Guru Granth Sahib Translation Project

guru granth sahib japanese page-626

Page 626

ਸੁਖ ਸਾਗਰੁ ਗੁਰੁ ਪਾਇਆ ॥ 幸福の海がグルを見つけたとき
ਤਾ ਸਹਸਾ ਸਗਲ ਮਿਟਾਇਆ ॥੧॥ 私の混乱はすべて消えました。1
ਹਰਿ ਕੇ ਨਾਮ ਕੀ ਵਡਿਆਈ ॥ 宇宙にはハリナムの栄光しかありません
ਆਠ ਪਹਰ ਗੁਣ ਗਾਈ ॥ ですから、私は一日に八回彼を賛美します
ਗੁਰ ਪੂਰੇ ਤੇ ਪਾਈ ॥ ਰਹਾਉ ॥ 私たちは完全なグルからこの贈り物を受け取りました。ここにいて下さい
ਪ੍ਰਭ ਕੀ ਅਕਥ ਕਹਾਣੀ ॥ 主の物語は言葉では言い表せません
ਜਨ ਬੋਲਹਿ ਅੰਮ੍ਰਿਤ ਬਾਣੀ ॥ 彼の信者は蜜の声を話し続けます
ਨਾਨਕ ਦਾਸ ਵਖਾਣੀ ॥ おおナク!その奴隷は声を話しただけです
ਗੁਰ ਪੂਰੇ ਤੇ ਜਾਣੀ ॥੨॥੨॥੬੬॥ 完璧なグルから蜜発話の知識を得た人。2.2.66
ਸੋਰਠਿ ਮਹਲਾ ੫ ॥ ソルティマハラ5
ਆਗੈ ਸੁਖੁ ਗੁਰਿ ਦੀਆ ॥ ここで最初のグルは幸福を与え、
ਪਾਛੈ ਕੁਸਲ ਖੇਮ ਗੁਰਿ ਕੀਆ ॥ 将来も、彼は幸福のために手配しました
ਸਰਬ ਨਿਧਾਨ ਸੁਖ ਪਾਇਆ ॥ それから私はすべての幸せの倉庫を見つけました
ਗੁਰੁ ਅਪੁਨਾ ਰਿਦੈ ਧਿਆਇਆ ॥੧॥ 私が心の中でグルについて瞑想したとき。1
ਅਪਨੇ ਸਤਿਗੁਰ ਕੀ ਵਡਿਆਈ ॥ これは私自身のサットグルの賞賛です
ਮਨ ਇਛੇ ਫਲ ਪਾਈ ॥ 私は望ましい結果を得ました
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ おやまあ!グルの賞賛は日々高まっています。ここにいて下さい
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ すべての生き物は私に親切でした、私の主ご自身が彼らにこれをしました
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ おおナク!神は生来の性質を発見し、私の心は真実に満足しています。2.3.67
ਸੋਰਠਿ ਮਹਲਾ ੫ ॥ ソルティマハラ5
ਗੁਰ ਕਾ ਸਬਦੁ ਰਖਵਾਰੇ ॥ グルの言葉は私の番人であり、
ਚਉਕੀ ਚਉਗਿਰਦ ਹਮਾਰੇ ॥ それは私たちの周り全体を保護しています
ਰਾਮ ਨਾਮਿ ਮਨੁ ਲਾਗਾ ॥ 私の心はラムナームに夢中になりました、
ਜਮੁ ਲਜਾਇ ਕਰਿ ਭਾਗਾ ॥੧॥ その結果、死神も恥ずかしそうに逃げました。1
ਪ੍ਰਭ ਜੀ ਤੂ ਮੇਰੋ ਸੁਖਦਾਤਾ ॥ オーマイロード!あなたは私の幸せの提供者です
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ 完璧な人は束縛を切ることによって心を浄化します。ここにいて下さい
ਨਾਨਕ ਪ੍ਰਭੁ ਅਬਿਨਾਸੀ ॥ おおナク!不滅の主
ਤਾ ਕੀ ਸੇਵ ਨ ਬਿਰਥੀ ਜਾਸੀ ॥ 奉仕への献身は無駄になりません
ਅਨਦ ਕਰਹਿ ਤੇਰੇ ਦਾਸਾ ॥ 主!あなたの献身者は喜びます
ਜਪਿ ਪੂਰਨ ਹੋਈ ਆਸਾ ॥੨॥੪॥੬੮॥ 彼らの希望はあなたを唱えることによって満たされたからです。2.4.68
ਸੋਰਠਿ ਮਹਲਾ ੫ ॥ ソルティマハラ5
ਗੁਰ ਅਪੁਨੇ ਬਲਿਹਾਰੀ ॥ 私はグルをグルに犠牲にします、
