ナナクよ、すべての人を支える神を賛美すべきです。2
ਮਃ ੨ ॥ 宮殿 2
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ 「真の和解は、真の和解がある場合にのみある」と言うだけでは和解はありません
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥ 良心の中に見出されたものは、結合と呼ばれるべきです。3
ਪਉੜੀ ॥ パウリ
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ 主の御名を賛美しなさい、これはまさにあなたがすべきことです
ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ 世界の他の活動に従事している人は膣を取り戻します
ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ 名前に夢中になることによって、人は名前を取得し、主の名を行うべきです
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ グルの教えを通して、神を賛美する人は名前自体に溶け込みます
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥ サットグルへのサービスは成功し、サービスは結果をもたらします。19
ਸਲੋਕ ਮਃ ੨ ॥ シュロカ・マハラ 2
ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ おやまあ!誰もがある程度のサポートを持っていますが、あなたは私にとって唯一のサポートです


© 2025 SGGS ONLINE
error: Content is protected !!
Scroll to Top