Guru Granth Sahib Translation Project

guru granth sahib japanese page-544

Page 544

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ グル志向の人々は、世界の創造者であるムラリであるシュリハリを心で忘れません
ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ 神について瞑想した人には、悲しみ、病気、恐れはありません
ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ 聖徒の計り知れない恵みによって、彼らは恐ろしい世界の海を通り抜け、神が最初から彼らのために書かれたものを手に入れます
ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ 巨大な神に会うことは彼らに良い願いと心の安らぎを与えます
ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥ ナナクは、神を崇拝することによって、私たちの願いが叶ったと訴えます。4.3
ਬਿਹਾਗੜਾ ਮਹਲਾ ੫ ਘਰੁ ੨ ビハガダ マハラ 5 ガル 2
ੴ ਸਤਿ ਨਾਮੁ ਗੁਰ ਪ੍ਰਸਾਦਿ ॥ サティ・ナム・グル・プラサディ
ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ 良い夜を!私は最愛の主に計り知れない愛を持っていたので、非常に背が高くなりなさい
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ これは悲しい眠りです!私がいつも神の足に沈むことができるように小さくなりなさい
ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥ 私はいつも神の足の破壊を望み、神の名において慈善を望みます
ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ 私は愛する主の愛に心地よくなることによってマハドゥルガティをあきらめました
ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥ 愛に浸った私の腕は最愛の神に捕らえられており、最愛の人の結合が真の道です
ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥ ナナクは謙虚にこう言います。私が永遠にあなたの足と一緒にいることができるように、私にあなたの恵みを持ってください。1
ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥ おお、わが友よ!さあ、至高の魂の足元で一緒に暮らしましょう
ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥ 私たちの心には最愛の主への愛がたくさんあります、私たちは一緒にハリの献身のために祈りましょう
ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥ ハリバクティを達成することによって主について瞑想し、帰依者に会いに行きなさい
ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥ 高慢、執着、悪徳を捨てて、体、心、富を神にささげましょう
ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ 神は偉大で、全能で、遍在し、全能であり、宇宙の壁を破壊する人です
ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥ ナナクは謙虚にこう言います。私の教えを注意深く聞いてください、私たちは毎日ハリナームを唱え続けなければなりません。2
ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥ ハリの妻はいつも幸せで、あらゆる種類の豪華さを楽しんでいます
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ 彼女の主人は永遠の主人であるため、彼女は未亡人として座ることはありません
ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥ その夫は主を覚え続け、悲しみを受けません、そのような生き物の女性は祝福され、幸運です
ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥ 彼女は安らかな幸福の中で休んで、彼女のすべての悲しみと苦難は破壊されます、彼女はラサで着色された名前で目を覚まします
ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥ それは彼の愛に夢中になり、ハリの名前は彼のかけがえのない装飾品であり、最愛の主の言葉は彼にとって非常に甘くて良いようです
ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥ ナナクは、私が生きている夫である神を見つけたので、私の願いが叶ったことを祈ります。3
ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥ その家の心には素晴らしい歌、賛美、喜びがあります、
ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥ 神が宿る心、体
ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥ 私のハリカントは無限に親切です、シュリダールよ!おおゴヴィンドよ!皆さんは堕落した生き物の救い主です
ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥ 主はすべての人に親切で、恐ろしい世界の海から生き物を渡ろうとしています
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ 主の避難所に来る人は誰でも彼を受け入れることは主の祝福です
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥ ナナクは、私のカント(夫)ハリがいつも喜びのゲームで活動している私を見つけたと懇願します。4.1.4
ਬਿਹਾਗੜਾ ਮਹਲਾ ੫ ॥ ビハガダマハラ5
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ なんてこった!神の足は聖なる湖であり、ここに住んでいます


© 2017 SGGS ONLINE
error: Content is protected !!
Scroll to Top