ਜਿਨਿ ਪੂਰਨ ਪੈਜ ਸਵਾਰੀ ॥ それは私の尊厳を完全に維持しました
ਮਨ ਚਿੰਦਿਆ ਫਲੁ ਪਾਇਆ ॥ 私は望ましい結果を得ました
ਪ੍ਰਭੁ ਅਪੁਨਾ ਸਦਾ ਧਿਆਇਆ ॥੧॥ 私はいつも私の主について瞑想してきました。1
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ おやまあ!神以外に伴侶はいない、
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ 彼はそれをすることができるからです。ここにいて下さい
ਪ੍ਰਭਿ ਅਪਨੈ ਵਰ ਦੀਨੇ ॥ 私の主は私にそのような贈り物を与えてくださいました
ਸਗਲ ਜੀਅ ਵਸਿ ਕੀਨੇ ॥ すべての生き物は私によって鎮圧されてきました
ਜਨ ਨਾਨਕ ਨਾਮੁ ਧਿਆਇਆ ॥ ダス・ナナクが主の御名を思い出したとき
ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ 彼の悲しみはすべて消えました。2.5.69
ਸੋਰਠਿ ਮਹਲਾ ੫ ॥ ソルティマハラ5
ਤਾਪੁ ਗਵਾਇਆ ਗੁਰਿ ਪੂਰੇ ॥ プルナ・グルはハリゴヴィンドの熱を取り除き、
ਵਾਜੇ ਅਨਹਦ ਤੂਰੇ ॥ 今、家には大きな前髪があります
ਸਰਬ ਕਲਿਆਣ ਪ੍ਰਭਿ ਕੀਨੇ ॥ 神はすべて善を行い、
ਕਰਿ ਕਿਰਪਾ ਆਪਿ ਦੀਨੇ ॥੧॥ 彼の恵みによって、彼自身が家に幸せを与えました。1
ਬੇਦਨ ਸਤਿਗੁਰਿ ਆਪਿ ਗਵਾਈ ॥ サットグル自身が私たちの逆境を取り除いた
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ すべての弟子と聖徒は、ハリナームについて瞑想することによって幸せになりました。ここにいて下さい
ਜੋ ਮੰਗਹਿ ਸੋ ਲੇਵਹਿ ॥ 聖徒が求めるものは何でも、彼らはそれを手に入れます
ਪ੍ਰਭ ਅਪਣਿਆ ਸੰਤਾ ਦੇਵਹਿ ॥ 主は聖徒にすべてをお与えになります
ਹਰਿ ਗੋਵਿਦੁ ਪ੍ਰਭਿ ਰਾਖਿਆ ॥ 主はスリ・ハリゴヴィドを守ってくださった
ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ この奴隷ナナクは生来の性質によって真実を語っています。2.7.71
ਸੋਰਠਿ ਮਹਲਾ ੫ ॥ ソルティマハラ5
ਸੋਈ ਕਰਾਇ ਜੋ ਤੁਧੁ ਭਾਵੈ ॥ 主!あなたが好きなことを私にやらせてください
ਮੋਹਿ ਸਿਆਣਪ ਕਛੂ ਨ ਆਵੈ ॥ 私は他の賢さを知らないからです
ਹਮ ਬਾਰਿਕ ਤਉ ਸਰਣਾਈ ॥ 私はあなたの避難所に来ました、子供
ਪ੍ਰਭਿ ਆਪੇ ਪੈਜ ਰਖਾਈ ॥੧॥ 神ご自身が私の評判を救ってくださいました。1
ਮੇਰਾ ਮਾਤ ਪਿਤਾ ਹਰਿ ਰਾਇਆ ॥ おおハリ-パルメシュワール!あなたは私の両親であり、
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥ あなたは私たちを親切に育ててくれる人です、私はあなたが私にさせることをします。1.滞在
ਜੀਅ ਜੰਤ ਤੇਰੇ ਧਾਰੇ ॥ 主!すべての生き物はあなたの創造物です
ਪ੍ਰਭ ਡੋਰੀ ਹਾਥਿ ਤੁਮਾਰੇ ॥ 彼らの人生はあなたの手の中にあります


© 2017 SGGS ONLINE
error: Content is protected !!
Scroll to Top