Guru Granth Sahib Translation Project

guru granth sahib japanese page-622

Page 622

ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ 聖人の道は宗教のはしごであり、それは幸運な人だけです
ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ハリの足元で瞑想することによって、何百万もの命の罪と罪が破壊されます。2
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ 絶対的な芸術(力)を持っている主を常に賛美しなさい
ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ サットグルの真の教えを聞くことによって、すべての生き物は純粋になりました。3
ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ サットグルは、障害を破壊し、すべての悲しみを破壊する神の名を心の中で強化しました
ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ ナーナクは、私の罪はすべて滅ぼされ、私は清い幸福の家に来たと言います。4.3.53
ਸੋਰਠਿ ਮਹਲਾ ੫ ॥ ソルティマハラ5
ਸਾਹਿਬੁ ਗੁਨੀ ਗਹੇਰਾ ॥ なんてこった!あなたは資質の深海です
ਘਰੁ ਲਸਕਰੁ ਸਭੁ ਤੇਰਾ ॥ 私の家と私の感覚はすべてあなたによって与えられています
ਰਖਵਾਲੇ ਗੁਰ ਗੋਪਾਲਾ ॥ ゴパルグルは私の番人です
ਸਭਿ ਜੀਅ ਭਏ ਦਇਆਲਾ ॥੧॥ その結果、すべての生き物は私に親切になった。1
ਜਪਿ ਅਨਦਿ ਰਹਉ ਗੁਰ ਚਰਣਾ ॥ 私はグルの足を唱えることで幸せです
ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ 主の避け所に来る恐れはありません。ここにいて下さい
ਤੇਰਿਆ ਦਾਸਾ ਰਿਦੈ ਮੁਰਾਰੀ ॥ ねえムラリ!あなたはしもべの心の中で生きています
ਪ੍ਰਭਿ ਅਬਿਚਲ ਨੀਵ ਉਸਾਰੀ ॥ 主は揺るぎない土台を築いておられます
ਬਲੁ ਧਨੁ ਤਕੀਆ ਤੇਰਾ ॥ あなたは権力、富、そしてサポートです
ਤੂ ਭਾਰੋ ਠਾਕੁਰੁ ਮੇਰਾ ॥੨॥ あなたは私の偉大なタクールです。2
ਜਿਨਿ ਜਿਨਿ ਸਾਧਸੰਗੁ ਪਾਇਆ ॥ 義を得た者は誰でも、
ਸੋ ਪ੍ਰਭਿ ਆਪਿ ਤਰਾਇਆ ॥ 主ご自身がバーヴサガルからそれを越えられました
ਕਰਿ ਕਿਰਪਾ ਨਾਮ ਰਸੁ ਦੀਆ ॥ 彼自身が優雅に名前を授け、
ਕੁਸਲ ਖੇਮ ਸਭ ਥੀਆ ॥੩॥ いたるところに幸福があります。3
ਹੋਏ ਪ੍ਰਭੂ ਸਹਾਈ ॥ 神が私の助け手になったとき
ਸਭ ਉਠਿ ਲਾਗੀ ਪਾਈ ॥ みんなが立ち上がって私の足に触れました
ਸਾਸਿ ਸਾਸਿ ਪ੍ਰਭੁ ਧਿਆਈਐ ॥ ナナクは、私たちは息と息で神について瞑想するべきだと言います
ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥ ハリの栄光の縁起の良い歌を歌うべきです。4.4.54
ਸੋਰਠਿ ਮਹਲਾ ੫ ॥ ソルティマハラ5
ਸੂਖ ਸਹਜ ਆਨੰਦਾ ॥ わたしは心の中に安易な幸福と喜びを見いだしました
