Guru Granth Sahib Translation Project

guru granth sahib japanese page-621

Page 621

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥ ナーナクは言う、「グルよ!あなたの言葉は揺るぎないです、あなたは私の頭にあなたの実りある手を置きました。2.21.49
ਸੋਰਠਿ ਮਹਲਾ ੫ ॥ ソルティマハラ5
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ すべての生き物は彼によって創造され、彼は聖徒の助け手です
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ 彼は自分のしもべを自分で守り、彼の栄光は完全です。1
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ 絶対的な至高の神は私と共におられます
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ 完璧なグルは私の尊厳を完全に救い、すべての人に親切でした。1.滞在
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ ナナクは、昼夜を問わず、命と命の提供者である神の名について瞑想し続けています
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥ 彼は親が子供を抱きしめるように使用人を抱きしめます。2.22.50
ਸੋਰਠਿ ਮਹਲਾ ੫ ਘਰੁ ੩ ਚਉਪਦੇ ソルティ マハラ 5 ガル 3 ショーパデ
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ 審判員に会っても私の疑問は解消されず、
ਸਿਕਦਾਰਹੁ ਨਹ ਪਤੀਆਇਆ ॥ 私もチャウダリーに満足していませんでした
ਉਮਰਾਵਹੁ ਆਗੈ ਝੇਰਾ ॥ 私はまた、金持ちとワジールの前に私の喧嘩を置きました
ਮਿਲਿ ਰਾਜਨ ਰਾਮ ਨਿਬੇਰਾ ॥੧॥ 私の喧嘩は、ジャガットのラージャン・ラムに会うことによってのみ解決されました。1
ਅਬ ਢੂਢਨ ਕਤਹੁ ਨ ਜਾਈ ॥ 今、私はそれを探し回っていません
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ 私は宇宙のマスター、グルを見つけました。ここにいて下さい
ਆਇਆ ਪ੍ਰਭ ਦਰਬਾਰਾ ॥ 私が主の法廷に来たとき、
ਤਾ ਸਗਲੀ ਮਿਟੀ ਪੂਕਾਰਾ ॥ 私の心の苦悩は消えました
ਲਬਧਿ ਆਪਣੀ ਪਾਈ ॥ 私は自分の運命にあったすべてを持っています
ਤਾ ਕਤ ਆਵੈ ਕਤ ਜਾਈ ॥੨॥ どこに行き、どこへ行くのですか?2
ਤਹ ਸਾਚ ਨਿਆਇ ਨਿਬੇਰਾ ॥ 真実の法廷には真の正義があります
ਊਹਾ ਸਮ ਠਾਕੁਰੁ ਸਮ ਚੇਰਾ ॥ 神の法廷には、主人がいるようにしもべがいます
ਅੰਤਰਜਾਮੀ ਜਾਨੈ ॥ 遍在する主は全知であり、
ਬਿਨੁ ਬੋਲਤ ਆਪਿ ਪਛਾਨੈ ॥੩॥ 男が何も言わなくても、彼は自分の心を認識します。3
ਸਰਬ ਥਾਨ ਕੋ ਰਾਜਾ ॥ 彼はすべての場所の王です、
ਤਹ ਅਨਹਦ ਸਬਦ ਅਗਾਜਾ ॥ そこには「アンハド」という言葉が響き渡る
ਤਿਸੁ ਪਹਿ ਕਿਆ ਚਤੁਰਾਈ ॥ 彼と何ができますか
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥ おおナク!あなたのエゴを取り除き、神に会いましょう。4.1.51
ਸੋਰਠਿ ਮਹਲਾ ੫ ॥ ソルティマハラ5
ਹਿਰਦੈ ਨਾਮੁ ਵਸਾਇਹੁ ॥ 神の名を心に刻み、
ਘਰਿ ਬੈਠੇ ਗੁਰੂ ਧਿਆਇਹੁ ॥ 家に座っている間にグルについて瞑想します
ਗੁਰਿ ਪੂਰੈ ਸਚੁ ਕਹਿਆ ॥ 完璧なグルは真実を言いました:
ਸੋ ਸੁਖੁ ਸਾਚਾ ਲਹਿਆ ॥੧॥ 真の幸福は神から来ます。1
ਅਪੁਨਾ ਹੋਇਓ ਗੁਰੁ ਮਿਹਰਵਾਨਾ ॥ 私の教祖は私に親切でした、
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ その結果、私は喜び、幸福、幸福、そして幸福で入浴した後、私の家に来ました。ここにいて下さい
ਸਾਚੀ ਗੁਰ ਵਡਿਆਈ ॥ 私のグルの栄光は真実です、
ਤਾ ਕੀ ਕੀਮਤਿ ਕਹਣੁ ਨ ਜਾਈ ॥ これは評価できません
ਸਿਰਿ ਸਾਹਾ ਪਾਤਿਸਾਹਾ ॥ 彼は王の王でもあります
ਗੁਰ ਭੇਟਤ ਮਨਿ ਓਮਾਹਾ ॥੨॥ グルに会うことで、心に熱意が生まれます。2
ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ すべての罪は、聖徒の仲間に加わるときに滅ぼされます
ਗੁਣ ਨਿਧਾਨ ਹਰਿ ਨਾਮਾ ॥ ハリの名前は資質の宝庫であり、
ਜਪਿ ਪੂਰਨ ਹੋਏ ਕਾਮਾ ॥੩॥ それを唱えることで、作品は完成です。3
ਗੁਰਿ ਕੀਨੋ ਮੁਕਤਿ ਦੁਆਰਾ ॥ グルは救いの扉を開き、
ਸਭ ਸ੍ਰਿਸਟਿ ਕਰੈ ਜੈਕਾਰਾ ॥ 全世界がグルを称賛します
ਨਾਨਕ ਪ੍ਰਭੁ ਮੇਰੈ ਸਾਥੇ ॥ おおナク!主は私と共におられます、
ਜਨਮ ਮਰਣ ਭੈ ਲਾਥੇ ॥੪॥੨॥੫੨॥ したがって、私の誕生と死への恐れはなくなりました。4.2.52
ਸੋਰਠਿ ਮਹਲਾ ੫ ॥ ソルティマハラ5
ਗੁਰਿ ਪੂਰੈ ਕਿਰਪਾ ਧਾਰੀ ॥ 完璧なグルは私にとても親切でした、
ਪ੍ਰਭਿ ਪੂਰੀ ਲੋਚ ਹਮਾਰੀ ॥ その結果、神は私たちの願いを叶えてくださいました
ਕਰਿ ਇਸਨਾਨੁ ਗ੍ਰਿਹਿ ਆਏ ॥ 名目でお風呂に入って帰宅し、
ਅਨਦ ਮੰਗਲ ਸੁਖ ਪਾਏ ॥੧॥ 私は喜び、幸福、そして幸福を達成しました。1
ਸੰਤਹੁ ਰਾਮ ਨਾਮਿ ਨਿਸਤਰੀਐ ॥ おやまあ!解放はラム・ナームの記憶によってのみ達成されます
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ですから、私たちは毎日起きて善行をしながら、常に神について瞑想するべきです。1.滞在


© 2025 SGGS ONLINE
error: Content is protected !!
Scroll to Top