Guru Granth Sahib Translation Project

guru granth sahib japanese page-105

Page 105

ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥ 主!どうか私をあなたの献身の中に置き、おおナナクよ!彼は主の真の御名の蜜を飲み続けました。4 .28 .35
ਮਾਝ ਮਹਲਾ ੫ ॥ 迷路マハラ5
ਭਏ ਕ੍ਰਿਪਾਲ ਗੋਵਿੰਦ ਗੁਸਾਈ ॥ 創造の主であるゴヴィンド・グサイは、すべての生き物に親切になりました
ਮੇਘੁ ਵਰਸੈ ਸਭਨੀ ਥਾਈ ॥ 至る所で雲が降り、
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥ 創造主は常にディーンダヤルで優雅で、献身者の心を冷たくしてくださった。1
ਅਪੁਨੇ ਜੀਅ ਜੰਤ ਪ੍ਰਤਿਪਾਰੇ ॥ 主はこのようにして被造物をゆりかごになさいます
ਜਿਉ ਬਾਰਿਕ ਮਾਤਾ ਸੰਮਾਰੇ ॥ 母親が赤ちゃんの世話をするように
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥ 神は悲しみと幸福の海です。彼は食べるためにすべての生き物に食べ物を与えます。2
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥ 憐れみ深い神は水と地のいたるところにおられます
ਸਦ ਬਲਿਹਾਰਿ ਜਾਈਐ ਕੁਰਬਾਨਾ ॥ 私はいつもバリハリに行き、彼に犠牲を捧げます
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥ 昼も夜も、私たちは常に一瞬ですべての人を救ってくださる神について瞑想するべきです。3
ਰਾਖਿ ਲੀਏ ਸਗਲੇ ਪ੍ਰਭਿ ਆਪੇ ॥ 神ご自身が帰依者たちを守ってくださったのです
ਉਤਰਿ ਗਏ ਸਭ ਸੋਗ ਸੰਤਾਪੇ ॥ そして、彼らの悲しみと憤りはすべて消え去りました
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥ ああ、ナナック!神がそれを恵みをもって見るとき、神に名前を付けることによって、人間の心と体は緑色になります。4.26.36
ਮਾਝ ਮਹਲਾ ੫ ॥ 迷路マハラ5
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥ おお、主よ、最愛の人よ!あなたの名前が唱えられる場所、
ਸੇ ਅਸਥਲ ਸੋਇਨ ਚਉਬਾਰੇ ॥ その場所は金の正方形に相当します
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥ おやまあ!あなたの御名が唱えられていない町は、荒れ果てた土地のようです。1
ਹਰਿ ਰੁਖੀ ਰੋਟੀ ਖਾਇ ਸਮਾਲੇ ॥ 乾いたパンを食べ、神のシムランをやり続ける人は、
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ 神は家庭でも外でも、至る所で恵みをもって彼を見つめます
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥ 神から与えられたものを食べて悪行を犯す人は、その人を毒の器とみなします。2
ਸੰਤਾ ਸੇਤੀ ਰੰਗੁ ਨ ਲਾਏ ॥ 聖徒を愛さない人
ਸਾਕਤ ਸੰਗਿ ਵਿਕਰਮ ਕਮਾਏ ॥ そして、彼はシャクタと悪事を犯し、
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥ そのような知識のない人は、まれな誕生を無駄に浪費し、自分の根を根こそぎにしています。3
ਤੇਰੀ ਸਰਣਿ ਮੇਰੇ ਦੀਨ ਦਇਆਲਾ ॥ ਸੁਖ ਸਾਗਰ ਮੇਰੇ ਗੁਰ ਗੋਪਾਲਾ ॥ おおディーンダヤルよ!私はあなたの避難所に来ましたああ、私のマスターゴパル!あなたは幸せの海です
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥ どうか私に親切にしてください。ナナックはあなたの栄光を歌います。私の評判を保つ。4.30.37
ਮਾਝ ਮਹਲਾ ੫ ॥ 迷路マハラ5
ਚਰਣ ਠਾਕੁਰ ਕੇ ਰਿਦੈ ਸਮਾਣੇ ॥ 神の美しい足が私の心の中にあったとき
ਕਲਿ ਕਲੇਸ ਸਭ ਦੂਰਿ ਪਇਆਣੇ ॥ 私の悲しみと憤りはすべて滅びました
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥ 聖徒とともにいることで、私の心にアンハドという言葉の甘い響きが生まれ、心の平安と自発的な幸福があります。1
ਲਾਗੀ ਪ੍ਰੀਤਿ ਨ ਤੂਟੈ ਮੂਲੇ ॥ 神への愛は、決して壊れることがありません
ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥ 神は私の内側と外側のどこにでもおられます
ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥ 私の死の絞首刑は、常に神を名指しし、神を賛美することによって断ち切られました。2
ਅੰਮ੍ਰਿਤੁ ਵਰਖੈ ਅਨਹਦ ਬਾਣੀ ॥ アンハドという言葉が頭に浮かんだことで、ハリ・ラサの形で雨が降り始めました
ਮਨ ਤਨ ਅੰਤਰਿ ਸਾਂਤਿ ਸਮਾਣੀ ॥ 私の心と体に平安が入りました
ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥ ああ、神様!サットグルはあなた方の帰依者たちに保証し、ハリ・ラサの形でアムリットを飲むことによって彼らを満足させ、満足させました。3
ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥ わたしがしもべであった神から,わたしは奉仕の実を授けられました
ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥ サティグルは親切にも私を神と再会させてくれました
ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥ ああ、ナナック!幸いなことに、私の誕生と死のサイクルは消え去り、神に会いたいという願望は満たされました。4 .31 .38
ਮਾਝ ਮਹਲਾ ੫ ॥ 迷路マハラ5
ਮੀਹੁ ਪਇਆ ਪਰਮੇਸਰਿ ਪਾਇਆ ॥ それは雨が降っている、それは神によって降り注いでいる
ਜੀਅ ਜੰਤ ਸਭਿ ਸੁਖੀ ਵਸਾਇਆ ॥ これにより、主はすべての生き物を幸せになさいました
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥ ハリ・バグメシュワールの名のシムランをすることによって、彼らの痛みは取り除かれ、彼らは真の幸福を見いだしました。1
ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ 彼らを守ったのは、これらの被造物を創造された神です
ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥ パラムブラフマ・神は彼らの守護者となった
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥ 私のタクルジは私の祈りに耳を傾け、私の献身は成功しました。2


© 2025 SGGS ONLINE
error: Content is protected !!
Scroll to Top