Guru Granth Sahib Translation Project

guru granth sahib japanese page-643

Page 643

ਸਲੋਕੁ ਮਃ ੩ ॥ シュロカマハラ3
ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥ 多くの生き物は、エゴの火の中で燃えて命を犠牲にし、ジレンマをさまよい、内なるグルにやって来ました
ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥ プルナ・グルは、彼らの行為を彼のアカウントに入れることによって、生き物の福祉を行いました
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥ グルの言葉を通して、この世界はすべての誘惑から簡単に取り除かれます。
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥ おおナク!言葉に没頭している人は、心が冷め、今では常に真実を実践しています。1
ਮਃ ੩ ॥ パレス3
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥ サットグルの奉仕はとても実り多いです
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥ グルに仕える人は祝福され、受け入れられます。生きて死んでもグルを忘れない彼は賢いです
ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥ 彼は子孫を救い、彼の誕生を受け入れます
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥ グルムクの人々は生と死において本物ですが、人間の顔をした人々は生まれて死にます
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥ おおナク!グルの言葉に夢中になっている人は、死んだとは言えません。2
ਪਉੜੀ ॥ パウリ
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥ ニランジャン:至高主を崇拝し、ハリ・ナームについて瞑想を続けてください
ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥ 聖徒の聖なる交わりに参加し、ハリナームに浸るべきです
ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥ 主!あなたのサービスは素晴らしいです、私の愚か者もあなたのサービスに入れてください
ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥ 私はあなたのしもべであり、しもべです、あなたが望むように、私に従ってください
ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥ グルが説くように、私はグルムクと同じことをします。2
ਸਲੋਕੁ ਮਃ ੩ ॥ シュロカマハラ3
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ 以前の行為によると、創造主が生き物の運命に書いたことは、彼は同じ仕事をしなければなりません
ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ マヤは生き物の口に痛みを入れました、そのため神は資質の倉庫を忘れました
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ この世界はジレンマで死んでいるので、生きているとは思わないでください
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ グルムクになって神の名を覚えていない人は、神の近くに座る機会がありません
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ 彼らは多くの苦しみを味わい、最後の瞬間に彼らの息子も妻も彼らを支えません
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ 彼らは人々の中で軽蔑され、彼らは激しい息を吸い込みます
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ 彼らの信頼が壊れているので、誰も人々を信頼しません
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ おおナク!神の名を心に抱いているグルムクは、計り知れない幸福を得ます。1
ਮਃ ੩ ॥ パレス3
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ グルムクになって本能に出会うのは親戚であり紳士です
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ 彼らはサットグルの願いに従って昼夜を問わず働き、真実に夢中になっています
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ 大きなプライドと罪を犯しながら二元性にふける人々は紳士と呼ばれるべきではありません
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ 気質の人々自身は非常に利己的であり、彼らは仕事をすることができません
ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ おおナク!彼らは以前の行為に従ってvidhataによって書かれたことをし、誰もそれを消すことはできません。2
ਪਉੜੀ ॥ パウリ
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ おやまあ!あなたは自分で世界を作ることによってこのゲームを自分で作りました
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ あなた自身が3つの資質(ラジャ、タマ、サット)を作成することによってあなたの愛着を高めました
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ エゴで行われた行為のために、人はダルガの行為を説明するように求められ、それから初めて彼は世界で生まれ、死に続けます
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ グルは神ご自身が祝福する人々に説教します
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥ 私はグルを犠牲にし、いつも彼にひれ伏します。3
ਸਲੋਕੁ ਮਃ ੩ ॥ シュロカマハラ3
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ マヤの愛は、歯なしで全世界を飲み込んだ人間の心に魅惑的です
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ 心のこもった人々は飲み込まれますが、真実の名の下に心を置いた人々はグルムク(マヤ)を生き延びました
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ 名前のない世界は狂ったようにさまよっており、これらすべてはグルムクになることによって見られました


© 2025 SGGS ONLINE
error: Content is protected !!
Scroll to Top