Guru Granth Sahib Translation Project

guru granth sahib japanese page-317

Page 317

ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ パラブラフマによって死んだ人間は、誰の(親戚)でもありません
ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥ ニルヴァラと敵対する人々は非常に不幸であるというのが宗教の正義です
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ 聖徒に呪われた者たちは、ヨニスの中をさまよい続けます
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥ 木が根から根こそぎにされると、その小枝も乾きます。31
ਸਲੋਕ ਮਃ ੫ ॥ シュロック・マハラ。5
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥ おおナナックよ!私の心の中では、グルは宇宙の創造を創造し、創造物を破壊することが容易にできる神の御名を強めました
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥ やあ友達!あなたがいつも神を覚えているなら、あなたの悲しみはすべて死ぬでしょう。1
ਮਃ ੫ ॥ マーラ 5
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥ 飢えた人は屈辱や虐待を気にしません
ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥ おおハリ!ナナックがお名前を伺うので、そんな偶然をお願いします。2
ਪਉੜੀ ॥ 粉末
ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥ 人がするように、彼は同じ果物を得ます
ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥ 人が熱くて硬い鉄を噛むと、彼は喉に刺されます
ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥ 彼の偽りの行為のために、ヤムドゥートは彼の首にロープを巻き付け、彼を前方に押し出します
ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥ 彼の希望のどれも満たされていない、彼は常にパライスカムを盗む
ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥ 恩知らずな人は神の恩寵に感謝の気持ちを表わさず、したがって、それはフォームの中をさまよう
ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥ 彼のすべての支援が尽きるとき、神はその実を楽しむために彼をこの世から引き上げます
ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥ 彼は戦争の火が消えることを許さなかったので、神は彼を和解させました
ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥ 誇り高い者は倒れ、地に堕落する。32
ਸਲੋਕ ਮਃ ੩ ॥ シュロック・マーラ 3
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥ グルムフに知識と知恵があるのです
ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥ 彼は神に栄光を帰し、心の中で花輪を織ります
ਪਵਿਤੁ ਪਾਵਨੁ ਪਰਮ ਬੀਚਾਰੀ ॥ 彼は純粋で高い知性を持っています
ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥ 彼と付き合う人もまた、バヴサガルを通って彼を横切る
ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥ 彼の心には神の御名の香りがあり、
ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥ 彼は神の宮廷で偉大な美しさを達成し、彼のスピーチは最高です、
ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥ その言葉を聞いた男は感謝する
ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥ おおナナックよ!サティグルに会うことによって、彼はこの名前(ルピー)の富を受け取りました。1
ਮਃ ੪ ॥ マーラ 4
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥ サティグルの心の違いは、良いサティグルが感じることを、人には理解できません
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ しかし、サティグルはグルシッカの心の中に存在しています。彼(奉仕)を願う人は、グルの幸福の管轄下に入ります
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ (なぜなら)グルシクはサティグルの命令と同じ仕事をするからだ。真理の家では、グルのシーク教徒の奉仕が受け入れられます
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ サティグルの命令に反してグルシッカから働きたい者は誰でも、グルのシーク教徒は二度と彼の近くに行かない
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ (しかし)サティグルの宮廷に集中して仕える者は誰でも、グルシクは彼に仕える
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ 騙しに来て、欺瞞の考えに入る人は、決してグルのシーク教徒に近づきません
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ナナクはこの考えをこう言って語ります
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥ サティグルの心を喜ばせずに働く人は、とても苦しんでいます。2
ਪਉੜੀ ॥ 粉末
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥ おお神よ!あなたは最も偉大な真のマスターであり、あなた自身はあなたと同じように偉大であり、他の誰よりも偉大です
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥ あなたがあなたと結びつけたものがあなたに出会う。あなた自身が彼の口座を離れ、彼を許してください
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥ あなたが会う人は、心を尽くしてサティグルに仕えています
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥ 主!あなたは真理であり、あなたは真の主人であり、生き物のすべて――魂、肉、皮膚、骨――があなたに与えられている
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥ おお、真理の神よ!あなたが合うと思うように私たちを保ちなさい、ナナックは彼の心にあなたの希望を持っています。33.1.清い


© 2025 SGGS ONLINE
error: Content is protected !!
Scroll to Top