Guru Granth Sahib Translation Project

guru granth sahib japanese page-773

Page 773

ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ラグー・スヒ・マハラ 4 チャント・ガル 1
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ねえラム!私はあなたに犠牲です、私が私の悪徳に終止符を打ち、あなたを賛美し続けることができるように、偉大な人サティグルに私を紹介してください
ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ 私はハリナームについて瞑想し続け、毎日グルヴァニを唱え続けています
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ グルの声はいつも甘いと思います、なぜならそれは私の心から罪と悪徳を破壊したからです
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ 私の自我病は消え、死への恐怖も終わり、私を簡単に団結させました
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ グルの言葉によって、私の体は心地よくなり、知識の要素を私の食べ物にしました
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥ ナナクよ!昼も夜も幸せを感じ、最初からそのような偶然が書かれていたので、いつも楽しんでいます。1
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ ねえラム!私はあなたに犠牲です、生き物の女の子は真実、満足を作り、彼女の化粧を愛し、教祖の形で従事するようになりました
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ グル・ヴァニは聖人によって歌われました
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ グルがその声を歌ったとき、彼は最高速度に達しました。聖人のパンチが一緒に座ったとき、婚約の仕事は美しくなりました
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ 怒りと愛情が彼の体から逃げ出し、偽善と混乱が破壊されました
ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ エゴの苦しみは彼の心から消え、幸福が利用可能になり、体は健康になりました
ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥ ナナクよ!グルの恩寵によって、彼はブラフマー、資質の深い海を認識しました。2
ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ 私はラムのスケープゴートです。自発的な被造物と女は夫と主から離れ、主の足から離れて主の扉を受けるのではなく、渇きの火で燃えています
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ 彼女の心には偽りの幻想があり、彼女は偽のマヤを購入します。偽のマヤは彼をだましました
ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥ 彼女は嘘と欺瞞を得ることによって大きな惨めさを達成し、サティグルなしでは、彼女は正しい道を見つけていません
ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥ あの愚か者は人けのない道をさまよい、刻一刻とつまずく
ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥ 与える主自身が慈悲を持っているとき、彼は彼を偉大な人サティグルと結びつけます
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥ ナナクよ!サットグルは、誕生から誕生へと分離された生き物を神と結びつけます。3
ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ 私はラムの犠牲です。結婚を数えることによって結婚の決まった時が来たとき、男性と女性の心には情熱がありました
ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ 司祭は手紙を持ってきて、座る時間について考えました
ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ その女性は,愛する主が心に来られたと聞いて喜びに満たされました
ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ 賢明で知識豊富な人は座って相談し、すぐに訪問を終えました
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ 生き物と女性は、全能で、近づきがたい、目に見えない、常に新しく、子供のような神を見つけました
ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥ ナナクよ!神が恵みによって神と融合する生ける魂は、決して神から離れていません。4.1
ਸੂਹੀ ਮਹਲਾ ੪ ॥ スヒ・マハラ 4
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ねえラム!私はあなたへの犠牲です。(ハリの)最初の結婚が行われたとき、人生と女性はカルマの性質、つまり家庭の道で強化されました
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ グルの声はブラフマーであり、彼の創造物はヴェーダであるため、これは生き物のための宗教であり、その罪を身に着けることによって消されます
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ この宗教に従って、ハリという名前について瞑想してください。思い出はまた、名前の記憶を強化しました
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ すべての罪を滅ぼした完全なグルを崇拝しなさい
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ハリという名前が彼の心の中で甘いと感じている幸運な人は簡単に幸せを見つけました


© 2017 SGGS ONLINE
error: Content is protected !!
Scroll to Top