ਪ੍ਰਭੁ ਮਿਲਿਓ ਮਨਿ ਭਾਵੰਦਾ ॥ そして、私は愛の主を見つけました、
ਪੂਰੈ ਗੁਰਿ ਕਿਰਪਾ ਧਾਰੀ ॥ パーフェクトグルが私に親切にしたとき
ਤਾ ਗਤਿ ਭਈ ਹਮਾਰੀ ॥੧॥ 私たちの福祉は行われました。1
ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ 私の心はハリの愛と献身に没頭しています
ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ その結果、内部では常に無限のハープが演奏されています。滞在
ਹਰਿ ਚਰਣ ਕੀ ਓਟ ਸਤਾਣੀ ॥ ハリの足元でのサポートは非常に強力です、
ਸਭ ਚੂਕੀ ਕਾਣਿ ਲੋਕਾਣੀ ॥ ですから、世界の人々への私の依存はすべて見逃されています
ਜਗਜੀਵਨੁ ਦਾਤਾ ਪਾਇਆ ॥ わたしは,世に命を与えてくださる主を見いだしました
ਹਰਿ ਰਸਕਿ ਰਸਕਿ ਗੁਣ ਗਾਇਆ ॥੨॥ 今、私は喜びに魅了され、彼を賛美しています。2
ਪ੍ਰਭ ਕਾਟਿਆ ਜਮ ਕਾ ਫਾਸਾ ॥ 主は死刑を廃止し、
ਮਨ ਪੂਰਨ ਹੋਈ ਆਸਾ ॥ 私の心の希望は満たされました
ਜਹ ਪੇਖਾ ਤਹ ਸੋਈ ॥ 今、私がどこを見ても、それはそこに存在します
ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ 神以外に助け手はいない。3
ਕਰਿ ਕਿਰਪਾ ਪ੍ਰਭਿ ਰਾਖੇ ॥ 神は親切に私を守ってくださり、
ਸਭਿ ਜਨਮ ਜਨਮ ਦੁਖ ਲਾਥੇ ॥ 私は誕生と死のすべての悲しみから解放されています
ਨਿਰਭਉ ਨਾਮੁ ਧਿਆਇਆ ॥ おおナク!神の恐れを知らない御名について黙想する
ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥ 私は計り知れない幸せを見つけました。4.5.55
ਸੋਰਠਿ ਮਹਲਾ ੫ ॥ ソルティマハラ5
ਠਾਢਿ ਪਾਈ ਕਰਤਾਰੇ ॥ 神は私の家に平和を築いてくださった、
ਤਾਪੁ ਛੋਡਿ ਗਇਆ ਪਰਵਾਰੇ ॥ どの熱が私の家族を捨てたか
ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ 完璧なグルが私を守ってくれて、今、私はその至高の真実の主に避難しました。1
ਪਰਮੇਸਰੁ ਆਪਿ ਹੋਆ ਰਖਵਾਲਾ ॥ 神は私の保護者になり、
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ 一瞬のうちに、自然な幸福と平和が生じ、心は永遠に幸せになりました。滞在
ਹਰਿ ਹਰਿ ਨਾਮੁ ਦੀਓ ਦਾਰੂ ॥ グルは私にハリと呼ばれる薬を与えました、
ਤਿਨਿ ਸਗਲਾ ਰੋਗੁ ਬਿਦਾਰੂ ॥ 誰がすべての病気を取り除いたのか
ਅਪਣੀ ਕਿਰਪਾ ਧਾਰੀ ॥ 主はわたしに親切にしてくださった
ਤਿਨਿ ਸਗਲੀ ਬਾਤ ਸਵਾਰੀ ॥੨॥ 私のすべての仕事をしてくれた彼。2
ਪ੍ਰਭਿ ਅਪਨਾ ਬਿਰਦੁ ਸਮਾਰਿਆ ॥ 主は御心に従っておられます
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ 私たちは自分の長所と短所を考慮しませんでした
ਗੁਰ ਕਾ ਸਬਦੁ ਭਇਓ ਸਾਖੀ ॥ グルの言葉は実現しました、


© 2017 SGGS ONLINE
error: Content is protected !!
Scroll to Top