Guru Granth Sahib Translation Project

guru granth sahib japanese page-769

Page 769

ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥ ハリ・ナームの違いを認識しているのはほんの数人で、ハリ・ナームだけが世界で真実です
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥ ナナクよ!真実の法廷で栄光を得るのは、名前を通してです。しかし、二元性に閉じ込められることによって、人は尊厳を失います。3
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥ 信者の家で行われる真の仕事は、彼らが常にハリを賞賛し続けることです
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥ ハリ自身が彼に献身の宝物を与えました。彼らは恐ろしい山を支配し、ハリに夢中になり続けます
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥ 彼らは恐ろしいヤマを征服し、主に夢中になり続け、ハリは彼をとても好きです。彼はハリから彼の名前の本当の宝物を手に入れました
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥ ハリは、常に無尽蔵で決して衰えることのない彼の生来の性質によってこの宝物を与えました
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥ ハリ帰依者は最高であり、常に最優先事項であり、彼らの人生はグルの言葉によって美しくなっています
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥ ナナクよ!神は彼らを神で祝福し、彼らは時代を超えて飾られてきました。4.1.2
ਸੂਹੀ ਮਹਲਾ ੩ ॥ スヒ・マーラ 3
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥ 真の神が熟考され、究極の真理が真の言葉によって賛美されるところでは、
ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥ そこから、エゴとすべての罪が取り除かれ、そこで真理が心に植え付けられます
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥ 彼の心に真実を植え付けた人、神は彼を邪悪なバブサガルと結びつけました、そして彼は再びバブサガルを渡る必要はありません
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥ 至高の真理を主、サティグルも真実であり、彼の声も真実であるようにした人
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥ 真実を称賛する人は真実に夢中になり、至る所で真実を見るようになります
ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥ ナナクよ!神はすべての主人であり、神の名は真理であり、生き物が解放されるのは、その真理の名のシムランを通してのみです。1
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥ 真のサティグルは、真の神が彼の評判を持っているという真実の知識を生き物に与えました
ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥ 神の真の愛は神の真の食物となり、真理の名によって幸福を得るのです
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ 真理の名によって幸福を見いだした人は、二度と死ぬことはなく、多くの種類の存在に住むこともありません
ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥ 彼の光は至高の光の中に見いだされ、彼は真理に吸収され、真理の名を通して、神の光は彼の心の中で神の光になります
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥ 真理の違いを知るようになった人々は真実になり、昼も夜も究極の真理について瞑想し続けています
ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥ ナナクよ!心の中に真理の名がある人は、離れ離れることによって苦しむことはありません。2
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥ 神が真の言葉によって賛美されるところでは、火星はその家に創造されます
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥ 真理を清めることによって、体と心も真実となり、主は真理として彼の心に来られます
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥ それから真理が彼の心に浸透し、彼は真実を語ります、そしてそれは主ご自身がすることです
ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥ どこを見ても、他ならぬ真理の広がりがあります
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥ 生き物は至高の存在から真理の形で生まれ、真理に吸収されます。敬虔な感覚を持っている人は生まれて死にます
ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥ ナナクよ!神ご自身がすべてのことを行い、それを生き物に行います。3
ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥ 神の真の献身者は、神の宮廷で栄光の対象となり、真理を語り続けます
ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥ 彼らは心に真の声を持ち、真実を通して自分の自己イメージを認識します
ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥ 彼らが自分の自己イメージを認識するとき、彼らは真実を知り、真実を理解するようになります
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥ ブラフマンという言葉は真実であり、その美しさも真実であり、幸福は真実によってのみ達成されます
ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥ 真理に染められた帰依者は、唯一の神の色に塗られたままであり、マヤの色はありません
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥ ナナクよ!頭に運命を書いている者だけが真理(神)に到達します。4.2.3
ਸੂਹੀ ਮਹਲਾ ੩ ॥ スヒ・マーラ 3
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ 生き物と女性が4つの年齢すべてをさまよったとしても、サティグルなしでは、彼女は夫と領主を得ることができません


© 2017 SGGS ONLINE
error: Content is protected !!
Scroll to Top