Guru Granth Sahib Translation Project

guru granth sahib japanese page-561

Page 561

ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥ それは私を私の最愛の神と結びつける完璧なグルであり、私は何百万回も私のグルに頭を下げます。1.乞うご期待
ਮੈ ਅਵਗਣ ਭਰਪੂਰਿ ਸਰੀਰੇ ॥ 私のこの体は悪徳でいっぱいです、
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥ それでは、どうすれば私の資質に満ちた私の最愛の人に会うことができますか?2
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥ おお、わが母よ!私の愛する主に到達した人々は、
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥ 私は彼のようなすべての資質を持っているわけではないので、どうすれば会うことができますか?3
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥ 私は多くの対策を講じるのにうんざりしています、
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥ ナナクの祈りは、おお、わがハリよ!私をあなたの避難所で貧しくしてください。4.1
ਵਡਹੰਸੁ ਮਹਲਾ ੪ ॥ ヴァダハンス・マハラ 4
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ 私の主ハリプラブはとても美しいですが、私は彼の価値を知りません
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ 私は神以外の執着の魅力に閉じ込められています。1
ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ どうすれば義理の神に会うことができますか
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ 彼女の夫と神が好む魂は幸運であり、同じ知的な魂が彼女の最愛の人と出会います。1.乞うご期待
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ 私にはたくさんの欠陥があるので、どうすれば私の最愛の主に会うことができますか
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ 愛する主よ!あなたにはたくさんの恋人がいます、私はあなたを覚えていません。2
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ 夫と神と共に住む魂は本当に幸運です
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ それらの資質は私には存在しません、それなら私は生きている魂で何をすべきですか?3
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ 幸運な生き物はいつも夫と神と一緒に楽しんでいます
ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ 私の夫と神は私を抱きしめますか?4
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ 愛する主よ!あなたは高潔ですが、私は悪徳でいっぱいです
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥ 無実で貧しいナナクを許してください。5.2
ਵਡਹੰਸੁ ਮਹਲਾ ੪ ਘਰੁ ੨ ヴァダハンス・マハラ 4 ガル 2
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ 私は心に大きな希望を持っています、それなら私はハリをどのように見ることができますか
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ 私は行ってサティグルに尋ね、グルに尋ねることによって私の混乱した心を説明します
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ この忘れられた心はグルの言葉によってのみ理解され、したがって昼夜を問わずハリ・パルメシュワールについて瞑想します
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ おおナク!私の最愛の人が彼の恵みを見る人は、ハリの美しい足元に彼の心を置きます。1
ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ 私は私の本当の形でハリの主を好きになることができるので、私は私の最愛の主のためにあらゆる種類の衣装を着ています
ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ しかし、その最愛の人が優雅な目で私を見さえしないなら、私は忍耐を得るために何ができるでしょうか
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ そのため、私は多くの花輪で飾ってきましたが、夫と主は他の人の愛に夢中になっています
ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ おおナク!生きている女性は祝福され、祝福され、幸運であり、夫と神と一緒に楽しんでおり、この真の最高の夫に落ち着きました。2
ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ 私は行って、あなたが私の主(スハグ)をどのように受け取ったかを幸運なスハーギンに尋ねます
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ 彼女は私があなたと私の違いを残したと言うので、私の本当の夫-神は私を優雅に見ました
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ なんて妹!あなたの心、体、魂、そしてすべてをハリ卿に与えてください、これは彼に会う最も簡単な方法です
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ おおナク!彼の主が恵みをもって見ている人の光は、最高の光と融合します。3
ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ 私は、高潔な魂が私の主ハリプラブのメッセージを私に与える誰にでも私の体と心を捧げます
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ 私は常に扇風機で彼をオンにし、敬意を持って彼に仕え、彼の前に水を持ってきます
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ 私はいつもハリのしもべに仕え、ハリの話をしてくれます


© 2025 SGGS ONLINE
error: Content is protected !!
Scroll to Top