Guru Granth Sahib Translation Project

guru granth sahib japanese page-543

Page 543

ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ 私の食べ物とすべての化粧は役に立たず、私の夫と神なしでは生きられません
ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ 私は彼の光景を期待して昼夜を問わず喉が渇いています、彼なしでは私は一瞬でも生きることができません
ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥ ナナクは祈ります、「聖人よ!私はあなたのしもべです、私の最愛の神はあなたの恵みによってのみ見つけることができます。2
ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥ 私は愛する主と優位に立っていますが、それでも神のビジョンを受けていません
ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥ 私にはたくさんの悪徳があり、その結果、夫と主はどうやって私を彼の法廷に招待することができますか
ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥ ニルグナ、ヴィニット、孤児の魂はクリパニディに懇願します!ビジョンを教えてくれてありがとう
ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥ 一瞬でも、ナヴニディの主を見ることで、幻想の壁が崩れ、私は安らかな幸せの中で眠ります
ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥ 私の最愛の主が私の心と家に来られるなら、私はそこにとどまり、彼と一緒に良い歌を歌います
ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥ 聖徒たちよ、ナナクは聖徒の足に触れ、彼らの避難所に倒れます!神のビジョンをください。3
ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥ 聖徒の計り知れない恵みによって、私は神を見つけました
ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥ 私の願いは叶い、喉の渇きの苛立ちは心の安らぎを得ることによって消えました
ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥ その日はとても縁起の良い日です、その夜も楽しいです、喜び、幸福と喜びのほとんどがあります
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥ 最愛のゴパル・ゴビンドが私の心に現れたとき、私は彼の資質をどのラサナで発音できますか
ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥ 私の混乱、貪欲、執着、無秩序は破壊され、私は感覚と一緒にマンガルの歌を歌います
ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥ ナナクは聖徒の足元にひれ伏し、偶然に彼を神と融合させた聖徒の前で祈ります。4.2
ਬਿਹਾਗੜਾ ਮਹਲਾ ੫ ॥ ビハガダマハラ5
ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ おお、私の完璧なグル・パラブラフマーよ!私が昼も夜もあなたの名前を覚えていることができるように、私にそのような恩恵を持ってください
ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ 私はアムリットの声を暗唱する必要があります、そして私はあなたの祝福がハリヤッシュを通して甘いと思います
ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ おおゴパル・ゴビンドよ!私を憐れんでください、私はあなたなしでは根拠がないからです
ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥॥ おお、全能で、言葉では言い表せない、広大で遍在する神よ!私の魂、体、富、そして心はすべてあなたによって与えられます
ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ 私は愚かで、愚かで、孤児で、気まぐれで、無力で、取るに足らない、愚かな生き物です
ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥ ナナクは祈ります。私はあなたに避難し、誕生と死のサイクルから私を守ってください。1
ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥ 僧侶のところに来ることは神の栄光につながり、そこで神は常に賛美されます
ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ 神よ!あなたの献身者の足が心と体に触れるなら、すべての不純な生き物は純粋になります
ਪਤਿਤਾ ਪੁਨੀਤਾ ਹੋਹਿ ਤਿਨ੍ਹ੍ਹ ਸੰਗਿ ਜਿਨ੍ਹ੍ਹ ਬਿਧਾਤਾ ਪਾਇਆ ॥ 自分の知恵を得た人々と交わることによって、堕落した人々は純粋になります
ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥ 神の名において、これらの献身者は生き物に精神的な寄付をし続け、彼らの寄付は日々増え続けています
ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥ ハリの名前を唱えることによって心を勝ち取るそれらの存在は、リッディとシッディとナブニディを手に入れます
ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥ ナナクは、賢者と友人が出会うのは幸運を通してであることを祈ります。2
ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥ 主よ!あなたの名前で取引する人は完全な金貸しです
ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥ おおシュリハリよ!彼らはあなたの名前で巨大な宝物を持っており、ハリキルタンの恩恵を受けています
ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥ 神の愛に夢中になっている人々は、仕事、怒り、貪欲から遠ざかります
ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥ 彼らはただ一つの神を知り、その神を信じ、神の色に夢中になっています
ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥ 彼らは聖人の足に触れ、彼らの中に避難し、彼らの心に熱意を持っています
ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥ ナナクは、神の名を持つ人々が真の金貸しであることを祈ります。3
ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥ おおナク!その力が宇宙全体で活発である崇拝された神を崇拝しなければなりません


© 2025 SGGS ONLINE
error: Content is protected !!
Scroll to Top