Guru Granth Sahib Translation Project

guru granth sahib japanese page-249

Page 249

ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥ ああ、心!完全な神は敬虔で、望ましい欲望を受け入れます
ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥ 主は人を暗闇から連れ出されます。あなたの心に彼の名前を入れてください
ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥ 主!神々、シッダ・プルシャ、デヴガン、ガンダルヴァ、ムニジャン、そして帰依者たちは、あなたの献身の賛美を歌います
ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥ ナナクは祈る - おお、私のパラムブラフマよ!おお、ハリ・バドシャーよ!どうか私に親切にしてください。2
ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥ ああ、私の心!万物の完全であられるパラブラフマー神を崇拝しなさい
ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥ 主は強さと憐れみの源であられます。主はあらゆる心の魂の基であられます
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥ 永遠で、間違いのない、計り知れない主は、いのち、心と体の与え主です
ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥ サマルタヴァンを守り、心を盗み、避難所に来るモハンは、すべての苦しみをあきらめました
ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥ ああ、心!主ムラリの御名を崇拝することによって、すべての病気、悲しみ、欠陥は破壊されます
ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥ ナナクは祈る――おお、サマルタヴァンの主よ!あなたはすべての芸術であり、私にも憐れみを抱きなさい。3
ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥ ああ、私の心!常に確固としておられ、不死不滅で至高の御方は、その憐れみの家で神をたたえ続けてください
ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥ 宇宙だけが世界の与え主であり、すべての生き物に栄養を与えます
ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥ 最も憐れみ深く賢明な被造物の主はすべての人に憐れみをお持ちです
ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥ 主が心の中に宿る人、つらい時、貪欲、夢中になる人は彼から逃げます
ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥ ああ、心!主なる神が喜ばれると、その奉仕は実りあるものとなり、その働きは完了します
ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥ ナナクは祈る - ディーンダヤル神を崇拝することによって、すべての願いが叶えられます。4.3
ਗਉੜੀ ਮਹਲਾ ੫ ॥ ガウリ・マハラ 5
ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥ ねえ、私のサットサンギサキ!見よ,夫と神を喜ばせ,ともに策を講じようではありませんか(賛美歌)
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥ エゴを捨てて、献身を暴漢にし、聖徒(グル)のマントラ(声)によって、一緒に彼(夫)を魅了しましょう
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ ねえ、私のサットサンギサキ!もし彼が一度私たちの手の中にいたら、彼は二度と私たちを見捨てないでしょう。それがあの神の美しい尊厳です
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥ ああ、ナナック!(自分の避け所に来る者は)神はその被造物の老い、死、地獄への恐れを取り除き、喜びをもってそれを聖別される。1
ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥ ああ、私の友人!この良い祈りに注意を払ってください。一緒に強い決断をしましょう
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥ 病気がなければ、簡単にゴヴィンドの賛美を歌いましょう
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥ これは(私たちの障害の)苦難と戦いの停止につながります。ジレンマは消え去り、私たちは望ましい果実を得るでしょう
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥ ああ、ナナック!完全な神、主の御名について瞑想しましょう。2
ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥ ねえ、私のサットサンギサキ!私はいつも彼を欲しがり、彼に幸せを求めます。主が私の希望をかなえてくださいますように
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥ わたしは主の足を渇望し,主の示現を望みます。彼は自分の中にそれを遍在しているものとして見ています
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥ (おおサキ!神を求めることによって、私は聖徒の仲間を求めます。(なぜなら)被造物を力ある者の主にもたらするのは聖徒と聖徒である
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥ ああ、ナナック!ああ、お母さん!同じ人が神の主と幸福の与え主に恵まれているのは幸運なことです。3
ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥ ねえ、私のサットサンギサキ!今、私は最愛の夫と暮らしています。わたしの思いと体は主と一つになりました
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥ ねえ、私のサットサンギサキ!聞いてください、私はよく眠ります、なぜなら私は私の最愛の夫を見つけたからです
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ 私のジレンマは消え去りました。わたしは平安と幸福を見いだしました。主はわたしの内に光となり,わたしの蓮の心は膨らんでおられます
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥ ああ、ナナック!私は内なる存在の主を花婿として見いだしました、私のスハーグは決して終わらないでしょう。4.4.2.5.11


© 2025 SGGS ONLINE
error: Content is protected !!
Scroll to Top