Guru Granth Sahib Translation Project

guru granth sahib japanese page-554

Page 554

ਮਃ ੫ ॥ マハラ5
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ 神の美しい足が宿る真っ只中に、蓮と彼の舌がゴパルを唱えます
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥ おおナク!人体を養う主を覚えておく必要があります。2
ਪਉੜੀ ॥ パウリ
ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥ 創造の創造主である神は、彼自身が68人の巡礼者であり、あなたはそれに浸ります
ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥ 世界のマスターは適度に活発であり、あなたは生き物から彼の名前を保存します
ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥ 恐れを破壊する神は自分自身に優しく、あなたはすべてを与えます
ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥ グルから悟りを与えられた人は、いつも自分の宮廷に美しさを見出しています
ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥ ハリ・スワミによって恥をかかされる者は、真の神しか知りません。14
ਸਲੋਕੁ ਮਃ ੩ ॥ シュロックマハラ3
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ おおナク!真のグルに会わなければ、この世界は盲目、つまり無知であり、盲目的な行為を犯しています
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ この世界は、幸福が生まれ、心に存在する言葉(それ)に適合しません
ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥ この世界は常に怒りにさまよっており、その昼も夜も怒りに燃えて過ごしています
ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥ 神が好むものは何でも、それは起こることであり、この文脈では何も言うことができません。1
ਮਃ ੩ ॥ マハラ3
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ 真のグルは私にこの仕事をするように命じました
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ グルのドアにいるマスターの名前を思い出してください
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ 所有者はいつも近くにいるので、ほうきのベールを引き裂き、隙間で彼の光の世話をします
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ハリの名前はアムリットです、この薬を二元的に身に着けてください
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥ 真のグルの同意を心に抱き、真の愛をあなたの抑制にしてください
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ おおナク!サットグルはこの世界であなたを幸せに保ち、来世で神と共に喜びます。2
ਪਉੜੀ ॥ パウリ
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥ 神ご自身は18の植物であり、彼自身が実を結ぶ
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥ 彼自身が創造の庭の庭であり、彼自身がすべての植物を灌漑し、それらの果実を口に入れます
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥ 神は創造主であり、あなたは消費者であり、他の人にそれを与え、与えるのはあなたです
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥ あなたはマスターであり、保護者であり、あなた自身の創造物を創造した人です
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥ ナナクは、その世界の創造主、神を賛美することに貪欲ではない神を賛美しています。15
ਸਲੋਕ ਮਃ ੩ ॥ シュロックマハラ3
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ 一人の男がワインでいっぱいの鍋を持ってきて、別の男が来てそこからカップを満たします
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ 知性が堕落し、狂気が頭に浮かぶ飲むことによって、
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ そのため、人は自分自身とエイリアンを識別することができず、彼の主人である主によって押されています
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ワインを飲むことによって、主人は主を忘れ、生き物は彼の法廷で厳しい罰を受けます
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ あなたがコントロールできる限り、偽の酒をまったく飲まないでください
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ おおナク!サティグルを見つけた人は、神の憐れみによって本当の名前とワインを手に入れます
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ 彼は常に神の愛の色に夢中になり、神の法廷に場所を見つけます。1
ਮਃ ੩ ॥ マハラ3
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ 神が知識を与えるとき、この世界は生き続けます、つまり、それは執着から切り離されたままです
ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ 神が彼を恋に落ちさせるとき、彼は眠り続けますが、彼が知識でそれを目覚めさせるとき、彼は彼の人生の目的を理解します
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥ ナナクよ、もし神が神の恵みを見るなら、彼は人をサットグルに紹介します
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥ 教祖の恩寵によって、人が生きて死に続けるならば、すなわち、彼は愛着と幻想から切り離されたままであるならば、彼は二度と死ぬことはありません。2
ਪਉੜੀ ॥ パウリ
ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥ すべてをする神、彼は誰も気にしません
ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ おおシュリ・ハリよ!生き物はあなたが与えたものすべてを食べ、すべてがあなたに仕えます


© 2017 SGGS ONLINE
Scroll to Top