Guru Granth Sahib Translation Project

guru granth sahib japanese page-362

Page 362

ਜੋ ਮਨਿ ਰਾਤੇ ਹਰਿ ਰੰਗੁ ਲਾਇ ॥ 心が緑色に染まり、
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ 彼らの誕生と死のサイクルの悲しみは取り除かれ、主の宮廷で容易に見いだされます。1.滞在
ਸਬਦੁ ਚਾਖੈ ਸਾਚਾ ਸਾਦੁ ਪਾਏ ॥ 言葉を味わう人は本当の味を見つけ、
ਹਰਿ ਕਾ ਨਾਮੁ ਮੰਨਿ ਵਸਾਏ ॥ 彼はハリの名前を心に留める
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ ハリ・プラブは常に遍在しています
ਆਪੇ ਨੇੜੈ ਆਪੇ ਦੂਰਿ ॥੨॥ 彼自身は近くにいて、彼自身は遠く離れている。2
ਆਖਣਿ ਆਖੈ ਬਕੈ ਸਭੁ ਕੋਇ ॥ すべての人間は、物事を通して言い、口で話します
ਆਪੇ ਬਖਸਿ ਮਿਲਾਏ ਸੋਇ ॥ しかし、その主ご自身が赦し、彼に加わります
ਕਹਣੈ ਕਥਨਿ ਨ ਪਾਇਆ ਜਾਇ ॥ 神はただ言ったり言ったりするだけでは達成されません
ਗੁਰ ਪਰਸਾਦਿ ਵਸੈ ਮਨਿ ਆਇ ॥੩॥ グルの憐れみによって、主が来られ、人の心に定着されます。3
ਗੁਰਮੁਖਿ ਵਿਚਹੁ ਆਪੁ ਗਵਾਇ ॥ グルムフは自分の内側からエゴを取り除きます
ਹਰਿ ਰੰਗਿ ਰਾਤੇ ਮੋਹੁ ਚੁਕਾਇ ॥ 彼は神の愛の中に描かれ、執着とマーヤを残しています
ਅਤਿ ਨਿਰਮਲੁ ਗੁਰ ਸਬਦ ਵੀਚਾਰ ॥ 彼は非常に純粋なグルの言葉を思い浮かべます
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ おおナナクよ!主の御名は人の人生を形作る御方です。4 .4.43
ਆਸਾ ਮਹਲਾ ੩ ॥ アサ・マーラ 3
ਦੂਜੈ ਭਾਇ ਲਗੇ ਦੁਖੁ ਪਾਇਆ ॥ 二元性と執着に夢中になっている人々は、悲しみしか見いだしていません
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ 言葉がなければ、彼は無駄に彼の誕生を失った
ਸਤਿਗੁਰੁ ਸੇਵੈ ਸੋਝੀ ਹੋਇ ॥ サティグルに仕えることによって、理解が達成され、
ਦੂਜੈ ਭਾਇ ਨ ਲਾਗੈ ਕੋਇ ॥੧॥ 人間は執着と二元論を持っているようには見えない。1
ਮੂਲਿ ਲਾਗੇ ਸੇ ਜਨ ਪਰਵਾਣੁ ॥ 創造の根源(カルタル)に繋がる人間は受け入れられるようになる
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ 常に心の中でラーマの御名を唱え、グルの言葉を通して唯一なる神を理解してください。1.滞在
ਡਾਲੀ ਲਾਗੈ ਨਿਹਫਲੁ ਜਾਇ ॥ 本来の創造神を去り、マヤのようなキャストを感じる人は、無力になってしまいます
ਅੰਧੀ ਕੰਮੀ ਅੰਧ ਸਜਾਇ ॥ 盲人だけが知識のない者の行いに対して罰を受ける
ਮਨਮੁਖੁ ਅੰਧਾ ਠਉਰ ਨ ਪਾਇ ॥ 盲目的に喜んでいる人には、幸せの居場所がありません
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ それはヴィシュタの虫であり、ヴィシュタ自体で腐敗します。2
ਗੁਰ ਕੀ ਸੇਵਾ ਸਦਾ ਸੁਖੁ ਪਾਏ ॥ グルに仕えることによって、人は常に幸福を得て、
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ 一緒にサットサンガティで、彼はハリを称賛する
ਨਾਮੇ ਨਾਮਿ ਕਰੇ ਵੀਚਾਰੁ ॥ 主の御名を唱える者は、
