Guru Granth Sahib Translation Project

guru granth sahib japanese page-650

Page 650

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ おおナク!グルムクが何をするにしても、彼の本質は神の名の下に残っているので、受け入れられます。2
ਪਉੜੀ ॥ パウリ
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ 私はグルムクの弟子である人々に心と魂を犠牲にします
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ハリの名前を覚えている人だけを見ます
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ 私はハリのキルタンを聞いて彼を賛美し、ハリの賛美を心に書きます
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ 私は愛情を込めてハリの名を賛美し、基本的に私の罪をすべて破壊します
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ その体と場所は祝福され、とても快適で、私のグルが彼の美しい足を置く場所です。16
ਸਲੋਕੁ ਮਃ ੩ ॥ シュロカマハラ3
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ グルがいなければ、知識は得られず、心にも幸福はありません
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ おおナク!名前のない無知な生き物は、貴重な命を無駄に失い、世界を去ります。1
ਮਃ ੩ ॥ パレス3
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ すべてのシッダと探求者は、プルシャという名前を探すのにうんざりしています
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ グルがいなければ、誰も名前を得ることができず、グルの前にとどまることによってのみ、人は至高の真実に会うことができます
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ 名前なしで食べたり着たりすることはすべて役に立たず、名前がなければ、すべての成果と奇跡も非難されます
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ それは、神が慈愛の形で与えてくださるのと同じ成果であり、同じ奇跡です
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ おおナク!ハリ・ナームが心の中にいるなら、これは成果であり、これが本当の奇跡です。2
ਪਉੜੀ ॥ パウリ
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ 私たちはそのマスターハリプラブの信者であり、常に彼の賛美を歌います
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ 私たちはハリのキルタンを唱え、そのカマラパティハリの賛美を聞き続けるだけです
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ 一人のハリはすべてを与える者であり、この全世界はただの物乞いであり、すべての生き物と人々は彼の信者です
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ ねえディーンダヤルスリハリ!あなたは石で昆虫や動物を寄付し続けるので、親切にして私たちにも寄付してください
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ おおナク!グルの前で名前について瞑想する人々は、実際には金持ちです。20
ਸਲੋਕੁ ਮਃ ੩ ॥ シュロカマハラ3
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ 心に喉の渇きと無秩序がある場合、読書と思考は世界のビジネスになります
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ 誰もがエゴを読むのにうんざりしていて、二元性のために破壊されています
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ グルの言葉を考える人は、実際には学識があり賢い学者です
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ 彼は自分の内面を探しながら至高の存在を見つけ、救いの門に到達します
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ 彼は神の特質の貯蔵庫を獲得し、彼を容易に熟考します
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ おおナク!グルの前で名前の基礎を見つける商人は幸いです。1
ਮਃ ੩ ॥ パレス3
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ 人間は、本能を試そうとしても、心を抑えずに成功を収めることはできません
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ドレスアップした多くの人々は巡礼で旅行するのにうんざりしていますが、それでも彼らの心は制御されていません
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ グルムク人のこの心は生き物に行き、彼は彼の美しさを真実に保ちます
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ おおナク!グルの言葉でエゴを燃やすことによってのみ、この心の汚れが取り除かれます。2
ਪਉੜੀ ॥ パウリ
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ なんてこった!おお、ハリの聖徒たちよ!私に会いに来て、私の中でハリの名前を少し強化してください
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ おお、帰依者よ!ハリナームで私をドレスアップし、許しの緑のローブを着させてください
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ そのような装飾は私の主にとって非常に良いものであり、そのような愛の装飾は私の主にとって非常に大切です
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ 神は一瞬ですべての罪を取り除くので、昼も夜も神を唱えなさい
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ ハリ・パルメシュワールが親切になった人はグルムクになり、ハリ・ナームを唱えることで彼の人生の戦いに勝ちます。21


© 2017 SGGS ONLINE
error: Content is protected !!
Scroll to Top