Guru Granth Sahib Translation Project

guru granth sahib japanese page-772

Page 772

ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ ナナクよ!彼女の心を神に結びつけた女性と生き物は、彼の色で喜び続けています。3
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥ ねえ兄弟!素敵なサージャンが見つかったとき、生き物と女性の心に大きな幸福が生じました
ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥ グルの意見によると、彼の心は純粋になったので、彼は心の中でハリという名前を解決しました
ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥ ハリ・ナームを心に据えることで、彼は仕事を完成させ、グルの意見によれば、彼はハリを知るようになりました
ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥ その最愛の主は私の心を魅了し、私はそのカルマヴィダータを達成しました
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥ サティグルに仕えることによって、私はいつも幸せを見つけ、主は私の心に落ち着きました
ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥ ナナクよ!グルは彼と一緒に私と一緒になり、私はグルの言葉を通して私のライフワークを豊かにしました。4.5.6
ਸੂਹੀ ਮਹਲਾ ੩ ॥ スヒ・マーラ 3
ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ਰਾਮ ॥ ラムの名前はマンガルガンであり、それはグルの言葉によってのみ考えられています
ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ ॥ グルムクの心と体はそれにびしょ濡れになり、ラムという名前は彼にとって大切です
ਰਾਮ ਨਾਮੁ ਪਿਆਰੇ ਸਭਿ ਕੁਲ ਉਧਾਰੇ ਰਾਮ ਨਾਮੁ ਮੁਖਿ ਬਾਣੀ ॥ グルムクはラムという名前をかわいいと感じ、王朝全体を救います。彼はラムの名前の声を口で話し続けます
ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥ 彼の誕生と死のサイクルは終わり、彼は幸せを達成しました。アンハドという言葉が彼の心に響き渡り、彼の美しさが吸収されます
ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥ ナナクよ!主は彼を祝福し、彼は神を見つけました
ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ॥੧॥ ラムの名前はマンガルガンであり、それはグルの言葉によってのみ考えられています。1
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥ ねえ兄弟!私は若すぎて、主はとても高いです、どうして彼は見つけることができますか、
ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮ ॥ グルは親切にも生来の性質をハリの言葉に混ぜ合わせました
ਮਿਲੁ ਸਬਦਿ ਸੁਭਾਏ ਆਪੁ ਗਵਾਏ ਰੰਗ ਸਿਉ ਰਲੀਆ ਮਾਣੇ ॥ 私はエゴを取り除き、自然の言葉でハリを愛し続けます
ਸੇਜ ਸੁਖਾਲੀ ਜਾ ਪ੍ਰਭੁ ਭਾਇਆ ਹਰਿ ਹਰਿ ਨਾਮਿ ਸਮਾਣੇ ॥ 主がわたしに良い気持ちを与えてくださったとき,わたしの心は癒され,わたしはハリ・ナームと融合しました
ਨਾਨਕ ਸੋਹਾਗਣਿ ਸਾ ਵਡਭਾਗੀ ਜੇ ਚਲੈ ਸਤਿਗੁਰ ਭਾਏ ॥ ナナクよ!同じ女性と女性は美しく、彼女のサティグルの願いに従う幸運です
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥੨॥ ねえ兄弟!私は若すぎて、主は最高です、どうして彼を見つけることができますか。2
ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥ ねえ兄弟!すべての主は、すべての人の心の中の主です
ਇਕਨਾ ਪ੍ਰਭੁ ਦੂਰਿ ਵਸੈ ਇਕਨਾ ਮਨਿ ਆਧਾਰੋ ਰਾਮ ॥ 多くの生き物は遠くに神を見つけ、何人かは彼らの心の中に避難所を見つけます
ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ ॥ 創造主である神は多くの生き物の心の基礎であり続け、幸運な人はグルを見つけます
ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ ਗੁਰਮੁਖਿ ਅਲਖੁ ਲਖਾਇਆ ॥ すべての人の心には、すべての主人である唯一の神がいて、グルは私たちにその目に見えない神を見させました
ਸਹਜੇ ਅਨਦੁ ਹੋਆ ਮਨੁ ਮਾਨਿਆ ਨਾਨਕ ਬ੍ਰਹਮ ਬੀਚਾਰੋ ॥ ねえナナク!彼らは簡単に幸福を育み、心は満足し、ブラフマーについて瞑想し続けます
ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥੩॥ すべての生き物の中に、すべての心の中に、同じラーマ神がおられます。3
ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਇਆ ਰਾਮ ॥ ねえ兄弟!生き物の名前の提供者であるグルに仕える人は、ハリナームに夢中になり続けます
ਹਰਿ ਧੂੜਿ ਦੇਵਹੁ ਮੈ ਪੂਰੇ ਗੁਰ ਕੀ ਹਮ ਪਾਪੀ ਮੁਕਤੁ ਕਰਾਇਆ ਰਾਮ ॥ ねえハリ!私の罪人を解放した完璧なグルの足とほこりをください
ਪਾਪੀ ਮੁਕਤੁ ਕਰਾਏ ਆਪੁ ਗਵਾਏ ਨਿਜ ਘਰਿ ਪਾਇਆ ਵਾਸਾ ॥ 彼は私の罪人を解放し、私は私のプライドを克服し、私の自己に住居を見つけました
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ ॥ グルの教えを通して、主の御名が私の心に照らされ、私は知恵を得て、今、人生の夜は幸せに過ごしています
ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ ॥ ナナクよ!ハリという名前を唱えることで、昼も夜も心に喜びがあり、ハリは甘いと思います
ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥ ねえ兄弟!名前の提供者であるグルに仕える生き物は、ハリに夢中になり続けます。4.6.7.5.7.12


© 2017 SGGS ONLINE
error: Content is protected !!
Scroll to Top