ਆਪਿ ਤਰੈ ਕੁਲ ਉਧਰਣਹਾਰੁ ॥੩॥ 彼自身も世界の海を渡り、家族を救っています。3
ਗੁਰ ਕੀ ਬਾਣੀ ਨਾਮਿ ਵਜਾਏ ॥ 神の名はグルの声によって心に響きます
ਨਾਨਕ ਮਹਲੁ ਸਬਦਿ ਘਰੁ ਪਾਏ ॥ おおナナクよ!グルという言葉を通して、人は心と家の中で神に到達します
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ おお兄弟よ!グルの教えによって、あなたは真理の湖でハリの名の水に浸るべきです
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ このようにして、あなたの惨めさと罪はすべて取り除かれます。4.5.44
ਆਸਾ ਮਹਲਾ ੩ ॥ アサ・マーラ 3
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ 喜んで死ぬとき、彼らはこのように死ぬことによって彼らの死を台無しに、
ਦੂਜੈ ਭਾਇ ਆਤਮ ਸੰਘਾਰਹਿ ॥ なぜなら、執着とマーヤによって、彼らは自殺するからです
ਮੇਰਾ ਮੇਰਾ ਕਰਿ ਕਰਿ ਵਿਗੂਤਾ ॥ これは私のもの(家族)であり、私のもの(富)であり、彼らは破壊されていると言っています
ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥ 彼らは自分の魂を認識せず、混乱の中で眠っています。1
ਮਰੁ ਮੁਇਆ ਸਬਦੇ ਮਰਿ ਜਾਇ ॥ みことばによって死ぬ者は、真の死によって死ぬ
ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ グルから賛美と冒涜が同じであるという知識を与えられた人は、この時代に名前の恩恵を受けることによってハリを取ります。1.滞在
ਨਾਮ ਵਿਹੂਣ ਗਰਭ ਗਲਿ ਜਾਇ ॥ 名もなき人間は子宮の中で腐る
ਬਿਰਥਾ ਜਨਮੁ ਦੂਜੈ ਲੋਭਾਇ ॥ 彼の誕生は無意味であり、執着に閉じ込められたままです
ਨਾਮ ਬਿਹੂਣੀ ਦੁਖਿ ਜਲੈ ਸਬਾਈ ॥ 名もなき全世界は悲しみと怒りに燃えています
ਸਤਿਗੁਰਿ ਪੂਰੈ ਬੂਝ ਬੁਝਾਈ ॥੨॥ プルナ・サティグルは私にこの知識を与えてくれました。2
ਮਨੁ ਚੰਚਲੁ ਬਹੁ ਚੋਟਾ ਖਾਇ ॥ 気まぐれな心は執着とマヤの中でさまよい、たくさんの怪我を食べます
ਏਥਹੁ ਛੁੜਕਿਆ ਠਉਰ ਨ ਪਾਇ ॥ 人間誕生のこの絶好の機会を失うことによって、彼は幸福の場を得ることができません
ਗਰਭ ਜੋਨਿ ਵਿਸਟਾ ਕਾ ਵਾਸੁ ॥ 子宮(誕生と死のサイクル)はマナス・ヴィシュタの家です
ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ そのような家には、意欲的な人が住んでいます。3
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ 私はいつもサティグルでバリハリに行きます
ਗੁਰਮੁਖਿ ਜੋਤੀ ਜੋਤਿ ਮਿਲਾਈ ॥ グルの前にとどまることによって、自己光は至高の光の中に見いだされます
ਨਿਰਮਲ ਬਾਣੀ ਨਿਜ ਘਰਿ ਵਾਸਾ ॥ 純粋なグルヴァーニを通して、人は自己の形で居住するようになります
ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ おおナナクよ!自分のエゴをやめる人は、常に切り離されています。4.6.45
ਆਸਾ ਮਹਲਾ ੩ ॥ アサ・マーラ 3
ਲਾਲੈ ਆਪਣੀ ਜਾਤਿ ਗਵਾਈ ॥ 主のしもべはカーストを失います


© 2017 SGGS ONLINE
Scroll to Top