Guru Granth Sahib Translation Project

guru granth sahib japanese page-575

Page 575

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥ 主!私に親切にして、あなたの恵みによって私を救ってください
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥ 私たちは罪人であり、美徳はありませんが、それでもあなたの取るに足らない僕です
ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥ おお、慈悲深い神よ!私たち罪人は無実ですが、私たちはあなたの避難所に来ました
ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥ あなたは苦しみの破壊者であり、すべての幸福の提供者であり、私たちはあなたを横切ることによってのみ石を渡ることができます
ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥ おおナク!サットグルに会い、ラーム・ラサに到達した人々は、その名前が彼らを救いました
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥ おおハリ!私を憐れんでください、そしてあなたの恵みによって私を世界の海から救ってください。4.4
ਵਡਹੰਸੁ ਮਹਲਾ ੪ ਘੋੜੀਆ॥ ヴァダンスマハラ4頭の牝馬
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ この体のような牝馬はラムによって作成されました
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ この人間の人生は非常に祝福されており、それは高潔な行いの結果として達成されました
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ この人間は偉大な善行をした結果として生まれ、この体は金と同じくらい良いです
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ グルを通して、この体は花のような暗い色を獲得し、ハリ神の新しい色で描かれます
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ この体はとても美しく、ハリを唱え、ハリの名前で気持ちよくなりました
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥ 幸いなことに、この肉は受け取られており、神の名はその仲間です。おおナク!この体はラーマによって創造されました。1
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥ 私はラムの有名な剣を体の形で牝馬に置きました
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥ この体のような牝馬に乗って、私は奇妙な世界の海を渡ります
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥ 奇妙な世界の海には無数の波があり、生物がそれを横切るのはグルを通してのみです
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥ 幸運な人はハリの形で船を渡り、グル・ケワットは彼の言葉で生き物を横切ります
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥ ハリの愛を込めたハリの恋人は、昼も夜もハリを褒め続け、ハリのようになる
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥ ナナクは涅槃を達成し、ハリは世界一、ハリパダは良いです。2
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥ 口の中で拘束する代わりに、グルは知識を強化しました
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥ 彼は私の体に神の愛の鞭を打ちました
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥ 神の愛の鞭を体に当てることで、グルムクは彼の心を勝ち取り、人生の戦いに勝ちます
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥ 彼は手に負えない心をコントロールし、その言葉を受け取り、それを生き生きとさせるハリラサを飲みます
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ グルが発したスピーチを耳で聞いた後、彼は彼の体の牝馬にハリラブの色を与えました
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ ナナクは死の道を渡った。3
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥ ラムはこの体の形の機敏な牝馬を作成しました
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥ この体の形の牝馬は祝福され、祝福され、それを通してハリプラブが崇拝されます
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ 主が唱えられる体の馬は祝福され、立派であり、それは前世で行われた善行の蓄積によってのみ得られます
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ 生き物は、体の形をした牝馬に乗って奇妙な世界の海を渡り、グルを通してパルマナンドプラブに到達します
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ 完全な神は生ける魂の結婚を整え、聖徒の行列が一緒になりました
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥ ナナクは、ハリ・パルメシュワールを恩恵として見つけたと言います。聖人たちは一緒に縁起の良い歌を歌い、彼の幸運を祈っています。4.1.5
ਵਡਹੰਸੁ ਮਹਲਾ ੪ ॥ ヴァダハンス・マハラ 4
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥ この体はハリのいつも新しい色の牝馬です
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥ 私はグルに真理の知識を求めました


© 2025 SGGS ONLINE
error: Content is protected !!
Scroll to Top