Guru Granth Sahib Translation Project

guru granth sahib japanese page-559

Page 559

ਵਡਹੰਸੁ ਮਹਲਾ ੩ ॥ ヴァダハンス・マハラ 3
ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥ マヤの愛着は非常に暗く、教祖がいなければ、知識のランプは点火しません
ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥ 言葉の達人に夢中になっている人々はこの事実を理解しています、さもなければ全世界は二元性のために苦しんでいます。1
ਮਨ ਮੇਰੇ ਗੁਰਮਤਿ ਕਰਣੀ ਸਾਰੁ ॥ なんてこった!グルの心を通して縁起の良い行為に従ってください
ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥ あなたが永遠にハリの主を崇拝し続けるならば、あなたはまた救いへの扉を見つけるでしょう。1.そこにいて下さい
ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥ 一人の神はすべての性質の貯蔵庫であり、神ご自身がこの倉を提供する場合にのみ、人はそれを達成することができます
ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥ スミランという名前がなければ、全世界は神から切り離されますが、グルの言葉を通して神が見つかります。2
ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥ 人々は「メリメリ」、つまり傲慢さをしている間に弱くなり、何も彼らの手に渡っていません
ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥ サティグルに会うことによってのみ、生き物は真実を得ることができ、生き物は真実の名の下にとどまります。3
ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥ この死すべき体は希望と渇きに閉じ込められており、グルはその内なる魂の中で真実の光に火をつけます
ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥ おおナク!自発的な生き物は誕生と死の絆に閉じ込められ、神はグルの顔を解放します。4.3
ਵਡਹੰਸੁ ਮਹਲਾ ੩ ॥ ヴァダハンス・マハラ 3
ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥ 美しい魂の顔は常に明るく、それが自然の中で自然であるのはグルを通してです
ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥ 彼女は自分のエゴを心から取り除き、常に愛する主と共に喜びます。1
ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥ なんてこった!いつもハリの名前を崇拝してください
ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥ 真のグルは私にハリナームを思い出す知識を与えてくれました。1.乞うご期待
ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥ 泣いている魂は悲しみ、泣き、夫と主の足元に場所を見つけられません
ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥ 執着に没頭すると、彼らは醜く見え、来世に行くと悲しみを得る。2
ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥ 高潔な魂は、彼の名前を彼の心に植え付けることによって常に神を崇拝します
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥ 悪徳に満ちた女性は泣き、苦しみ続けています。3
ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥ 唯一の神はすべての生き物と女性の夫であり、その主人の栄光は説明できません
ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥ おおナク!多くの被造物は神ご自身によって分離され、多くの被造物は神ご自身によって命名されてきました。4.4
ਵਡਹੰਸੁ ਮਹਲਾ ੩ ॥ ヴァダハンス・マハラ 3
ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥ ハリのアムリットナームはいつも私には甘いようで、それが味わわれるのはグルの言葉を通してのみです
ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥ 真のグルスピーチを通して、私は安らぎに夢中になり、神を私の心に植え付けました。1
ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥ 神は私をサットグルで祝福し、
ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥ 完璧なサットグルを通して、私はハリの名前について瞑想しました。1.そこにいて下さい
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥ ブラフマーはヴェーダの声の法則を守りましたが、マーヤの夢中も広めました
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥ マハデフは非常に知識が豊富で、自分自身に夢中になっていますが、彼の心には怒りとエゴもたくさんあります。2
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ ヴィシュヌは常に化身に従事しています。では、世界の福祉は誰の会社で行われるべきですか
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥ この時代、グルムクはブラフマーの知識に没頭したままであり、世俗的な執着の暗闇から解放されています。3
ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥ 解放は真のグルの奉仕の結果としてのみ達成され、グル志向の人は世界の海から泳ぎます
ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥ バイラギは神の真の名に没頭し、救いの扉に到達します。4
ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥ 真実はすべての生き物の内なる自己に存在し、それはすべてを育てます
ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥ おおナク!私は唯一のまことの神以外に誰も知りません、なぜなら彼はすべての生き物の慈悲深い主人だからです。5.5
ਵਡਹੰਸੁ ਮਹਲਾ ੩ ॥ ヴァダハンス・マハラ 3
ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ グル志向の生き物だけが、真実、抑制、哲学を達成します
ਗੁਰਮੁਖਿ ਸਾਚੇ ਲਗੈ ਧਿਆਨੁ ॥੧॥ グルムクの瞑想は真の神と共にあります。1


© 2025 SGGS ONLINE
error: Content is protected !!
Scroll to Top