Guru Granth Sahib Translation Project

guru granth sahib japanese page-770

Page 770

ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ 神の国は常に固定されており、神以外には誰もいません
ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ 彼以外に全能者はいません、彼だけが常に真実です。生き物はグルを通してただ一人の神を知るようになりました
ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ 生きている女性の心がグルの教えに満足しているとき、彼女だけが夫と神と再会します
ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ 彼が神を見つけたのはサティグルを見つけたときだけであり、神の名がなければ、生き物の救いはありません
ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ ナナク、生きている女性が神に満足するとき、そうして初めて心は幸せになり、幸福になります。1
ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ これは若い女性です!サティグルを提供することで、ハリの形で恩恵を得ることができます
ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ あなたはいつも幸せになり、あなたのドレスは決して公平ではありません
ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ あなたの服装は決して公平ではありませんが、珍しい生き物は教祖を通してこの事実を理解しています。生きている女性は、自分のエゴを破壊することによって主夫を認識しました
ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ 彼女は善行をし、言葉に夢中になり、心の中で唯一の神を理解しました
ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ 彼女はグルムクとして昼も夜も神を崇拝し続け、彼女の本当の美しさは達成されました
ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ ナナクよ!生き物の形をしたカミニは夫と神に満足しており、その主は遍在しています。2
ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ これは女性です!あなたが献身的にグルに仕えるならば、彼はあなたをハリの神と結びつけます
ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ 彼女はハリの色に没頭し、最愛の人に会うことで幸せを得ます
ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ 彼女は最愛の人に会うことで幸せを経験し、真実に行きます。真の神はいたるところにいます
ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ カミニは真実に夢中になり続け、昼夜を問わず真実を創造し続けます
ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ 彼女はその言葉でなだめるようなハリを認識し、それから彼は首で彼女を抱きしめます
ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ ナナクよ!生きている女性は夫と神を認識し、グルの教えを通してハリに到達します。3
ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ 初めから、生きている女性は神結合の運命をもたらし、私の主ご自身が加わってきました
ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ グルの教えを通して、彼の心には神が遍在するという光があります
ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ 主はいたるところにいて、彼は生きている女性によって彼の心に植え付けられました。彼は自分の運命に書かれていることを達成しました
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ 彼は真理を彼の装飾品とし、彼の心は私の主に喜ばれています
ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ 生き物であるカミニは、心からエゴの汚れを取り除くことで純粋になり、グルの意見によれば、彼女は真実に夢中になっています
ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥ ナナクよ!神ご自身が彼を彼と融合させ、9つの宝物を持つ名前を受け取りました。4.3.4
ਸੂਹੀ ਮਹਲਾ ੩ ॥ スヒ・マーラ 3
ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ ॥ ねえ兄弟!「ハリ」を唱え、ハリを称賛し、グルムクになり、ハリを見つけます
ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥ 昼も夜も言葉に没頭し、言葉を弾き続けてください
ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥ ハリはアンハドという言葉を演じる生き物の中心にやって来ます。おお、サットサンガの女たちよ!ハリを称賛し続けてください
ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ॥ 昼も夜もグルを崇拝する人は、その生き物、女性、夫-神がとても甘いことに気づきます
ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥ グルの言葉を心に持っている人々は、グルという言葉を通して美しくなりました
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥੧॥ ナナクよ!ハリが彼の恵みを持って来る心の中で、彼らの家には常に善があります。1
ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ ॥ ハリナームで献身し続けることは、帰依者の心に喜びを生み出しました
ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥ グルを通して、彼の心は純粋になり、彼はハリを賞賛しました
ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥ 彼はハリの穏やかな資質を歌い、彼の心に名前を植え付け、ハリの声は蜜のようです
ਜਿਨ੍ਹ੍ਹ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥ ハリナムを心に抱いている人々は、バブサガルから解放されました。ハリのアムリトヴァニは、言葉によってすべての心に吸収されます


© 2017 SGGS ONLINE
error: Content is protected !!
Scroll to Top